Year Ender 2023 : ਸਾਲ 2023 'ਚ ਛੁੱਟੀਆਂ ਬਿਤਾਉਣ ਲਈ ਲੋਕਾਂ ਦੀ ਪਹਿਲੀ ਪਸੰਦ ਰਹੀ ਇਹ ਥਾਂ...ਘੁੰਮਣ ਦੇ ਮਾਮਲੇ 'ਚ ਬੈਂਕਾਕ ਨੂੰ ਵੀ ਪਛਾੜਿਆ

Travel Tips: ਹਰ ਸਾਲ, ਅੰਤਰਰਾਸ਼ਟਰੀ ਟਰੈਵਲ ਏਜੰਸੀਆਂ ਉਹਨਾਂ ਦੇਸ਼ਾਂ ਬਾਰੇ ਡੇਟਾ ਜਾਰੀ ਕਰਦੀਆਂ ਹਨ ਜਿੱਥੇ ਲੋਕ ਸਭ ਤੋਂ ਵੱਧ ਜਾਂਦੇ ਹਨ। ਇਹ ਏਜੰਸੀਆਂ ਸਾਲ ਭਰ ਸੈਲਾਨੀਆਂ ਦਾ ਡਾਟਾ ਇਕੱਠਾ ਕਰਦੀਆਂ ਹਨ।

World No.1 Tourist Place : ਦੁਨੀਆ 'ਚ ਕਈ ਅਜਿਹੀਆਂ ਥਾਵਾਂ ਹਨ, ਜਿੱਥੇ ਖੂਬਸੂਰਤੀ ਹਰ ਕਿਸੇ ਨੂੰ ਆਕਰਸ਼ਿਤ ਕਰਦੀ ਹੈ। ਹਰ ਕੋਈ ਉੱਥੇ ਜਾਣਾ ਚਾਹੁੰਦਾ ਹੈ। ਸਾਡੇ ਦੇਸ਼ ਵਿੱਚ ਕਈ ਅਜਿਹੇ ਸੈਰ-ਸਪਾਟਾ ਸਥਾਨ ਹਨ ਜੋ ਬਹੁਤ ਪਸੰਦ ਕੀਤੇ ਜਾਂਦੇ ਹਨ। ਜਿਸ ਕਰਕੇ

Related Articles