ਪੜਚੋਲ ਕਰੋ

Inspirational Quotes in Punjabi: ਜ਼ਿੰਦਗੀ 'ਚ ਹਾਰ ਗਏ ਹਿੰਮਤ, ਤਾਂ ਪੜ੍ਹ ਲਓ ਆਹ Inspirational Quotes

Inspirational Quotes in Punjabi: ਜੇਕਰ ਤੁਸੀਂ ਵੀ ਕਿਸੇ ਦਾ ਹੌਂਸਲਾ ਵਧਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਫਟਾਫਟ ਆਹ Inspirational Quotes ਭੇਜ ਦਿਓ।

Inspirational Quotes in Punjabi: ਹਰ ਕੋਈ ਆਪਣੀ ਜ਼ਿੰਦਗੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣਾ ਚਾਹੁੰਦਾ ਹੈ ਅਤੇ ਸਮਾਜ ਵਿੱਚ ਇੱਕ ਨਵੀਂ ਸੋਚ ਨਾਲ ਉਭਰ ਕੇ ਸਾਹਮਣੇ ਆਉਣਾ ਚਾਹੁੰਦਾ ਹੈ। ਅਜਿਹੇ ਵਿੱਚ ਉਸ ਵਿਅਕਤੀ ਨੂੰ ਕੁਝ Inspirational Quotes ਸੁਣਾ ਦਿੱਤੇ ਜਾਣ ਜਾਂ ਭੇਜ ਦਿੱਤੇ ਜਾਣ ਤਾਂ ਉਸ ਦਾ ਹੌਂਸਲਾ ਹੋਰ ਵੀ ਵੱਧ ਜਾਂਦਾ ਹੈ। ਜੇਕਰ ਤੁਸੀਂ ਵੀ ਕਿਸੇ ਦੋਸਤ ਜਾਂ ਰਿਸ਼ਤੇਦਾਰ ਦਾ ਹੌਂਸਲਾ ਵਧਾਉਣਾ ਚਾਹੁੰਦੇ ਹੋ ਤਾਂ ਆਹ Inspirational Quotes ਉਨ੍ਹਾਂ ਨੂੰ ਫਟਾਫਟ ਭੇਜ ਦਿਓ।

 

ਨਜ਼ਰਾ ਬਦਲੋ ਤਾਂ ਨਜਾਰੇ ਬਦਲ ਜਾਂਦੇ ਹਨ

ਸੋਚ ਬਦਲੋ ਤਾਂ ਸਿਤਾਰੇ ਬਦਲ ਜਾਂਦੇ ਹਨ

ਕਿਸ਼ਤੀਆਂ ਬਦਲਣ ਦੀ ਜ਼ਰੂਰਤ ਨਹੀਂ

ਦਿਸ਼ਾ ਬਦਲੋ ਕਿਨਾਰੇ ਆਪਣੇ ਆਪ ਬਦਲ ਜਾਂਦੇ ਹਨ ||

 

ਰਸਤੇ ਕਦੇ ਖਤਮ ਨਹੀਂ ਹੁੰਦੇ ਪਰ ਲੋਕ ਹਿੱਮਤ ਹਾਰ ਜਾਂਦੇ ਹਨ

ਜੇਕਰ ਤੁਸੀ ਸਫ਼ਰ ਸ਼ੁਰੂ ਕਰ ਹੀ ਦਿੱਤਾ ਹੈ ਅੱਧੇ ਸਫ਼ਰ ਤੋ ਮੁੜਨਾ ਠੀਕ ਨਹੀ

ਹੋ ਸੱਕਦਾ ਵਾਪਿਸ ਮੁੜਨ ਵਿੱਚ ਜਿੰਨਾ ਸਮਾਂ ਲੱਗੇ

ਮੰਜਿਲ ਤੱਕ ਪੁੱਜਣ ਵਿੱਚ ਉਸਤੋਂ ਵੀ ਘੱਟ ਸਮਾਂ ਲੱਗੇ ||

ਸਫਲਤਾ ਦਾ ਦੀਵਾ ਸਖ਼ਤ ਮਿਹਨਤ ਨਾਲ ਹੀ ਜਗਦਾ ਹੈ

ਕਾਮਯਾਬ ਹੋਣ ਵਾਸਤੇ ਕੱਲੇ ਹੀ ਅੱਗੇ ਵਧਣਾ ਪੈਂਦਾ ਹੈ

ਜਦੋਂ ਤੁਸੀਂ ਕਾਮਯਾਬ ਹੋਣ ਲਗਦੇ ਹੋ ਲੋਕੀ ਤੁਹਾਡੀਆਂ ਲੱਤਾਂ

ਖਿੱਚਣ ਵਾਸਤੇ ਤਿਆਰ ਬੈਠੇ ਹੁੰਦੈ ਹਨ ||

 

ਆਪਣੇ ਕੰਮ ਵਿੱਚ ਐਨੇ ਮਸਤ ਹੋ ਜਾਵੋ

ਕਿਸੇ ਦੀ ਬੁਰਾਈ ਕਰਣ ਦਾ ਸਮਾ ਹੀ ਨਾ ਲੱਗੇ ||

ਨਾਮੁਮਕਿਨ ਸ਼ਬਦ ਦਾ ਇਸਤੇਮਾਲ ਸਿਰਫ਼ ਡਰਪੋਕ ਬੰਦੇ ਹੀ ਕਰਦੇ ਹੈ

ਬਹਾਦਰ ਲੋਕ ਆਪਣਾ ਰਸਤਾ ਆਪ ਤਿਆਰ ਕਰਦੇ ਹਨ ||

 

ਇੰਤਜਾਰ ਕਰਨਾ ਬੰਦ ਕਰੋ

ਕਿਉਕਿ ਚੰਗਾ ਸਮਾਂ ਕਦੇ ਨਹੀਂ ਆਂਦਾ !  ਲਿਆਉਣਾ ਪੈਂਦਾ ਹੈ ||

ਮੰਜ਼ਿਲ ਤੱਕ ਪੁੱਜਣ ਲਈ ਆਪਣਾ ਰਸਤਾ ਆਪ ਤਿਆਰ ਕਰਨਾ ਪੈਂਦਾ ਹੈ ||

 

ਐਨਾ ਨਾ ਸੋਚ ਜਿੰਦਗੀ ਬਾਰੇ ਜਿਸਨੇ ਜਿੰਦਗੀ ਦਿੱਤੀ ਹੈ

ਉਸਨੇ ਵੀ ਤਾਂ ਕੁੱਛ ਸੋਚਿਆ ਹੋਣਾ ||

ਜੋ ਸਮਾ ਬੀਤ ਗਿਆ ਓਸ ਬਾਰੇ ਸੋਚਣਾ ਨਹੀ ਚਾਹੀਦਾ

ਜ਼ੋ ਮਿਲ ਗਿਆ ਓਸਨੂੰ ਖੋਣਾ ਨਹੀ ਚਾਹੀਦਾ, ਸਫਲਤਾ ਓਸਨੂੰ ਹੀ ਮਿਲਦੀ ਹੈ||

 

ਤੁਹਾਡੀ ਮਿਹਨਤ ਅਤੇ ਲਗਨ ਆਣ ਵਾਲੇ ਕੱਲ ਦੀ ਸਫਲਤਾ

ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ ||

ਆਪਣੀ ਮੰਜਿਲ ਤੱਕ ਪੁੱਜਣ ਵਾਸਤੇ

ਤੁਸੀ ਮੁਸ਼ਕਿਲਾਂ ਦਾ ਕਦੋਂ ਤੱਕ ਸਾਮਣਾ ਕਰਸਕਦੇ ਹੋ, ਇਹ ਤੂਹਾਡੇ ਤੇ ਨਿਰਬਰ ਕਰਦਾ ਹੈ ||

ਟਾਪ ਹੈਡਲਾਈਨ

Relationship Tips : ਸਵੇਰੇ ਉੱਠਦੇ ਹੀ ਗਰਲਫ੍ਰੈਂਡ ਨੂੰ ਭੁੱਲ ਕੇ ਵੀ ਨਾ ਭੇਜੋ ਅਜਿਹੇ ਮੈਸੇਜ, ਰਿਸ਼ਤੇ ’ਚ ਆ ਸਕਦੀ ਹੈ ਦਰਾਰ!
Relationship Tips : ਸਵੇਰੇ ਉੱਠਦੇ ਹੀ ਗਰਲਫ੍ਰੈਂਡ ਨੂੰ ਭੁੱਲ ਕੇ ਵੀ ਨਾ ਭੇਜੋ ਅਜਿਹੇ ਮੈਸੇਜ, ਰਿਸ਼ਤੇ ’ਚ ਆ ਸਕਦੀ ਹੈ ਦਰਾਰ!
Skin Care Tips : ਘਰ ਬੈਠੇ ਬਣਾਓ ਫੇਸ ਸੀਰਮ, ਚਿਹਰੇ ਦੀ ਚਮਕ ਵਧਾਉਣ ਲਈ ਜਾਣੋ ਇਹ ਆਸਾਨ ਤਰੀਕਾ
Skin Care Tips : ਘਰ ਬੈਠੇ ਬਣਾਓ ਫੇਸ ਸੀਰਮ, ਚਿਹਰੇ ਦੀ ਚਮਕ ਵਧਾਉਣ ਲਈ ਜਾਣੋ ਇਹ ਆਸਾਨ ਤਰੀਕਾ
Morning Digestion Tips: ਸਵੇਰੇ ਉੱਠਦਿਆਂ ਹੀ ਸਾਫ ਹੋਵੇਗਾ ਪੇਟ, ਬੱਸ ਇਸ ਚੀਜ਼ ਤੋਂ ਬਣਾ ਲਓ ਦੂਰੀ
Morning Digestion Tips: ਸਵੇਰੇ ਉੱਠਦਿਆਂ ਹੀ ਸਾਫ ਹੋਵੇਗਾ ਪੇਟ, ਬੱਸ ਇਸ ਚੀਜ਼ ਤੋਂ ਬਣਾ ਲਓ ਦੂਰੀ
Cancer Medicines : ਕੈਂਸਰ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਸਰਕਾਰ ਦਾ ਵੱਡਾ ਫੈਸਲਾ
Cancer Medicines : ਕੈਂਸਰ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਸਰਕਾਰ ਦਾ ਵੱਡਾ ਫੈਸਲਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
Attack on International Airports: ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
Punjab Congress: ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
Petrol Diesel Price: ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
Embed widget