Mustard Oil: ਕੀ ਸਰ੍ਹੋਂ ਦਾ ਤੇਲ ਸਿਹਤ ਲਈ ਹਾਨੀਕਾਰਕ? ਜਾਣੋ USA, ਕੈਨੇਡਾ ਅਤੇ ਯੂਰਪ ਦੇ ਦੇਸ਼ਾਂ ਨੇ ਕਿਉਂ ਕੀਤਾ ਬੈਨ?

Health: ਸਰ੍ਹੋਂ ਦੇ ਤੇਲ ਦੀ ਵਰਤੋਂ ਦੱਖਣੀ ਏਸ਼ੀਆ 'ਚ ਖੂਬ ਕੀਤੀ ਜਾਂਦੀ ਹੈ। ਭਾਰਤ ਦੀ ਹੀ ਗੱਲ ਕਰ ਲਓ ਤਾਂ ਇੱਥੇ ਖਾਣਾ ਬਣਾਉਣ ਤੋਂ ਲੈ ਕੇ ਕਈ ਸਿਹਤ ਇਲਾਜ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਅਮਰੀਕਾ 'ਚ ਸਰ੍ਹੋਂ ਦੇ ਤੇਲ 'ਤੇ...

Mustard Oil: ਭਾਰਤੀ ਰਸੋਈਆਂ ਜਾਂ ਘਰਾਂ ਵਿੱਚ ਸਰ੍ਹੋਂ ਦਾ ਤੇਲ ਤੁਹਾਨੂੰ ਬਹੁਤ ਹੀ ਆਮ ਮਿਲ ਜਾਵੇਗਾ। ਇਸ ਵਰਤੋਂ ਖਾਣੇ ਤੋਂ ਲੈ ਕੇ ਸਰੀਰ ਦੀ ਮਾਲਿਸ਼ ਤੱਕ ਕੀਤੀ ਜਾਂਦੀ ਹੈ। ਆਯੁਰਵੇਦ ਵਿੱਚ ਵੀ ਸਰ੍ਹੋਂ ਦੇ ਤੇਲ ਨੂੰ ਗੁਣਕਾਰੀ ਦੱਸਿਆ ਗਿਆ ਹੈ।

Related Articles