ਪੜਚੋਲ ਕਰੋ

ਸੂਗਰ ਫਰੀ ਪਦਾਰਥ ਵੀ ਕਰ ਸਕਦੇ ਹਨ ਨੁਕਸਾਨ

ਚੰਡੀਗੜ੍ਹ: ਸੂਗਰ ਤੋਂ ਪੀੜਤ ਮਰੀਜ ਅਕਸਰ “ਸੂਗਰ ਫਰੀ ” ਪਦਾਰਥਾਂ ਦਾ ਸੇਵਨ ਕਰਦੇ ਹਨ । ਬਿਸਕੁਟ ਅਤੇ ਹੋਰ ਖਾਧ ਪਦਾਰਥ ਸੂਗਰ ਮਰੀਜ ਇਸ ਕਰਕੇ ਜਿ਼ਆਦਾ ਖਾ ਜਾਂਦੇ ਹਨ ਕਿ ਉਹ ਸਮਝਦੇ ਹਨ ਕਿ ਇਨ੍ਹਾਂ ਲੇਬਲ ਉਪਰ ਸੂਗਰ ਫਰੀ ਲਿਖਿਆ ਹੋਇਆ ਹੈ। ਬੇਸ਼ੱਕ ਇਨ੍ਹਾਂ ਪਦਾਰਥਾਂ ਜਿਵੇਂ ਕੁਕੀਜ਼, ਬਿਸਕੁਟ, ਨਮਕੀਨ, ਬਰਫੀ , ਆਈਸਕਰੀਮ ਆਦਿ ਵਿੱਚ ਸੂਗਰ ਨਹੀਂ ਹੁੰਦੀ ਪਰੰਤੂ ਇਨ੍ਹਾਂ ਪਦਾਰਥਾਂ ਵਿੱਚ ਵਰਤਿਆ ਜਾਣ ਵਾਲਾ ਮੈਦਾ, ਗਲੂਕੋਜ਼ ਜੀਰਾ ਆਦਿ ਵਿੱਚ ਅਜਿਹੇ ਤੱਤ ਹੁੰਦੇ ਹਨ ਜਿਹੜੇ ਡਾਇਬਟੀਜ਼ ਦੇ ਮਰੀਜ਼ ਨੂੰ ਨੁਕਸ਼ਾਨ ਦਿੰਦੇ ਹਨ। ਕਿਉਂਕਿ ਜਿਵੇਂ ਮੈਦੇ ਵਿੱਚ ਕਾਰਬੋਹਾਈਡਰੇਟ ਹੁੰਦਾ ਜੋ ਕਿ ਡਾਇਬਟੀਜ ਦੇ ਮਰੀਜ਼ ਵਾਸਤੇ ਜਿ਼ਆਦਾ ਮਾਤਰਾ ਵਿੱਚ ਖਾਣਾ ਘਾਤਕ ਸਿੱਧ ਹੁੰਦਾ । ਸੂਗਰ ਫਰੀ ਬਿਸਕੁਟ ਵਿੱਚ ਵੀ ਕਾਰਬੋਹਾਈਡਰੇਟ ਸਧਾਰਨ ਬਿਸਕੁਟ ਜਿੰਨ੍ਹਾਂ ਹੀ ਹੁੰਦਾ ਹੈ। ਜਿਸ ਨਾਲ ਸੂਗਰ ਦੇ ਮਰੀਜ ਦੀ ਪਾਚਨ ਸ਼ਕਤੀ ਪ੍ਰਭਾਵਿਤ ਹੂੰਦੀ ਹੇ। ਕਿਉਂਕਿ ਸੂਗਰ ਫਰੀ ਬਿਸਕੁਟ ਵਿੱਚ ਖੰਡ ਦੀ ਉਸਦੇ ਵਿਕਲਪ ਵਜੋਂ ਸਾਬਰੀਟੋਲ, ਈਸੋਮਾਲਟ, ਮਾਲਟੀਟੋਲ ਆਦਿ ਸੂਗਰ ਅਲਕੋਹਲ ਇਸਤੇਮਾਲ ਹੁੰਦੇ ਹਨ । ਜਿਸ ਨਾਲ ਆਤੜੀਆਂ ਵਿੱਚ ਪ੍ਰੇਸ਼ਾਨੀ ਹੋ ਜਾਂਦੀ ਹੈ। ਕਈ ਲੋਕ ਡਾਇਰੀਆ ਦਾ ਸਿ਼ਕਾਰ ਹੋ ਜਾਂਦੇ ਹਨ। ਜਿਵੇਂ ਸੂਗਰ ਦੇ ਮਰੀਜਾਂ ਦੀ ਗਿਣਤੀ ਵਧਦੀ ਜਾਂਦੀ ਹੈ ਉਸੇ ਤਰ੍ਹਾਂ ਮਾਰਕੀਟ ਵਿੱਚ ਸੂਗਰ ਫਰੀ ਵਸਤੂਆਂ ਦੀ ਗਿਣਤੀ ਵਧ ਰਹੀ ਹੈ ।ਇੱਕ ਅੰਦਾਜੇ ਮੁਤਾਬਿਕ ਭਾਰਤ ਵਿੱਚ ਇੱਕ ਕਰੋੜ ਚਾਲੀ ਲੱਖ ਲੋਕ ਸੂਗਰ ਦਾ ਸਿ਼ਕਾਰ ਹਨ । ਇਸ ਲਈ ਕੋਈ ਸੂਗਰ ਫਰੀ ਪਦਾਰਥ ਖਰੀਦਦੇ ਸਮੇਂ ਉਸ ਉਪਰ ਨਿਊਟਰੀਸ਼ਨਲ ਕੰਟੈਟ ਜਰੂਰ ਪੜ ਲੈਣਾ ਚਾਹੀਦਾ ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!

Punjab News: ਪੰਜਾਬ ਦੀ ਬਠਿੰਡਾ ਜੇਲ੍ਹ ਮੁੜ ਚਰਚਾ ‘ਚ, ਹੈਰਾਨ ਕਰਨ ਵਾਲਾ ਖੁਲਾਸਾ!

4600 ਲੋਕਾਂ ਦੇ ਘਰ ਸੁਆਹ… 70 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ! ਹਾਂਗਕਾਂਗ ਅਗਨੀ ਕਾਂਡ ‘ਚ 83 ਮੌਤਾਂ—ਕੌਣ ਹੈ ਜ਼ਿੰਮੇਵਾਰ?

Punjab News: ਪੰਜਾਬ ਦੇ ਇਹ ਵਾਲੇ ਸਕੂਲਾਂ 'ਚ 28 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਜਾਣੋ ਕਿਤੇ ਤੁਹਾਡਾ ਸ਼ਹਿਰ ਤਾਂ ਨਹੀਂ...

ਵੀਡੀਓਜ਼

Cm Bhagwant Mann | 20 ਮਿੰਟਾਂ ਵਿੱਚ ਹੋਵੇਗੀ ਰਜਿਸਟਰੀ ਕੀ ਹੈ Easy Registration Portal ? | Abp Sanjha
ਹੜ੍ਹਾਂ ਕਾਰਨ ਆਪਣੇ ਘਰ ਗੁਆ ਬੈਠੇ ਪਰਿਵਾਰਾਂ ਦੇ ਪੱਕੇ ਮਕਾਨ ਬਣਾਉਣ ਜਾ ਰਹੀ ਸਰਕਾਰ |Cm Bhagwant Mann | Abp Sanjha
Kangana Ranaut Statement :ਅਦਾਕਾਰਾ ਕੰਗਨਾ ਰਣੌਤ ਦਾ ਤਿੱਖਾ ਬਿਆਨ! ਕਿਸਨੂੰ ਕਿਸਨੂੰ ਕਿਹਾ ਘੁਸਪੈਠੀਏ?| Abp Sanjha
Asim Munir & ISI Killed Imran Khan?:ਸਾਬਕਾ PM ਇਮਰਾਨ ਖਾਨ ਦੀ ਹੱਤਿਆ?ਕਿੱਥੇ ਰੱਖੀ ਲਾਸ਼ ਖੁੱਲ੍ਹੇਗਾ ਵੱਡਾ ਰਾਜ਼!
Police ਦੀ ਗੱਡੀ ਦੇਖ ਘਬਰਾ ਕੇ ਜਦੋਂ ਲੱਗਾ ਭੱਜਣ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਆਰੋਪੀ | Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!
PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!
Punjab News: ਪੰਜਾਬ ਦੀ ਬਠਿੰਡਾ ਜੇਲ੍ਹ ਮੁੜ ਚਰਚਾ ‘ਚ, ਹੈਰਾਨ ਕਰਨ ਵਾਲਾ ਖੁਲਾਸਾ!
Punjab News: ਪੰਜਾਬ ਦੀ ਬਠਿੰਡਾ ਜੇਲ੍ਹ ਮੁੜ ਚਰਚਾ ‘ਚ, ਹੈਰਾਨ ਕਰਨ ਵਾਲਾ ਖੁਲਾਸਾ!
4600 ਲੋਕਾਂ ਦੇ ਘਰ ਸੁਆਹ… 70 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ! ਹਾਂਗਕਾਂਗ ਅਗਨੀ ਕਾਂਡ ‘ਚ 83 ਮੌਤਾਂ—ਕੌਣ ਹੈ ਜ਼ਿੰਮੇਵਾਰ?
4600 ਲੋਕਾਂ ਦੇ ਘਰ ਸੁਆਹ… 70 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ! ਹਾਂਗਕਾਂਗ ਅਗਨੀ ਕਾਂਡ ‘ਚ 83 ਮੌਤਾਂ—ਕੌਣ ਹੈ ਜ਼ਿੰਮੇਵਾਰ?
Punjab News: ਪੰਜਾਬ ਦੇ ਇਹ ਵਾਲੇ ਸਕੂਲਾਂ 'ਚ 28 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਜਾਣੋ ਕਿਤੇ ਤੁਹਾਡਾ ਸ਼ਹਿਰ ਤਾਂ ਨਹੀਂ...
Punjab News: ਪੰਜਾਬ ਦੇ ਇਹ ਵਾਲੇ ਸਕੂਲਾਂ 'ਚ 28 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਜਾਣੋ ਕਿਤੇ ਤੁਹਾਡਾ ਸ਼ਹਿਰ ਤਾਂ ਨਹੀਂ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-11-2025)

ਸਰਦੀ ਵਿੱਚ ਵਾਰ-ਵਾਰ ਪੇਸ਼ਾਬ ਆਉਂਦਾ ਹੈ? ਜਾਣੋ AIIMS ਦੇ ਯੂਰੋਲੋਜਿਸਟ ਨੇ ਕੀ ਕਿਹਾ

65 ਲੱਖ ਪੈਨਸ਼ਨਰਾਂ ਲਈ ਖੁਸ਼ਖਬਰੀ: ਬਜਟ ‘ਚ ਪੈਨਸ਼ਨ 8 ਗੁਣਾ ਵਧਾ ਸਕਦੀ ਹੈ ਮੋਦੀ ਸਰਕਾਰ

ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ

Embed widget