Healthy Foods for Weight Loss: ਇਨ੍ਹਾਂ 5 ਚੀਜ਼ਾਂ ਦੇ ਸੇਵਨ ਨਾਲ ਪੇਟ ਅਤੇ ਕਮਰ ਦੀ ਚਰਬੀ ਨੂੰ ਕਹੋ ਬਾਏ-ਬਾਏ, ਇੰਝ ਕਰੋਗੇ ਵਰਤੋਂ ਤਾਂ ਜਲਦ ਮਿਲੇਗਾ ਫਾਇਦਾ

Obesity:ਲੰਬੇ ਸਮੇਂ ਤੱਕ ਮੋਟੇ ਰਹਿਣ ਨਾਲ ਸ਼ੂਗਰ, ਦਿਲ ਦਾ ਦੌਰਾ, ਹਾਈਪਰਟੈਨਸ਼ਨ ਅਤੇ ਗਠੀਏ ਵਰਗੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ। ਕਸਰਤ ਕਰਨ ਨਾਲ ਭਾਰ ਤੇਜ਼ੀ ਨਾਲ ਘਟਦਾ ਹੈ ਪਰ ਢਿੱਡ ਅਤੇ ਕਮਰ ਦੀ ਚਰਬੀ ਪਹਿਲਾਂ ਵਾਂਗ ਹੀ ਰਹਿੰਦੀ ਹੈ।

Healthy Foods for Weight Loss: ਵਧਿਆ ਹੋਇਆ ਵਜ਼ਨ ਤੁਹਾਡੀ ਦਿੱਖ ਨੂੰ ਖਰਾਬ ਕਰਕੇ ਰੱਖ ਦਿੰਦਾ ਹੈ। ਇਸ ਤੋਂ ਇਲਾਵਾ ਮੋਟਾਪਾ ਕਈ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਲੰਬੇ ਸਮੇਂ ਤੱਕ ਮੋਟੇ ਰਹਿਣ ਨਾਲ ਸ਼ੂਗਰ, ਦਿਲ ਦਾ ਦੌਰਾ, ਹਾਈਪਰਟੈਨਸ਼ਨ ਤੇ ਗਠੀਏ

Related Articles