ਪੜਚੋਲ ਕਰੋ

Do You Know: ਜਦੋਂ ਮੱਛਰ ਕੱਟਦਾ ਹੈ ਤਾਂ ਖੁਜਲੀ ਕਿਉਂ ਹੋਣ ਲੱਗਦੀ ਹੈ? ਜਾਣੋ ਉਹ ਸਕਿਨ ‘ਤੇ ਅਜਿਹਾ ਕੀ ਕਰ ਜਾਂਦਾ ਹੈ?

Do You Know: ਸਿਰਫ਼ ਮਾਦਾ ਮੱਛਰ ਹੀ ਇਨਸਾਨਾਂ ਅਤੇ ਜਾਨਵਰਾਂ ਨੂੰ ਕੱਟਦੇ ਹਨ। ਨਰ ਮੱਛਰ ਨਾ ਤਾਂ ਕੱਟਦੇ ਹਨ ਅਤੇ ਨਾ ਹੀ ਬਿਮਾਰੀਆਂ ਫੈਲਾਉਂਦੇ ਹਨ। ਆਓ ਜਾਣਦੇ ਹਾਂ ਮਾਦਾ ਮੱਛਰ ਕਿਉਂ ਕੱਟਦੇ ਹਨ ਅਤੇ ਇਨ੍ਹਾਂ ਦੇ ਕੱਟਣ 'ਤੇ ਖੁਜਲੀ ਕਿਉਂ ਹੁੰਦੀ ਹੈ।

Mosquitoe Bite: ਗਰਮੀਆਂ ਦੇ ਮੌਸਮ ਵਿੱਚ ਲੋਕ ਦਿਨ ਵੇਲੇ ਪਸੀਨੇ ਤੋਂ ਪਰੇਸ਼ਾਨ ਰਹਿੰਦੇ ਹਨ ਅਤੇ ਰਾਤ ਨੂੰ ਮੱਛਰਾਂ ਦੇ ਆਤੰਕ ਤੋਂ ਪਰੇਸ਼ਾਨ ਰਹਿੰਦੇ ਹਨ। ਰਾਤ ਨੂੰ ਸੌਣ ਵੇਲੇ ਇਹ ਕੰਨ ਦੇ ਨੇੜੇ ਆਵਾਜ਼ਾਂ ਕਰ-ਕਰ ਕੇ ਪਰੇਸ਼ਾਨ ਤਾਂ ਕਰਦੇ ਹੀ ਹਨ, ਸਗੋਂ ਜਿੱਥੇ ਮੱਛਰ ਕੱਟਦਾ ਹੈ, ਉਸ ਜਗ੍ਹਾ 'ਤੇ ਖੁਜਲੀ ਹੋਣ ਲੱਗ ਜਾਂਦੀ ਹੈ ਜਿਸ ਕਰਕੇ ਵੀ ਵਿਅਕਤੀ ਪਰੇਸ਼ਾਨ ਹੋ ਜਾਂਦਾ ਹੈ। ਜਦੋਂ ਤੁਸੀਂ ਮੱਛਰ ਦੇ ਕੱਟਣ ਵਾਲੀ ਥਾਂ 'ਤੇ ਖੁਜਲੀ ਕਰਦੇ ਹੋ, ਤਾਂ ਉੱਥੇ ਲਾਲ ਨਿਸ਼ਾਨ ਬਣ ਜਾਂਦਾ ਹੈ। ਆਓ ਅੱਜ ਜਾਣਦੇ ਹਾਂ ਕਿ ਮੱਛਰ ਦੇ ਕੱਟਣ ਤੋਂ ਬਾਅਦ ਖੁਜਲੀ ਕਿਉਂ ਹੁੰਦੀ ਹੈ।

ਸਿਰਫ ਮਾਦਾ ਮੱਛਰ ਕੱਟਦੇ ਹਨ

ਦਰਅਸਲ ਮਾਦਾ ਮੱਛਰ ਹੀ ਇਨਸਾਨਾਂ ਅਤੇ ਜਾਨਵਰਾਂ ਨੂੰ ਕੱਟਦੇ ਹਨ। ਨਰ ਮੱਛਰ ਨਾ ਤਾਂ ਕੱਟਦੇ ਹਨ ਅਤੇ ਨਾ ਹੀ ਬਿਮਾਰੀਆਂ ਫੈਲਾਉਂਦੇ ਹਨ। ਆਓ ਜਾਣਦੇ ਹਾਂ ਮਾਦਾ ਮੱਛਰ ਕਿਉਂ ਕੱਟਦੇ ਹਨ ਅਤੇ ਇਨ੍ਹਾਂ ਦੇ ਕੱਟਣ 'ਤੇ ਖੁਜਲੀ ਕਿਉਂ ਹੁੰਦੀ ਹੈ।

ਕਿਉਂ ਹੁੰਦੀ ਹੈ ਖੁਜਲੀ?

ਮੱਛਰ ਖੂਨ ਚੂਸਣ ਲਈ ਆਪਣੀ ਸੂਈ-ਵਰਗੀ ਪ੍ਰੋਬੋਸਿਸ ਨਾਲ ਸਕਿਨ ‘ਤੇ ਕੱਟਦਾ ਹੈ ਅਤੇ ਤੁਹਾਡੀ ਸਕਿਨ ਵਿੱਚ ਲਾਰ ਇੰਜੈਕਟ ਕਰਦਾ ਹੈ। ਸਾਡਾ ਸਰੀਰ ਇਸ ਲਾਰ ਦੇ ਪ੍ਰਤੀ ਪ੍ਰਤੀਕਿਰਿਆ ਕਰਦਾ ਹੈ। ਜਿਸ ਨਾਲ ਉਸ ਥਾਂ ‘ਤੇ ਗੰਢ ਬਣ ਜਾਂਦੀ ਹੈ ਅਤੇ ਖੁਜਲੀ ਹੋਣ ਲੱਗ ਜਾਂਦੀ ਹੈ। ਕੁਝ ਲੋਕਾਂ ਨੂੰ ਕੱਟਣ ‘ਤੇ ਹਲਕੀ ਜਿਹੀ ਪ੍ਰਤੀਕਿਰਿਆ ਹੁੰਦੀ ਹੈ, ਪਰ ਕੁਝ ਲੋਕਾਂ ‘ਤੇ ਇਸ ਦਾ ਬਹੁਤ ਜ਼ਿਆਦਾ ਬੂਰਾ ਅਸਰ ਹੁੰਦਾ ਹੈ।

ਇਹ ਵੀ ਪੜ੍ਹੋ: ਬੱਚਿਆਂ ਨੂੰ ਫੋਨ ਦੇਣ ਦੀ ਸਹੀ ਉਮਰ ਕੀ ਹੈ? ਜਾਣ ਲਓ ਕਿਤੇ ਲਾਡ-ਪਿਆਰ 'ਚ ਬੱਚੇ ਵਿਗੜ ਨਾ ਜਾਣ

ਮੱਛਰ ਦੇ ਕੱਟਣ ‘ਤੇ ਕੀ ਹੁੰਦਾ ਹੈ?

ਮੱਛਰ ਦੇ ਕੱਟਣ 'ਤੇ, ਕੱਟੇ ਹੋਏ ਹਿੱਸੇ 'ਤੇ ਸਭ ਤੋਂ ਪਹਿਲਾਂ ਲਾਲ ਗੰਢ ਦਿਖਾਈ ਦਿੰਦੀ ਹੈ। ਇਹ ਗੰਢ ਤੁਰੰਤ ਨਹੀਂ ਪੈਂਦੀ ਅਤੇ ਕੁਝ ਸਮੇਂ ਬਾਅਦ ਬਣ ਜਾਂਦੀ ਹੈ। ਇਸ ਤੋਂ ਬਾਅਦ ਇਹ ਥੋੜੀ ਸਖ਼ਤ ਹੋ ਜਾਂਦੀ ਹੈ ਅਤੇ ਖੁਜਲੀ ਸ਼ੁਰੂ ਹੋ ਜਾਂਦੀ ਹੈ। ਲਾਲ ਤੋਂ ਇਲਾਵਾ, ਇਹ ਗੰਢ ਭੂਰੇ ਰੰਗ ਦੀ ਵੀ ਹੋ ਸਕਦੀ ਹੈ।

ਬਿਮਾਰੀਆਂ ਫੈਲਾਉਂਦੇ ਹਨ ਮੱਛਰ

ਇਹ ਤੁਹਾਡਾ ਖੂਨ ਚੂਸਣ ਤੋਂ ਇਲਾਵਾ ਕਈ ਬਿਮਾਰੀਆਂ ਵੀ ਫੈਲਾਉਂਦੇ ਹਨ। ਜਿਨ੍ਹਾਂ ਵਿਚੋਂ ਸਭ ਤੋਂ ਆਮ ਮਲੇਰੀਆ ਹੈ। ਇਸ ਤੋਂ ਇਲਾਵਾ ਡੇਂਗੂ ਜਾਂ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਵੀ ਮੱਛਰਾਂ ਤੋਂ ਫੈਲਦੀਆਂ ਹਨ। ਮੱਛਰ ਸੰਕਰਮਿਤ ਵਿਅਕਤੀ ਨੂੰ ਕੱਟਣ ਤੋਂ ਬਾਅਦ ਦੂਜੇ ਲੋਕਾਂ ਅਤੇ ਜਾਨਵਰਾਂ ਨੂੰ ਕੱਟਣ ਨਾਲ ਲਾਗ ਫੈਲਾਉਂਦੇ ਹਨ।

ਇਹ ਵੀ ਪੜ੍ਹੋ: ਭੋਜਨ ਨਾਲ ਕੋਲਡ ਡਰਿੰਕਸ ਪੀਣ ਦੇ ਵੱਡੇ ਨੁਕਸਾਨ! ਹੋ ਜਾਓ ਸਾਵਧਾਨ, ਨਹੀਂ ਤਾਂ ਪਏਗਾ ਪਛਤਾਉਣਾ

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Stress Incontinence: ਤੁਹਾਡਾ ਵੀ ਖੰਘਦਿਆਂ-ਛਿਕਦਿਆਂ ਨਿਕਲ ਜਾਂਦਾ ਪਿਸ਼ਾਬ, ਤਾਂ ਤੁਹਾਨੂੰ ਹੋ ਸਕਦੀ ਆਹ ਗੰਭੀਰ ਬਿਮਾਰੀ?
Stress Incontinence: ਤੁਹਾਡਾ ਵੀ ਖੰਘਦਿਆਂ-ਛਿਕਦਿਆਂ ਨਿਕਲ ਜਾਂਦਾ ਪਿਸ਼ਾਬ, ਤਾਂ ਤੁਹਾਨੂੰ ਹੋ ਸਕਦੀ ਆਹ ਗੰਭੀਰ ਬਿਮਾਰੀ?
Healthy Diet : ਇੱਕ ਦਿਨ ’ਚ ਕਿੰਨਾ ਪ੍ਰੋਟੀਨ ਜ਼ਰੂਰੀ ਹੈ? ਜਾਣੋ ਉਮਰ ਦੇ ਹਿਸਾਬ ਨਾਲ
Healthy Diet : ਇੱਕ ਦਿਨ ’ਚ ਕਿੰਨਾ ਪ੍ਰੋਟੀਨ ਜ਼ਰੂਰੀ ਹੈ? ਜਾਣੋ ਉਮਰ ਦੇ ਹਿਸਾਬ ਨਾਲ
Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ
Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ
Health Tips : ਪੰਜਾਬ 'ਚ ਵੱਧ ਰਹੇ Heart Risk ਦੇ ਪਿੱਛੇ ਕਿਹੜੀਆਂ 5 ਗਲਤ ਆਦਤਾਂ ?5 Daily Habits Increasing Heart Disease Risk in Punjab
Health Tips : ਪੰਜਾਬ 'ਚ ਵੱਧ ਰਹੇ Heart Risk ਦੇ ਪਿੱਛੇ ਕਿਹੜੀਆਂ 5 ਗਲਤ ਆਦਤਾਂ ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
IPL 2027 Head Coach List: ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
PSEB Examinations Schedule: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
Embed widget