ਪੜਚੋਲ ਕਰੋ

Teddy Day: ਕੀ ਤੁਹਾਨੂੰ ਪਤਾ ਹੈ ਕਿਵੇਂ ਹੋਂਦ 'ਚ ਆਇਆ 'Teddy', ਇਹ ਹੈ ਇਸ ਦੇ ਬਣਨ ਦੀ ਕਹਾਣੀ

Valentine's Week: ਵੈਲੇਨਟਾਈਨ ਵੀਕ ਦੇ ਸਭ ਤੋਂ ਖੂਬਸੂਰਤ ਦਿਨਾਂ ਵਿੱਚੋਂ ਇੱਕ ਹੁੰਦਾ ਹੈ ਟੈਡੀ ਡੇਅ । ਇਸ ਦਿਨ ਪਾਰਟਨਰ ਨੂੰ ਤੋਹਫੇ ਵਜੋਂ ਟੈਡੀ ਬੀਅਰ ਦਿੱਤਾ ਜਾਂਦਾ ਹੈ। ਰੋਜ਼ ਡੇ, ਪ੍ਰਪੋਜ਼ ਡੇਅ ਅਤੇ ਚਾਕਲੇਟ ਡੇ

Valentine's Week: ਵੈਲੇਨਟਾਈਨ ਵੀਕ ਦੇ ਸਭ ਤੋਂ ਖੂਬਸੂਰਤ ਦਿਨਾਂ ਵਿੱਚੋਂ ਇੱਕ ਹੁੰਦਾ ਹੈ ਟੈਡੀ ਡੇਅ । ਇਸ ਦਿਨ ਪਾਰਟਨਰ ਨੂੰ ਤੋਹਫੇ ਵਜੋਂ ਟੈਡੀ ਬੀਅਰ ਦਿੱਤਾ ਜਾਂਦਾ ਹੈ। ਰੋਜ਼ ਡੇ, ਪ੍ਰਪੋਜ਼ ਡੇਅ ਅਤੇ ਚਾਕਲੇਟ ਡੇ ਮਨਾਉਣ ਤੋਂ ਬਾਅਦ ਹੁਣ ਟੈਡੀ ਡੇ ਦੀ ਵਾਰੀ ਹੈ।


ਟੈਡੀ ਦੀ ਕਹਾਣੀ ਅਮਰੀਕਾ ਤੋਂ ਸ਼ੁਰੂ ਹੋਈ- 

ਟੈਡੀ ਬੀਅਰ ਦੀ ਕਹਾਣੀ ਅਮਰੀਕਾ ਤੋਂ ਸ਼ੁਰੂ ਹੁੰਦੀ ਹੈ। ਜਦੋਂ ਮਿਸੀਸਿਪੀ ਅਤੇ ਲੁਸਿਆਨਾ ਵਿਚਕਾਰ ਸਰਹੱਦੀ ਵਿਵਾਦ ਆਪਣੇ ਸਿਖਰ 'ਤੇ ਸੀ। ਉਸ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਸੀ। ਜੋ ਅਮਰੀਕਾ ਦੇ 26ਵੇਂ ਰਾਸ਼ਟਰਪਤੀ ਸਨ। ਰੂਜ਼ਵੈਲਟ ਇੱਕ ਸਿਆਸਤਦਾਨ ਸੀ, ਪਰ ਉਹ ਇੱਕ ਚੰਗੇ ਲੇਖਕ ਵੀ ਸੀ। ਰੂਜ਼ਵੈਲਟ ਨੇ ਮਿਸੀਸਿਪੀ ਅਤੇ ਲੁਸਿਆਨਾ ਵਿਚਕਾਰ ਵਿਵਾਦ ਨੂੰ ਸੁਲਝਾਉਣ ਲਈ ਮਿਸੀਸਿਪੀ ਦਾ ਦੌਰਾ ਕੀਤਾ। ਸਮੱਸਿਆ ਨੂੰ ਸਮਝਣ ਲਈ, ਉਸਨੇ ਆਪਣੇ ਖਾਲੀ ਸਮੇਂ ਵਿੱਚ ਮਿਸੀਸਿਪੀ ਦੇ ਜੰਗਲ ਦਾ ਦੌਰਾ ਕੀਤਾ।
ਇਸ ਦੌਰਾਨ ਉਸ ਨੇ ਇਕ ਜ਼ਖਮੀ ਰਿੱਛ ਦੇਖਿਆ, ਜਿਸ ਨੂੰ ਕਿਸੇ ਨੇ ਦਰੱਖਤ ਨਾਲ ਬੰਨ੍ਹਿਆ ਹੋਇਆ ਸੀ। ਰਿੱਛ ਦੁਖੀ ਸੀ ਇਸ ਲਈ ਰੂਜ਼ਵੈਲਟ ਨੇ ਰਿੱਛ ਨੂੰ ਆਜ਼ਾਦ ਕਰ ਦਿੱਤਾ ਪਰ ਉਸਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ ਤਾਂ ਜੋ ਉਸ ਨੂੰ ਦਰਦ ਤੋਂ ਮੁਕਤੀ ਮਿਲ ਸਕੇ। ਇਸ ਘਟਨਾ ਦੀ ਪੂਰੇ ਅਮਰੀਕਾ ਵਿਚ ਕਾਫੀ ਚਰਚਾ ਹੋਈ। ਇਸ ਘਟਨਾ ਨਾਲ ਸਬੰਧਤ ਇੱਕ ਕਾਰਟੂਨ ਉੱਥੋਂ ਦੇ ਇੱਕ ਨਾਮੀ ਅਖਬਾਰ ਵਿੱਚ ਛਪਿਆ ਸੀ, ਜਿਸ ਵਿੱਚ ਕਾਰਟੂਨਿਸਟ ਬੇਰੀਮੈਨ ਨੇ ਇੱਕ ਅਜਿਹਾ ਰਿੱਛ ਬਣਾਇਆ ਸੀ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ।
ਦੁਨੀਆ ਦਾ ਪਹਿਲਾ ਟੈਡੀ ਇੱਥੇ ਰੱਖਿਆ ਗਿਆ ਹੈ


ਅਮਰੀਕਾ 'ਚ ਖਿਡੌਣਿਆਂ ਦੀ ਦੁਕਾਨ ਚਲਾਉਣ ਵਾਲੇ ਮੋਰਿਸ ਮਿਚਟੋਮ ਰਿੱਛ ਦੇ ਕਾਰਟੂਨ ਤੋਂ ਇਸ ਹੱਦ ਤੱਕ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਰਿੱਛ ਦੀ ਸ਼ਕਲ 'ਚ ਖਿਡੌਣਾ ਬਣਾ ਕੇ ਇਸ ਦਾ ਨਾਂ ਟੈਡੀ ਬੀਅਰ ਰੱਖਿਆ। ਇਸ ਦਾ ਨਾਂ ਵੀ ਰੂਜ਼ਵੈਲਟ ਦੇ ਨਾਂ 'ਤੇ ਰੱਖਿਆ ਗਿਆ ਸੀ। ਕਿਉਂਕਿ ਰੂਜ਼ਵੈਲਟ ਦਾ ਉਪਨਾਮ 'ਟੈਡੀ' ਸੀ।

ਰਾਸ਼ਟਰਪਤੀ ਤੋਂ ਇਸ ਖਿਡੌਣੇ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਇਸ ਨੂੰ ਬਾਜ਼ਾਰ 'ਚ ਪੇਸ਼ ਕੀਤਾ ਗਿਆ। ਜਿਸ ਨੂੰ ਲੋਕਾਂ ਨੇ ਹੱਥੋਂ-ਹੱਥੀਂ ਲਿਆ। ਉਦੋਂ ਤੋਂ ਇਹ ਨਾਮ ਦਾ ਚਲਣ ਹੋ ਗਿਆ। ਦੁਨੀਆ ਦਾ ਪਹਿਲਾ ਟੈਡੀ ਬੀਅਰ ਅਜੇ ਵੀ ਇੰਗਲੈਂਡ ਦੇ ਪੀਟਰਫੀਲਡ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਇਹ 1984 ਵਿੱਚ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ: 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

 

ਟਾਪ ਹੈਡਲਾਈਨ

Health News : ਰਾਤ ਹੁੰਦੇ ਹੀ ਪੇਟ ਤੇ ਛਾਤੀ 'ਚ ਕਿਉਂ ਹੋਣ ਲੱਗਦੀ ਹੈ ਜਲਣ? ਨਜ਼ਰਅੰਦਾਜ਼ ਨਾ ਕਰੋ, ਹੋ ਸਕਦੇ ਹਨ ਇਹ 3 ਕਾਰਨ
Health News : ਰਾਤ ਹੁੰਦੇ ਹੀ ਪੇਟ ਤੇ ਛਾਤੀ 'ਚ ਕਿਉਂ ਹੋਣ ਲੱਗਦੀ ਹੈ ਜਲਣ? ਨਜ਼ਰਅੰਦਾਜ਼ ਨਾ ਕਰੋ, ਹੋ ਸਕਦੇ ਹਨ ਇਹ 3 ਕਾਰਨ
Narak Chaturdashi 2026 : 7 ਜਾਂ 8 ਨਵੰਬਰ ਨੂੰ ਮਨਾਈ ਜਾਵੇਗੀ ਛੋਟੀ ਦੀਵਾਲੀ? ਜਾਣੋ ਸਹੀ ਤਾਰੀਖ ਤੇ ਸ਼ੁਭ ਮੁਹੂਰਤ 
Narak Chaturdashi 2026 : 7 ਜਾਂ 8 ਨਵੰਬਰ ਨੂੰ ਮਨਾਈ ਜਾਵੇਗੀ ਛੋਟੀ ਦੀਵਾਲੀ? ਜਾਣੋ ਸਹੀ ਤਾਰੀਖ ਤੇ ਸ਼ੁਭ ਮੁਹੂਰਤ 
ਸਰੀਰ 'ਚ ਲੰਬੇ ਸਮੇਂ ਤੱਕ ਰਹਿੰਦੀ ਸੋਜ, ਤਾਂ ਹੋ ਸਕਦੀ ਖ਼ਤਰਨਾਕ; ਵੱਧ ਸਕਦਾ ਇਨ੍ਹਾਂ ਬਿਮਾਰੀਆਂ ਦਾ ਖਤਰਾ
ਸਰੀਰ 'ਚ ਲੰਬੇ ਸਮੇਂ ਤੱਕ ਰਹਿੰਦੀ ਸੋਜ, ਤਾਂ ਹੋ ਸਕਦੀ ਖ਼ਤਰਨਾਕ; ਵੱਧ ਸਕਦਾ ਇਨ੍ਹਾਂ ਬਿਮਾਰੀਆਂ ਦਾ ਖਤਰਾ
Health News : 40 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਕਰਵਾਓ ਇਹ 3 ਟੈਸਟ, ਮਾਹਿਰਾਂ ਨੇ ਦਿੱਤੀ ਸਲਾਹ
Health News : 40 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਕਰਵਾਓ ਇਹ 3 ਟੈਸਟ, ਮਾਹਿਰਾਂ ਨੇ ਦਿੱਤੀ ਸਲਾਹ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਦਿਵਾਲੀ ਤੱਕ ਸਾਫ ਰਹੇਗਾ ਮੌਸਮ, ਸਵੇਰੇ-ਸ਼ਾਮ ਦੀ ਵਧੇਗੀ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ ਦਿਵਾਲੀ ਤੱਕ ਸਾਫ ਰਹੇਗਾ ਮੌਸਮ, ਸਵੇਰੇ-ਸ਼ਾਮ ਦੀ ਵਧੇਗੀ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੁਲਿਸ ਮੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਸਰਕਾਰ ਨੇ ਲਿਆ ਵੱਡਾ ਫੈਸਲਾ; ਜਾਣੋ ਵਜ੍ਹਾ
ਪੁਲਿਸ ਮੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਸਰਕਾਰ ਨੇ ਲਿਆ ਵੱਡਾ ਫੈਸਲਾ; ਜਾਣੋ ਵਜ੍ਹਾ
ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ, ਜਾਣੋ ਪੂਰਾ ਸ਼ਡਿਊਲ; ਕਿੱਥੇ-ਕਿੱਥੇ ਜਾਣਗੇ?
ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ, ਜਾਣੋ ਪੂਰਾ ਸ਼ਡਿਊਲ; ਕਿੱਥੇ-ਕਿੱਥੇ ਜਾਣਗੇ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਨਵੰਬਰ 2026
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
ਵੱਡੀ ਖ਼ਬਰ! ਕਾਂਗਰਸ ਆਗੂ ਦਾ ਹੋਇਆ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਵੱਡੀ ਖ਼ਬਰ! ਕਾਂਗਰਸ ਆਗੂ ਦਾ ਹੋਇਆ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Embed widget