ਅਧਿਆਤਮਿਕ ਗੁਰੂ ਸਦਗੁਰੂ ਨੂੰ ਕਿਉਂ ਕਰਵਾਉਣੀ ਪਈ ਅਚਾਨਕ Brain Surgery? ਜਾਣੋ ਇਸ ਬਿਮਾਰੀ ਬਾਰੇ ਪੂਰੀ ਜਾਣਕਾਰੀ
Brain Bleed
Brain Bleed ਦਾ ਇਲਾਜ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਖੂਨ ਕਿੱਥੇ ਇਕੱਠਾ ਹੋਇਆ ਹੈ ਅਤੇ ਕਿੰਨਾ ਇਕੱਠਾ ਹੋਇਆ ਹੈ। ਇਲਾਜ ਦਾ ਮੁੱਖ ਟੀਚਾ ਖੂਨ ਵਗਣ ਨੂੰ ਰੋਕਣਾ ਅਤੇ ਇਸਦੇ ਕਾਰਨਾਂ ਦਾ ਪਤਾ ਲਾਉਣਾ ਅਤੇ ਇਸਦਾ ਇਲਾਜ ਕਰਨਾ ਹੁੰਦਾ ਹੈ।
ਅਧਿਆਤਮਿਕ ਗੁਰੂ ਸਾਧਗੁਰੂ ਜੱਗੀ ਵਾਸੂਦੇਵ (Spiritual Guru Sadhguru Jaggi Vasudev) ਦੇ ਦਿਮਾਗ ਵਿੱਚ ਖੂਨ ਦਾ ਗਤਲਾ ਬਣ ਜਾਣ ਕਾਰਨ ਉਨ੍ਹਾਂ ਦੇ ਦਿਮਾਗ ਦਾ ਅਪਰੇਸ਼ਨ ਕਰਨਾ ਪਿਆ। ਦਿੱਲੀ ਦੇ ਅਪੋਲੋ ਹਸਪਤਾਲ (Apollo Hospital) 'ਚ ਐਤਵਾਰ 17 ਮਾਰਚ ਨੂੰ ਉਨ੍ਹਾਂ ਦਾ ਆਪਰੇਸ਼ਨ
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV


