ਪੜਚੋਲ ਕਰੋ

ਪੂਰੇ ਸਰੀਰ ਦੇ ਦਰਦ ਨੂੰ ਚੂਸ ਲਵੇਗਾ ਇਹ ਛੋਟਾ ਜਿਹਾ ਫਲ! ਪੇਟ ਲਈ ਰਾਮਬਾਣ, ਜਾਣੋ ਇਸਦੇ 6 ਵੱਡੇ ਫਾਇਦੇ

Betel Nuts:  ਭਾਰਤ ਵਿੱਚ ਸੁਪਾਰੀ ਖਾਣ ਦੀ ਸਦੀਆਂ ਪੁਰਾਣੀ ਪਰੰਪਰਾ ਹੈ। ਇਹੀ ਕਾਰਨ ਹੈ ਕਿ ਦੇਸ਼ ਵਿੱਚ ਸੁਪਾਰੀ ਦੇ ਸ਼ੌਕੀਨਾਂ ਦੀ ਸੂਚੀ ਲੰਬੀ ਹੈ। ਜ਼ਿਆਦਾਤਰ ਲੋਕ ਇਸ ਨੂੰ ਪਾਨ ਨਾਲ ਖਾਂਦੇ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਸੁਪਾਰੀ...

Betel Nuts: ਭਾਰਤ ਵਿੱਚ ਸੁਪਾਰੀ ਖਾਣ ਦੀ ਸਦੀਆਂ ਪੁਰਾਣੀ ਪਰੰਪਰਾ ਹੈ। ਇਹੀ ਕਾਰਨ ਹੈ ਕਿ ਦੇਸ਼ ਵਿੱਚ ਸੁਪਾਰੀ ਦੇ ਸ਼ੌਕੀਨਾਂ ਦੀ ਸੂਚੀ ਲੰਬੀ ਹੈ। ਜ਼ਿਆਦਾਤਰ ਲੋਕ ਇਸ ਨੂੰ ਪਾਨ ਨਾਲ ਖਾਂਦੇ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਸੁਪਾਰੀ ਖਾਣ ਨਾਲ ਸਿਹਤ ਨੂੰ ਵੀ ਫਾਇਦੇ ਹੁੰਦੇ ਹਨ।

ਜੀ ਹਾਂ, ਖਾਣੇ ਤੋਂ ਬਾਅਦ ਸੁਪਾਰੀ ਖਾਣ ਦਾ ਇੱਕ ਕਾਰਨ ਇਹ ਹੈ ਕਿ ਇਸ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ।

ਇੱਕ ਰਿਪਰੋਟ ਅਨੁਸਾਰ ਕੌੜੇ ਸਵਾਦ ਵਾਲੀ ਸੁਪਾਰੀ ਵਿੱਚ ਟੈਨਿਨ, ਪ੍ਰੋਪ ਅਤੇ ਐਲਕਾਲਾਇਡ ਵਰਗੇ ਕਈ ਤੱਤ ਹੁੰਦੇ ਹਨ। ਇਸ ਨਾਲ ਸਰੀਰ ਵਿੱਚ ਦਰਦ ਅਤੇ ਸੋਜ ਘੱਟ ਹੋ ਸਕਦੀ ਹੈ। ਆਓ ਜਾਣਦੇ ਹਾਂ ਇਸ ਦੇ ਕਈ ਹੋਰ ਸਿਹਤ ਲਾਭਾਂ ਬਾਰੇ-

ਸੁਪਾਰੀ ਖਾਣ ਦੇ 6 ਹੈਰਾਨੀਜਨਕ ਫਾਇਦੇ

ਪੇਟ ਲਈ ਫਾਇਦੇਮੰਦ:

ਸੁਪਾਰੀ ਦਾ ਰਸ ਕਬਜ਼ ਤੋਂ ਰਾਹਤ ਦਵਾਉਂਦਾ ਹੈ ਅਤੇ ਪੇਪਟਿਕ ਅਲਸਰ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਠੀਕ ਕਰਦਾ ਹੈ। ਪੇਟ ਦੀਆਂ ਅਜਿਹੀਆਂ ਸਮੱਸਿਆਵਾਂ ਤੋਂ ਪੀੜਤ ਲੋਕ ਇਸ ਦਾ ਸੇਵਨ ਕਰ ਸਕਦੇ ਹਨ।

ਦਰਦ ਤੋਂ ਛੁਟਕਾਰਾ :

ਜੇਕਰ ਸਰੀਰ 'ਤੇ ਕਿਤੇ ਵੀ ਛੋਟਾ ਜਿਹਾ ਕਟ ਲਗ ਜਾਵੇ ਤਾਂ ਉੱਥੇ ਸੁਪਾਰੀ ਦਾ ਰਸ ਲਗਾਇਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਦਰਦ ਤੋਂ ਰਾਹਤ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਸੁਪਾਰੀ ਦਾ ਅਰਕ ਸਰੀਰ ਦੇ ਅੰਦਰੂਨੀ ਦਰਦ ਨੂੰ ਵੀ ਘੱਟ ਕਰਦਾ ਹੈ।

ਦੰਦਾਂ ਲਈ ਫਾਇਦੇਮੰਦ :

ਸੁਪਾਰੀ ਦਾ ਰਸ ਕੈਵਿਟੀਜ਼, ਹੋਰ ਸਮੱਸਿਆਵਾਂ ਅਤੇ ਮਸੂੜਿਆਂ ਦੀ ਲਾਗ ਲਈ ਬਹੁਤ ਲਾਭਦਾਇਕ ਹੈ। ਸੁਪਾਰੀ ਦੇ ਪੱਤਿਆਂ ਦੇ ਅਰਕ ਨੂੰ ਦੰਦਾਂ ਦੇ ਦਰਦ ਅਤੇ ਸੁੱਜੇ ਹੋਏ ਮਸੂੜਿਆਂ ਲਈ ਘਰੇਲੂ ਉਪਚਾਰ ਵਜੋਂ ਵਰਤਿਆ ਜਾ ਸਕਦਾ ਹੈ।

ਅਸਥਮਾ ਨੂੰ ਕਰਦਾ ਹੈ ਕੰਟਰੋਲ:

ਸੁਪਾਰੀ ਦਾ ਜੂਸ ਜ਼ੁਕਾਮ ਅਤੇ ਫਲੂ ਲਈ ਇੱਕ ਵਧੀਆ ਘਰੇਲੂ ਉਪਚਾਰ ਹੈ। ਤੁਹਾਨੂੰ ਦੱਸ ਦੇਈਏ ਕਿ ਸੁਪਾਰੀ ਦਾ ਜੂਸ ਫੇਫੜਿਆਂ ਦੇ ਇਨਫੈਕਸ਼ਨ ਅਤੇ ਅਸਥਮਾ ਨੂੰ ਕੰਟਰੋਲ ਕਰਨ ਲਈ ਫਾਇਦੇਮੰਦ ਹੁੰਦਾ ਹੈ।

ਸਾਹ ਦੀ ਬਦਬੂ ਨੂੰ ਕਰਦਾ ਹੈ ਦੂਰ:

ਸੁਪਾਰੀ ਦਾ ਜੂਸ ਉਨ੍ਹਾਂ ਲਈ ਵੀ ਚੰਗਾ ਹੈ ਜੋ ਹਲਕੀ ਮਲਤੀ ਤੋਂ ਪੀੜਤ ਹਨ। ਸੁਪਾਰੀ ਦਾ ਜੂਸ ਉਲਟੀ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ ਅਤੇ  ਰਸ ਸਾਹ ਦੀ ਬਦਬੂ ਨੂੰ ਦੂਰ ਕਰਦਾ ਹੈ।

ਕਾਮਵਾਸਨਾ ਵਧਾਉਂਦਾ ਹੈ:

ਸੁਪਾਰੀ ਵਿੱਚ ਕੁਦਰਤੀ ਐਲਕਾਲਾਇਡ ਹੁੰਦੇ ਹਨ ਜੋ ਡੋਪਾਮਾਈਨ ਨਾਮਕ ਦਿਮਾਗ ਦੇ ਰਸਾਇਣ ਦੇ ਨੂੰ ਸਰਗਰਮ ਕਰਦੇ ਹਨ। ਇਹ ਪ੍ਰੇਰਣਾ, ਆਨੰਦ ਅਤੇ ਉਤਸ਼ਾਹ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਇਸ ਤੋਂ ਇਲਾਵਾ ਸੁਪਾਰੀ ਵੀ ਕਾਮਵਾਸਨਾ ਵਧਾ ਸਕਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-09-2024)

Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ

ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ

ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
Advertisement
ABP Premium

ਵੀਡੀਓਜ਼

ਮਾਂ ਦੇ ਜਨਮਦਿਨ ਮੌਕੇ ਨੋਜਵਾਨ ਡਾਕਟਰ ਨੇ ਚੁੱਕਿਆ ਅਜਿਹਾ ਕਦਮਸਰਕਾਰੀ ਸਕੂਲ 'ਚ ਕਿਉਂ ਨਹੀਂ ਮਿਲਿਆ ਦਲਿਤ ਵਿਦਿਆਰਥੀ ਨੂੰ ਦਾਖ਼ਲਾ, ਦੇਖੋ ਵੀਡੀਓਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂਆਤਿਸ਼ੀ ਦਾ ਤੂਫਾਨੀ ਸਿਆਸੀ ਸਫ਼ਰ! ਸਿਰਫ਼ 4 ਸਾਲਾਂ 'ਚ ਕਿਵੇਂ ਪਹੁੰਚੀ ਮੁੱਖ ਮੰਤਰੀ ਦੇ ਅਹੁਦੇ 'ਤੇ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (18-09-2024)
Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ
Bambiha gang: ਬੰਬੀਹਾ ਗੁਰੱਪ ਵੀ ਹੋਇਆ ਐਕਟਿਵ, UK 'ਚ ਲਾਰੈਂਸ ਬਿਸ਼ਨੋਈ ਦੇ ਖਾਸ ਬੰਦ ਦੇ ਘਰ 'ਤੇ ਕੀਤਾ ਹਮਲਾ
ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ
ਸਰੀਰ 'ਚ ਨਜ਼ਰ ਆਉਂਦੇ ਆਹ ਭਿਆਨਕ ਲੱਛਣ ਤਾਂ ਤੁਰੰਤ ਡਾਕਟਰ ਕੋਲ ਜਾਓ, ਹੋ ਸਕਦਾ Tuberculosis ਦਾ ਖਤਰਾ
ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
ਤੇਜ਼ੀ ਨਾਲ ਫੈਲ ਰਿਹਾ ਚਿਕਨਗੁਨੀਆ ਦਾ ਆਹ ਨਵਾਂ Varient, 3 ਲੱਛਣ ਨਜ਼ਰ ਆਉਣ 'ਤੇ ਹੋ ਜਾਓ ਸਾਵਧਾਨ
ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ

ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ

Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ

Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ

Embed widget