ਪੜਚੋਲ ਕਰੋ

Relationship Tips: ਪਾਰਟਨਰ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਪਰਸਨੈਲਿਟੀ ਵੱਲ ਧਿਆਨ ਦਿਓ- ਜਦੋਂ ਵੀ ਤੁਸੀਂ ਪਹਿਲੀ ਵਾਰ ਕਿਸੇ ਲੜਕੇ ਨੂੰ ਮਿਲਣ ਜਾ ਰਹੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਉਸ ਦੀ ਜੁੱਤਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੁੱਤਾ ਦੱਸਦਾ ਹੈ ਕਿ ਮੁੰਡਾ ਆਪਣੀ ਸਫਾਈ ਦਾ ਕਿੰਨਾ ...

Relationship Tips: ਸਹੀ ਜੀਵਨ ਸਾਥੀ ਦੀ ਚੋਣ ਕਰਨਾ ਬਹੁਤ ਹੀ ਸੰਵੇਦਨਸ਼ੀਲ ਫੈਸਲਾ ਹੈ। ਜੇਕਰ ਕਿਸੇ ਦੀ ਲਵ ਮੈਰਿਜ ਹੋ ਰਹੀ ਹੈ ਤਾਂ ਅਜਿਹੇ 'ਚ ਲੋਕ ਆਪਣੇ ਪਾਰਟਨਰ ਦੀ ਪਸੰਦ ਜਾਂ ਨਾਪਸੰਦ ਬਾਰੇ ਜਾਣਦੇ ਹਨ ਪਰ ਜਿਨ੍ਹਾਂ ਲੋਕਾਂ ਦੀ ਅਰੇਂਜ ਮੈਰਿਜ ਹੁੰਦੀ ਹੈ, ਉਨ੍ਹਾਂ ਲਈ ਇੱਕ ਮੁਲਾਕਾਤ ਵਿੱਚ ਬਹੁਤ ਸਾਰੀਆਂ ਗੱਲਾਂ ਜਾਣਨਾ ਮੁਸ਼ਕਲ ਹੈ। ਇਸ ਲਈ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਲਈ ਚੰਗੇ ਲੜਕੇ ਦੀ ਚੋਣ ਕਰ ਸਕਦੇ ਹੋ।  

ਪਰਸਨੈਲਿਟੀ ਵੱਲ ਧਿਆਨ ਦਿਓ- ਜਦੋਂ ਵੀ ਤੁਸੀਂ ਪਹਿਲੀ ਵਾਰ ਕਿਸੇ ਲੜਕੇ ਨੂੰ ਮਿਲਣ ਜਾ ਰਹੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਉਸ ਦੀ ਜੁੱਤਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੁੱਤਾ ਦੱਸਦਾ ਹੈ ਕਿ ਮੁੰਡਾ ਆਪਣੀ ਸਫਾਈ ਦਾ ਕਿੰਨਾ ਖਿਆਲ ਰੱਖਦਾ ਹੈ। ਜੇਕਰ ਜੁੱਤੇ ਮੈਲੇ ਹੈ ਤਾਂ ਸ਼ਾਇਦ ਉਹ ਥੋੜ੍ਹਾ ਲਾਪ੍ਰਵਾਹ ਹੈ।

ਲੜਕੇ ਦੀ ਬੋਲੀ ਵੱਲ ਧਿਆਨ ਦਿਓ- ਜਦੋਂ ਵੀ ਤੁਸੀਂ ਆਪਣੇ ਰਿਸ਼ਤੇ ਲਈ ਕਿਸੇ ਲੜਕੇ ਨੂੰ ਦੇਖਣ ਜਾਓ ਤਾਂ ਉਸ ਦੀ ਬੋਲੀ ਵੱਲ ਜ਼ਰੂਰ ਧਿਆਨ ਦਿਓ। ਉਸ ਦੀ ਬੋਲੀ ਤੁਹਾਨੂੰ ਉਸ ਦੀ ਸ਼ਖ਼ਸੀਅਤ ਬਾਰੇ ਬਹੁਤ ਕੁਝ ਦੱਸ ਸਕਦੀ ਹੈ। ਤੁਹਾਨੂੰ ਇਸ ਗੱਲ 'ਤੇ ਧਿਆਨ ਦੇਣ ਦੀ ਲੋੜ ਹੋਵੇਗੀ ਕਿ ਲੜਕਾ ਘਬਰਾਇਆ ਹੋਇਆ ਹੈ ਜਾਂ ਨਹੀਂ।

ਉੱਠਣ-ਬੈਠਣ ਦਾ ਤਰੀਕਾ- ਜੇਕਰ ਲੜਕੇ ਨੂੰ ਦੇਖਣ ਜਾਓ ਤਾਂ ਉਸ ਦੇ ਉੱਠਣ-ਬੈਠਣ ਦੇ ਤਰੀਕੇ ਵੱਲ ਜ਼ਰੂਰ ਧਿਆਨ ਦਿਓ। ਤੁਸੀਂ ਧਿਆਨ ਦਿਓ ਕਿ ਕੀ ਉਸਨੇ ਖੁਦ ਬੈਠਣ ਤੋਂ ਪਹਿਲਾਂ ਤੁਹਾਨੂੰ ਸੀਟ ਦੀ ਪੇਸ਼ਕਸ਼ ਕੀਤੀ ਹੈ ਜਾਂ ਨਹੀਂ। ਜੇਕਰ ਹਾਂ, ਤਾਂ ਇਸਦਾ ਮਤਲਬ ਹੈ ਕਿ ਉਹ ਅਨੁਸ਼ਾਸਿਤ ਤੇ ਪੜ੍ਹਿਆ-ਲਿਖਿਆ ਹੈ। ਇਸ ਦੇ ਨਾਲ ਹੀ ਉਹ ਕੁੜੀਆਂ ਦੀ ਇੱਜ਼ਤ ਵੀ ਕਰਦਾ ਹੈ।

ਅੱਖਾਂ ਕੰਨਟੈਕਟ - ਜਦੋਂ ਵੀ ਤੁਸੀਂ ਪਹਿਲੀ ਵਾਰ ਕਿਸੇ ਲੜਕੇ ਨੂੰ ਮਿਲਣ ਜਾਓ ਤਾਂ ਧਿਆਨ ਦਿਓ ਕਿ ਉਹ ਤੁਹਾਡੇ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਰਿਹਾ ਹੈ ਜਾਂ ਨਹੀਂ। ਜੇਕਰ ਹਾਂ, ਤਾਂ ਇਸ ਦਾ ਮਤਲਬ ਹੈ ਕਿ ਉਹ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਦੂਜੇ ਪਾਸੇ, ਜੇਕਰ ਉਹ ਤੁਹਾਡੇ ਨਾਲ ਨਜ਼ਰਾਂ ਨਹੀਂ ਮਿਲਾ ਰਿਹਾ ਤਾਂ ਅਜਿਹਾ ਹੋ ਸਕਦਾ ਹੈ ਕਿ ਜਾਂ ਤਾਂ ਉਹ ਤੁਹਾਡੇ ਤੋਂ ਕੁਝ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਫਿਰ ਉਹ ਵਿਆਹ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ।

ਤਨਖਾਹ ਬਾਰੇ ਗੱਲ ਕਰੋ - ਜਦੋਂ ਵੀ ਤੁਸੀਂ ਪਹਿਲੀ ਵਾਰ ਲੜਕੇ ਨੂੰ ਮਿਲਣ ਜਾਂਦੇ ਹੋ, ਤਾਂ ਇਹ ਯਕੀਨੀ ਬਣਾਓ ਕਿ ਉਹ ਤੁਹਾਡੇ ਨਾਲ ਤੁਹਾਡੀ ਤਨਖਾਹ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ ਹੈ। ਅਜਿਹਾ ਨਾ ਹੋਵੇ ਕਿ ਭਵਿੱਖ ਵਿੱਚ ਉਹ ਤੁਹਾਨੂੰ ਆਪਣੀ ਜ਼ਿਆਦਾ ਤਨਖਾਹ ਬਾਰੇ ਦੱਸਦਾ ਰਹੇ ਜਾਂ ਤੁਸੀਂ ਸਿਰਫ ਕੰਮ ਕਰਦੇ ਹੋ, ਇਸ ਲਈ ਉਹ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjabi Girl Died In Canada: ਕੈਨੇਡਾ ਤੋਂ ਮੰਦਭਾਗੀ ਘਟਨਾ, ਰਾਏਕੋਟ ਦੀ 23 ਸਾਲਾਂ ਲੜਕੀ ਦੀ ਹਾਰਟ ਅਟੈਕ ਨਾਲ ਮੌਤ, ਪਿਛਲੇ ਸਾਲ ਹੀ ਸਟੱਡੀ ਵੀਜ਼ੇ 'ਤੇ ਪਹੁੰਚੀ ਸੀ ਬਰੈਂਮਟਨ

ਇਕਲੌਤੇ ਪੁੱਤਰ ਦੀ ਸ਼ਹਾਦਤ ਪਿੱਛੋਂ ਬੇਵੱਸ ਹੋਏ ਬੁੱਢੇ ਮਾਪੇ, ਪੈਸੇ ਅਤੇ ਸੋਨਾ ਲੈ ਕੇ ਪੇਕੇ ਘਰ ਚਲੇ ਗਈ ਨੂੰਹ

ਹੁਣ ਪੰਜਾਬ ਰਾਹੀਂ ਜੰਮੂ 'ਚ ਘੁਸਪੈਠ ਕਰ ਰਹੇ ਹਨ ਅੱਤਵਾਦੀ, ਕਠੂਆ 'ਚ ਹਮਲੇ ਤੋਂ ਪਹਿਲਾਂ ਦਿਖੇ ਸਨ ਕਈ ਸ਼ੱਕੀ

ਪ੍ਰੈਗਨੈਂਸੀ ਤੋਂ ਬਾਅਦ ਵਾਲ ਝੜਨੇ ਤੋਂ ਪ੍ਰੇਸ਼ਾਨ...ਇਨ੍ਹਾਂ ਨੁਸਖਿਆਂ ਨਾਲ ਠੀਕ ਹੋਵੇਗੀ ਸਮੱਸਿਆ
ਪ੍ਰੈਗਨੈਂਸੀ ਤੋਂ ਬਾਅਦ ਵਾਲ ਝੜਨੇ ਤੋਂ ਪ੍ਰੇਸ਼ਾਨ...ਇਨ੍ਹਾਂ ਨੁਸਖਿਆਂ ਨਾਲ ਠੀਕ ਹੋਵੇਗੀ ਸਮੱਸਿਆ
Advertisement
ABP Premium

ਵੀਡੀਓਜ਼

Lakha Sidhana On Amritpal Brother arrest | ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਲੱਖਾ ਸਿਧਾਣਾSamvidhaan Hatya Diwas | ਹਰ ਸਾਲ 25 ਜੂਨ ਨੂੰ ਮਨਾਇਆ ਜਾਵੇਗਾ 'ਸੰਵਿਧਾਨ ਹੱਤਿਆ ਦਿਵਸ'Amritpal's brother in judicial custody | ਨਿਆਂਇਕ ਹਿਰਾਸਤ 'ਚ ਅੰਮ੍ਰਿਤਪਾਲ ਦਾ ਭਰਾFazilka Child In Borewell | ਦਾਣਾ ਮੰਡੀ ਦੇ ਬੋਰਵੈਲ 'ਚ ਡਿੱਗਿਆ 5 ਸਾਲ ਦਾ ਬੱਚਾ, ਵੇਖੋ ਪ੍ਰਸ਼ਾਸਨ ਦੀ ਚੁਸਤੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjabi Girl Died In Canada: ਕੈਨੇਡਾ ਤੋਂ ਮੰਦਭਾਗੀ ਘਟਨਾ, ਰਾਏਕੋਟ ਦੀ 23 ਸਾਲਾਂ ਲੜਕੀ ਦੀ ਹਾਰਟ ਅਟੈਕ ਨਾਲ ਮੌਤ, ਪਿਛਲੇ ਸਾਲ ਹੀ ਸਟੱਡੀ ਵੀਜ਼ੇ 'ਤੇ ਪਹੁੰਚੀ ਸੀ ਬਰੈਂਮਟਨ
Punjabi Girl Died In Canada: ਕੈਨੇਡਾ ਤੋਂ ਮੰਦਭਾਗੀ ਘਟਨਾ, ਰਾਏਕੋਟ ਦੀ 23 ਸਾਲਾਂ ਲੜਕੀ ਦੀ ਹਾਰਟ ਅਟੈਕ ਨਾਲ ਮੌਤ, ਪਿਛਲੇ ਸਾਲ ਹੀ ਸਟੱਡੀ ਵੀਜ਼ੇ 'ਤੇ ਪਹੁੰਚੀ ਸੀ ਬਰੈਂਮਟਨ
ਇਕਲੌਤੇ ਪੁੱਤਰ ਦੀ ਸ਼ਹਾਦਤ ਪਿੱਛੋਂ ਬੇਵੱਸ ਹੋਏ ਬੁੱਢੇ ਮਾਪੇ, ਪੈਸੇ ਅਤੇ ਸੋਨਾ ਲੈ ਕੇ ਪੇਕੇ ਘਰ ਚਲੇ ਗਈ ਨੂੰਹ
ਇਕਲੌਤੇ ਪੁੱਤਰ ਦੀ ਸ਼ਹਾਦਤ ਪਿੱਛੋਂ ਬੇਵੱਸ ਹੋਏ ਬੁੱਢੇ ਮਾਪੇ, ਪੈਸੇ ਅਤੇ ਸੋਨਾ ਲੈ ਕੇ ਪੇਕੇ ਘਰ ਚਲੇ ਗਈ ਨੂੰਹ
ਹੁਣ ਪੰਜਾਬ ਰਾਹੀਂ ਜੰਮੂ 'ਚ ਘੁਸਪੈਠ ਕਰ ਰਹੇ ਹਨ ਅੱਤਵਾਦੀ, ਕਠੂਆ 'ਚ ਹਮਲੇ ਤੋਂ ਪਹਿਲਾਂ ਦਿਖੇ ਸਨ ਕਈ ਸ਼ੱਕੀ
ਹੁਣ ਪੰਜਾਬ ਰਾਹੀਂ ਜੰਮੂ 'ਚ ਘੁਸਪੈਠ ਕਰ ਰਹੇ ਹਨ ਅੱਤਵਾਦੀ, ਕਠੂਆ 'ਚ ਹਮਲੇ ਤੋਂ ਪਹਿਲਾਂ ਦਿਖੇ ਸਨ ਕਈ ਸ਼ੱਕੀ
ਪ੍ਰੈਗਨੈਂਸੀ ਤੋਂ ਬਾਅਦ ਵਾਲ ਝੜਨੇ ਤੋਂ ਪ੍ਰੇਸ਼ਾਨ...ਇਨ੍ਹਾਂ ਨੁਸਖਿਆਂ ਨਾਲ ਠੀਕ ਹੋਵੇਗੀ ਸਮੱਸਿਆ
ਪ੍ਰੈਗਨੈਂਸੀ ਤੋਂ ਬਾਅਦ ਵਾਲ ਝੜਨੇ ਤੋਂ ਪ੍ਰੇਸ਼ਾਨ...ਇਨ੍ਹਾਂ ਨੁਸਖਿਆਂ ਨਾਲ ਠੀਕ ਹੋਵੇਗੀ ਸਮੱਸਿਆ
Farmers Protest: ਖੋਲ੍ਹਣਾ ਹੀ ਪਵੇਗਾ ਸ਼ੰਭੂ ਬਾਰਡਰ! ਹਾਈਕੋਰਟ ਮਗਰੋਂ ਹੁਣ ਸੁਪਰੀਮ ਕੋਰਟ ਦੀ ਮੋਹਰ

Punjab News: ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਮੂਹ ਤਖ਼ਤਾਂ ਦੇ ਜਥੇਦਾਰਾਂ ਨਾਲ ਸੱਦੀ ਗਈ ਮੀਟਿੰਗ, ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

ਅਨੰਤ-ਰਾਧਿਕਾ ਦੇ ਵਿਆਹ 'ਤੇ ਖ਼ਰਚ ਹੋਣਗੇ 29,23,74,25,000 ਰੁਪਏ! ਜਾਣੋ ਮੁਕੇਸ਼ ਅੰਬਾਨੀ ਨੇ ਆਕਾਸ਼-ਈਸ਼ਾ ਦੇ ਵਿਆਹ 'ਤੇ ਕਿੰਨੇ ਪੈਸੇ ਕੀਤੇ ਸਨ ਖਰਚ ?

Amritpal Singh Brother Arrest: ਅੰਮ੍ਰਿਤਪਾਲ ਦੇ ਭਰਾ ਤੋਂ ਡਰੱਗ ਦੇ ਨਾਲ ਨਾਲ ਆਹ ਤਿੰਨ ਚੀਜ਼ਾਂ ਹੋਰ ਪੁਲਿਸ ਨੇ ਕੀਤੀਆਂ ਬਰਾਮਦ, ਡਰੱਗ ਤਸਕਰ ਵੀ ਗ੍ਰਿਫ਼ਤਾਰ 

Embed widget