ਸਿਰਫ਼ ਇਨਸਾਨ ਹੀ ਨਹੀਂ, ਇਹ ਜਾਨਵਰ ਵੀ ਕਰਦੇ ਨੇ ਖੁਦਕੁਸ਼ੀ, ਦੇਖੋ ਪੂਰੀ ਸੂਚੀ

ਸਾਡੇ ਦੇਸ਼ ਸਮੇਤ ਦੁਨੀਆ ਭਰ 'ਚ ਖੁਦਕੁਸ਼ੀ ਦੇ ਮਾਮਲੇ ਵਧਦੇ ਜਾ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ ਇਨਸਾਨ ਹੀ ਨਹੀਂ ਜਾਨਵਰ ਵੀ ਖੁਦਕੁਸ਼ੀ ਕਰਦੇ ਹਨ।

ਖ਼ੁਦਕੁਸ਼ੀ ਨੂੰ ਅਕਸਰ ਇਨਸਾਨਾਂ ਤੱਕ ਹੀ ਸੀਮਤ ਮੰਨਿਆ ਜਾਂਦਾ ਹੈ ਪਰ ਵਿਗਿਆਨੀਆਂ ਵੱਲੋਂ ਕੀਤੇ ਗਏ ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਸਿਰਫ਼ ਇਨਸਾਨ ਹੀ ਨਹੀਂ ਸਗੋਂ ਜਾਨਵਰ ਵੀ ਖ਼ੁਦਕੁਸ਼ੀ ਕਰਦੇ ਹਨ। ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ.

Related Articles