Rubbing Potato On Face: ਆਲੂ ਨੂੰ ਚਿਹਰੇ 'ਤੇ ਰਗੜਨ ਨਾਲ ਚਮੜੀ ਨੂੰ ਮਿਲਦੇ ਇਹ ਜ਼ਬਰਦਸਤ ਫਾਇਦੇ, ਸਕਿਨ ਕੇਅਰ ਰੁਟੀਨ 'ਚ ਕਰੋ ਸ਼ਾਮਲ, ਦਿਨਾਂ 'ਚ ਹੀ ਨਜ਼ਰ ਆਵੇਗਾ ਅਸਰ

skin care tips: ਆਲੂ ਦੀ ਤਾਂ ਇਹ ਸਰੀਰ ਦੇ ਨਾਲ-ਨਾਲ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਐਂਟੀ-ਆਕਸੀਡੈਂਟ ਤੋਂ ਇਲਾਵਾ ਆਲੂ 'ਚ ਵਿਟਾਮਿਨ ਏ, ਬੀ ਅਤੇ ਸੀ ਵੀ ਪਾਇਆ ਜਾਂਦਾ ਹੈ, ਜੋ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਘੱਟ ਕਰਦਾ ਹੈ

Rubbing Potato On Face: ਆਲੂ ਅਜਿਹੀ ਚੀਜ਼ ਹੈ ਜੋ ਕਿ ਲਗਭਗ ਹਰ ਘਰ ਦੇ ਵਿੱਚ ਮੌਜੂਦ ਹੁੰਦੀ ਹੈ। ਜੇ ਕਿਹਾ ਜਾਵੇ ਰਸੋਈ ਦੇ ਵਿੱਚ ਵੀ ਆਲੂ ਦਾ ਪੂਰਾ ਸਿੱਕਾ ਚੱਲਦਾ ਹੈ ਤਾਂ ਇਹ ਗਲਤ ਨਹੀਂ ਹੋਵੇਗਾ। ਇਸ ਤੋਂ ਬਿਨ੍ਹਾਂ ਕਈ ਸਬਜ਼ੀ ਬੇਸੁਆਦੀ ਲਗਦੀਆਂ ਹਨ। ਇਸ ਲਈ

Related Articles