World Water Day 2024: ਜੋ ਪਾਣੀ ਤੁਸੀਂ ਪੀ ਰਹੇ ਹੋ, ਉਹ ਸਾਫ਼ ਹੈ ਜਾਂ ਨਹੀਂ? ਇਨ੍ਹਾਂ ਤਰੀਕਿਆਂ ਨਾਲ ਪਾਣੀ ਦੀ ਗੁਣਵੱਤਾ ਚੈੱਕ ਕਰੋ

Health News: ਭਾਰਤ ਕੋਲ ਦੁਨੀਆ ਦੇ ਤਾਜ਼ੇ ਪਾਣੀ ਦੇ ਸਰੋਤਾਂ ਦਾ ਸਿਰਫ 4 ਪ੍ਰਤੀਸ਼ਤ ਹੈ। ਤੁਸੀਂ ਕੁਝ ਆਸਾਨ ਤਰੀਕਿਆਂ ਦੀ ਵਰਤੋਂ ਕਰਕੇ ਪਤਾ ਲਗਾ ਸਕਦੇ ਹੋ ਕਿ ਤੁਸੀਂ ਜੋ ਪਾਣੀ ਪੀ ਰਹੇ ਹੋ, ਉਹ ਕਿੰਨਾ ਸ਼ੁੱਧ ਹੈ ਜਾਂ ਨਹੀਂ।

World Water Day 2024: ਕੱਲ੍ਹ ਯਾਨੀਕਿ 22 ਮਾਰਚ ਵਿਸ਼ਵ ਜਲ ਦਿਵਸ ਨੂੰ ਮਨਾਇਆ ਜਾਵੇਗਾ। ਧਰਤੀ 70 ਫੀਸਦੀ ਪਾਣੀ ਨਾਲ ਢਕੀ ਹੋਈ ਹੈ, ਜਿਸ ਵਿਚੋਂ ਸਿਰਫ 3 ਫੀਸਦੀ ਹੀ ਪੀਣ ਯੋਗ ਪਾਣੀ ਹੈ। ਭਾਰਤ ਵਿੱਚ ਪੀਣ ਵਾਲੇ ਪਾਣੀ ਦੀ ਮੰਗ ਜ਼ਿਆਦਾ ਹੈ ਪਰ ਸਪਲਾਈ ਦਾ ਸੰਕਟ

Related Articles