ਕੀ ਤੁਸੀਂ ਵੀ ਚਾਹੁੰਦੇ ਹੋ ਕਿਸੇ ਖਾਸ ਨੂੰ ਇੰਪ੍ਰੈਸ ਕਰਨਾ, ਤਾਂ ਇਨ੍ਹਾਂ ਆਦਤਾਂ ਤੋਂ ਕਰੋ ਤੌਬਾ
ਅੱਜ ਦੇ ਦੌਰ 'ਚ ਹਰ ਕੋਈ ਇੱਕ ਵਧੀਆ ਰਿਸ਼ਤਾ ਚਾਹੁੰਦਾ ਹੈ, ਜਿਸ ਨਾਲ ਉਹ ਆਪਣੀ ਜ਼ਿੰਦਗੀ ਦੇ ਹਰ ਉਤਰਾਅ-ਚੜਾਅ ਨੂੰ ਸਾਂਝਾ ਕਰ ਸਕੇ ਪਰ ਹੁਣ ਦੀ ਭੱਜ-ਨੱਠ ਵਾਲੀ ਜ਼ਿੰਦਗੀ 'ਚ ਇਹ ਸੌਖਾ ਨਹੀਂ ਰਿਹਾ।

ਅੱਜ ਦੇ ਦੌਰ 'ਚ ਹਰ ਕੋਈ ਇੱਕ ਵਧੀਆ ਰਿਸ਼ਤਾ ਚਾਹੁੰਦਾ ਹੈ, ਜਿਸ ਨਾਲ ਉਹ ਆਪਣੀ ਜ਼ਿੰਦਗੀ ਦੇ ਹਰ ਉਤਰਾਅ-ਚੜਾਅ ਨੂੰ ਸਾਂਝਾ ਕਰ ਸਕੇ ਪਰ ਹੁਣ ਦੀ ਭੱਜ-ਨੱਠ ਵਾਲੀ ਜ਼ਿੰਦਗੀ 'ਚ ਇਹ ਸੌਖਾ ਨਹੀਂ ਰਿਹਾ। ਇਸ ਦੇ ਨਾਲ ਹੀ ਇਸ ਦੌਰ 'ਚ ਕਿਸੇ ਮੁੰਡੇ ਲਈ ਆਪਣੀ ਪਸੰਦ ਦੀ ਕੁੜੀ ਨੂੰ ਇੰਪ੍ਰੈਸ ਕਰਨ ਲਈ ਕਾਫੀ ਮਿਹਨਤ ਦਾ ਕੰਮ ਹੈ। ਇਸ ਦੇ ਨਾਲ ਹੀ ਮੁੰਡਿਆਂ ਨੂੰ ਸਮਝ ਨਹੀਂ ਆਉਂਦੀ ਕਿ ਆਖਰ ਉਹ ਕੁੜੀਆਂ ਨੂੰ ਇੰਪ੍ਰੈਸ ਕਿਵੇਂ ਕਰਨ।
ਹੋ ਸਕਦਾ ਹੈ ਕਿ ਤੁਹਾਡੀਆਂ ਕੁਝ ਆਦਤਾਂ ਕਾਰਨ ਕੁੜੀ ਤੁਹਾਡੇ ਤੋਂ ਇੰਪ੍ਰੈਸ ਨਹੀਂ ਹੋ ਰਹੀ। ਪਰ ਇਸ 'ਚ ਨਿਰਾਸ਼ ਹੋਣ ਦੀ ਗੱਲ ਨਹੀਂ ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਖਾਸ ਟਿਪਸ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਕਿਸੇਂ ਕੁੜੀ ਨੂੰ ਇੰਪ੍ਰੈਸ ਕਰਨ ਲਈ ਮਦਦ ਵਜੋਂ ਇਸਤੇਮਾਲ ਕਰ ਸਕਦੇ ਹੋ।
ਨਸ਼ੇ ਦੀ ਆਦਤ: ਇਸ ਸਮੇਂ ਨੌਜਵਾਨਾਂ 'ਚ ਨਸ਼ੇ ਦੀ ਆਦਤ ਕਾਫੀ ਵੱਧ ਗਈ ਹੈ। ਜਿਸ 'ਚ ਸਭ ਤੋਂ ਜ਼ਿਆਦਾ ਹੈ ਤਮਾਕੁਨੋਸ਼ੀ ਅਤੇ ਸ਼ਰਾਬ ਪੀਣਾ। ਕੁੜੀਆਂ ਨੂੰ ਨਸ਼ੇ ਦੀ ਆਦਤ ਵਾਲੇ ਮੁੰਡੇ ਪਸੰਦ ਨਹੀਂ ਆਉਂਦੇ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















