Heart attack Risk: ਤਾਜ਼ਾ ਸਟੱਡੀ ਨੇ ਉਡਾਏ ਹੋਸ਼! ਇਨ੍ਹਾਂ ਨੂੰ ਲੋਕਾਂ ਹਾਰਟ ਅਟੈਕ ਦਾ ਸਭ ਤੋਂ ਵੱਧ ਖਤਰਾ

Higher risk of heart disease: ਹਾਲ ਹੀ ਵਿੱਚ ਇੱਕ ਖੋਜ ਸਾਹਮਣੇ ਆਈ ਹੈ ਜਿਸ ਵਿੱਚ ਹੋਸ਼ ਉਡਾ ਦੇਣ ਵਾਲੇ ਖੁਲਾਸੇ ਹੋਏ ਹਨ। ਇਸ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਸਾਡੇ ਸੌਣ ਦੇ ਪੈਟਰਨ ਦਾ ਵੀ ਦਿਲ ਦੀਆਂ ਬਿਮਾਰੀਆਂ ਨਾਲ ਸਿੱਧਾ ਸਬੰਧ ਹੈ।

Higher risk of heart disease: ਹਾਲ ਹੀ ਵਿੱਚ ਦਿਲ ਦੇ ਦੌਰੇ ਦੇ ਕਈ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਏ ਹਨ। ਬਹੁਤ ਸਾਰੇ ਲੋਕਾਂ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਤੇ ਇਨ੍ਹਾਂ ਵਿੱਚ ਆਮ ਲੋਕਾਂ ਦੇ ਨਾਲ ਹੀ ਕਈ ਮਸ਼ਹੂਰ ਹਸ਼ਤੀਆਂ ਵੀ ਸ਼ਾਮਲ ਹਨ।

Related Articles