ਪੜਚੋਲ ਕਰੋ

ਸਰਦੀਆਂ ‘ਚ ਨਹਾਉਂਦੇ ਸਮੇਂ ਅਪਣਾਓ ਇਹ 2 ਆਸਾਨ ਟ੍ਰਿਕਸ, ਸਰੀਰ ਦੀ ਖੁਜਲੀ ਹੋਵੇਗੀ ਖ਼ਤਮ

ਸਰਦੀਆਂ ਦੇ ਮੌਸਮ ਵਿੱਚ ਸਰੀਰ ਦਾ ਸੁੱਕਣਾ ਅਤੇ ਖੁਜਲੀ ਹੋਣਾ ਆਮ ਗੱਲ ਹੈ, ਪਰ ਸਮੱਸਿਆ ਤਦ ਵੱਧਦੀ ਹੈ ਜਦੋਂ ਨਹਾਉਂਦੇ ਤੋਂ ਬਾਅਦ ਵੀ ਸਰੀਰ ਵਿੱਚ ਜਲਨ ਅਤੇ ਖੁਜਲੀ ਬਣੀ ਰਹਿੰਦੀ ਹੈ। ਅਜਿਹੇ ਵਿੱਚ ਇਹ ਸਮਝਣਾ ਜ਼ਰੂਰੀ ਹੈ ਕਿ ਖੁਜਲੀ ਸਿਰਫ ਮੌਸਮ...

ਸਰਦੀਆਂ ਦੇ ਮੌਸਮ ਵਿੱਚ ਸਰੀਰ ਦਾ ਸੁੱਕਣਾ ਅਤੇ ਖੁਜਲੀ ਹੋਣਾ ਆਮ ਗੱਲ ਹੈ, ਪਰ ਸਮੱਸਿਆ ਤਦ ਵੱਧਦੀ ਹੈ ਜਦੋਂ ਨਹਾਉਂਦੇ ਤੋਂ ਬਾਅਦ ਵੀ ਸਰੀਰ ਵਿੱਚ ਜਲਨ ਅਤੇ ਖੁਜਲੀ ਬਣੀ ਰਹਿੰਦੀ ਹੈ। ਅਜਿਹੇ ਵਿੱਚ ਇਹ ਸਮਝਣਾ ਜ਼ਰੂਰੀ ਹੈ ਕਿ ਖੁਜਲੀ ਸਿਰਫ ਮੌਸਮ ਨਾਲ ਹੀ ਨਹੀਂ, ਬਲਕਿ ਤੁਹਾਡੇ ਨਹਾਉਣ ਦੀਆਂ ਆਦਤਾਂ ਨਾਲ ਵੀ ਜੁੜੀ ਹੋ ਸਕਦੀ ਹੈ। ਇਸ ਲਈ ਸਾਨੂੰ ਆਪਣੇ ਨਹਾਉਂਦੇ ਦੇ ਤਰੀਕੇ ਵਿੱਚ ਬਦਲਾਅ ਕਰਨ ਦੀ ਲੋੜ ਹੈ। ਕੁਝ ਛੋਟੇ ਬਦਲਾਅ ਅਤੇ ਸਹੀ ਟਿਪਸ ਅਪਣਾ ਕੇ ਇਹ ਸਮੱਸਿਆ ਆਸਾਨੀ ਨਾਲ ਦੂਰ ਕੀਤੀ ਜਾ ਸਕਦੀ ਹੈ।

ਖੁਜਲੀ ਕਿਉਂ ਹੁੰਦੀ ਹੈ?

ਜਦੋਂ ਸਰੀਰ ਦੀ ਪ੍ਰੋਟੈਕਟਿਵ ਲੇਅਰ ਕਮਜ਼ੋਰ ਹੁੰਦੀ ਹੈ, ਤਾਂ ਹਲਕੀ ਜਿਹੀ ਰਗੜ ਵੀ ਖੁਜਲੀ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਸਾਡੇ ਲਈ ਆਪਣੀ ਸਰੀਰ ਦੀ ਸੰਭਾਲ ਕਰਨਾ ਜ਼ਰੂਰੀ ਹੁੰਦਾ ਹੈ। ਤੁਸੀਂ ਚੰਗੇ ਪ੍ਰੋਡਕਟਸ ਦਾ ਇਸਤੇਮਾਲ ਕਰੋ।

ਨਹਾਉਂਦੇ ਸਮੇਂ ਅਪਣਾਓ ਇਹ 2 ਆਸਾਨ ਟ੍ਰਿਕਸ

ਜ਼ਿਆਦਾ ਗਰਮ ਪਾਣੀ ਦਾ ਇਸਤੇਮਾਲ ਨਾ ਕਰੋ
ਇਸ ਮੌਸਮ ਵਿੱਚ ਅਕਸਰ ਗਰਮ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਗਰਮ ਪਾਣੀ ਸਾਡੇ ਸਰੀਰ ਦੀ ਨਮੀ ਨੂੰ ਘਟਾਉਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਹਲਕਾ ਗੁੰਨਗੁੰਨਾ ਪਾਣੀ ਵਰਤਿਆ ਜਾਵੇ, ਤਾਂ ਜੋ ਸਰੀਰ ਦੀ ਕੁਦਰਤੀ ਤੇਲ ਦੀ ਲੇਅਰ ਟੁਟੇ ਨਾ ਅਤੇ ਖੁਜਲੀ ਘਟ ਸਕੇ।

ਨਹਾਉਂਦੇ ਤੋਂ ਬਾਅਦ ਮੌਇਸ਼ਚਰਾਈਜ਼ਰ ਲਗਾਉਣਾ ਨਾ ਭੁੱਲੋ

ਨਹਾਉਂਦੇ ਤੋਂ ਬਾਅਦ ਚਮੜੀ ਜ਼ਿਆਦਾ ਸੁੱਕ ਜਾਂਦੀ ਹੈ। ਇਸ ਲਈ ਨਮੀ ਬਣਾਈ ਰੱਖਣ ਲਈ ਮੌਇਸ਼ਚਰਾਈਜ਼ਰ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਤੁਸੀਂ ਕੁਦਰਤੀ ਚੀਜ਼ਾਂ ਜਿਵੇਂ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ। ਨਹਾਉਂਦੇ ਦੇ 2 ਮਿੰਟ ਦੇ ਅੰਦਰ ਬਾਡੀ ਲੋਸ਼ਨ ਜਾਂ ਨਾਰੀਅਲ ਦਾ ਤੇਲ ਲਗਾ ਲਵੋ। ਇਸ ਨਾਲ ਚਮੜੀ ਪੂਰੇ ਦਿਨ ਨਰਮ ਰਹਿੰਦੀ ਹੈ ਅਤੇ ਸੁੱਕਾਪਣ ਦਾ ਅਸਰ ਖ਼ਤਮ ਹੋ ਜਾਂਦਾ ਹੈ।

ਖੁਜਲੀ ਰੋਕਣ ਦੇ ਹੋਰ ਉਪਾਅ:

ਨੀਮ ਦੇ ਪੱਤੇ – ਤੁਸੀਂ ਨਹਾਉਂਦੇ ਦੇ ਪਾਣੀ ਵਿੱਚ ਨੀਮ ਦੇ ਪੱਤੇ ਸ਼ਾਮਲ ਕਰ ਸਕਦੇ ਹੋ।

ਚੰਦਨ ਦਾ ਪਾਊਡਰ – ਖੁਜਲੀ ਘਟਾਉਣ ਲਈ ਚੰਦਨ ਦੇ ਲੇਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਇਸ ਨਾਲ ਸਮੱਸਿਆ ਕਾਫ਼ੀ ਹੱਦ ਤੱਕ ਘਟਦੀ ਹੈ।

ਮੁਲਤਾਨੀ ਮਿੱਟੀ – ਜੇ ਤੁਹਾਨੂੰ ਮਿੱਟੀ ਨਾਲ ਕੋਈ ਐਲਰਜੀ ਨਹੀਂ ਹੈ ਤਾਂ ਖੁਜਲੀ ਘਟਾਉਣ ਲਈ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Heart Attack : ਸਵੇਰੇ ਦੇ ਸਮੇਂ ਹੀ ਜ਼ਿਆਦਾ ਕਿਉਂ ਹੁੰਦੇ ਹਨ ਹਾਰਟ ਅਟੈਕ ? ਜਾਣੋ ਕਾਰਨ ਅਤੇ ਬਚਾਅ ਦੇ ਤਰੀਕੇ
Heart Attack : ਸਵੇਰੇ ਦੇ ਸਮੇਂ ਹੀ ਜ਼ਿਆਦਾ ਕਿਉਂ ਹੁੰਦੇ ਹਨ ਹਾਰਟ ਅਟੈਕ ? ਜਾਣੋ ਕਾਰਨ ਅਤੇ ਬਚਾਅ ਦੇ ਤਰੀਕੇ
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
Stamina : ਕਮਜ਼ੋਰ ਸਟੈਮਿਨਾ ਵਾਲੇ ਮਰਦ ਖਾ ਲੈਣ ਇਹ ਸਫੈਦ ਕਲੀ, ਆ ਜਾਵੇਗੀ ਘੋੜੇ ਵਰਗੀ ਤਾਕਤ
Stamina : ਕਮਜ਼ੋਰ ਸਟੈਮਿਨਾ ਵਾਲੇ ਮਰਦ ਖਾ ਲੈਣ ਇਹ ਸਫੈਦ ਕਲੀ, ਆ ਜਾਵੇਗੀ ਘੋੜੇ ਵਰਗੀ ਤਾਕਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Petrol- Diesel Price Today: 4 ਸਤੰਬਰ ਨੂੰ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਨਵੇਂ ਰੇਟ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਦਾ ਵਿੱਕ ਰਿਹਾ ਤੇਲ?
Petrol- Diesel Price Today: 4 ਸਤੰਬਰ ਨੂੰ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਨਵੇਂ ਰੇਟ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਦਾ ਵਿੱਕ ਰਿਹਾ ਤੇਲ?
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਹੁੰਮਸ ਵਾਲੀ ਗਰਮੀ ਤੋਂ ਮਿਲੀ ਰਾਹਤ; ਮੀਂਹ ਨੂੰ ਲੈਕੇ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਹੁੰਮਸ ਵਾਲੀ ਗਰਮੀ ਤੋਂ ਮਿਲੀ ਰਾਹਤ; ਮੀਂਹ ਨੂੰ ਲੈਕੇ ਅਲਰਟ ਜਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਸਤੰਬਰ 2026
Punjab News : ਮੁਲਾਜ਼ਮਾਂ ਦੇ DA ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ , ਕਿਹਾ- DA ਵਧਾ ਕੇ 42% ਕੀਤਾ
Punjab News : ਮੁਲਾਜ਼ਮਾਂ ਦੇ DA ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ , ਕਿਹਾ- DA ਵਧਾ ਕੇ 42% ਕੀਤਾ
Mukesh Ambani Ice Cream : ਹੁਣ ਕੋਲਡ ਡ੍ਰਿੰਕ-ਪਾਣੀ ਤੋਂ ਬਾਅਦ ਆਈਸਕ੍ਰੀਮ ਵੀ ਸਸਤੀ , ਸਿਰਫ਼ 10 ਰੁਪਏ ’ਚ
Mukesh Ambani Ice Cream : ਹੁਣ ਕੋਲਡ ਡ੍ਰਿੰਕ-ਪਾਣੀ ਤੋਂ ਬਾਅਦ ਆਈਸਕ੍ਰੀਮ ਵੀ ਸਸਤੀ , ਸਿਰਫ਼ 10 ਰੁਪਏ ’ਚ
Mohali News: ਵੱਡੀ ਖਬਰ, ASI ਦੀ ਗੋਲੀ ਲੱਗਣ ਨਾਲ ਮੌਤ, ਸੇਵਾਮੁਕਤ ਅਫਸਰ ਦਾ ਸੀ ਗੰਨਮੈਨ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਖਬਰ, ASI ਦੀ ਗੋਲੀ ਲੱਗਣ ਨਾਲ ਮੌਤ, ਸੇਵਾਮੁਕਤ ਅਫਸਰ ਦਾ ਸੀ ਗੰਨਮੈਨ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Bank Holiday : ਕੱਲ੍ਹ ਸ਼ੁੱਕਰਵਾਰ ਨੂੰ ਇਨ੍ਹਾਂ ਥਾਵਾਂ ’ਤੇ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ ਐਲਾਨ
Bank Holiday : ਕੱਲ੍ਹ ਸ਼ੁੱਕਰਵਾਰ ਨੂੰ ਇਨ੍ਹਾਂ ਥਾਵਾਂ ’ਤੇ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ ਐਲਾਨ
Big News: ਵੱਡੀ ਖਬਰ, 'ਆਪ' ਦੇ ਸੀਨੀਅਰ ਆਗੂ ਨੂੰ ਮਿਲੀ ਜਮਾਨਤ, ਅਦਾਲਤ ਨੇ ਦਿੱਤੀ ਰਾਹਤ...
Big News: ਵੱਡੀ ਖਬਰ, 'ਆਪ' ਦੇ ਸੀਨੀਅਰ ਆਗੂ ਨੂੰ ਮਿਲੀ ਜਮਾਨਤ, ਅਦਾਲਤ ਨੇ ਦਿੱਤੀ ਰਾਹਤ...
Embed widget