ਪੜਚੋਲ ਕਰੋ

ਕਾਰਗਿਲ ’ਚ ਜੈਵਿਕ ਖ਼ਰਬੂਜਿਆਂ ਦੀ ਬੰਪਰ ਫ਼ਸਲ, ਕਿਸਾਨਾਂ ਲਈ ਛੇਤੀ ਬਣ ਸਕਦੀ ਕੈਸ਼ ਕ੍ਰੌਪ

ਕ੍ਰਿਸ਼ੀ ਵਿਗਿਆਨ ਕੇਂਦਰ, ਕਾਰਗਿਲ ਦੇ ਮੁਖੀ ਡਾ: ਮੁਹੰਮਦ ਮੇਹਦੀ ਦੀ ਨਿਗਰਾਨੀ ਹੇਠ ਚਲਾਏ ਗਏ ਇਸ ਸਫਲ ਪ੍ਰੋਜੈਕਟ ਵਿੱਚ, ਵਿਗਿਆਨੀਆਂ ਨੇ ਇੱਕ ਹੈਕਟੇਅਰ ਵਿੱਚ 30 ਟਨ ਖਰਬੂਜੇ ਉਗਾਉਣ ਦੀ ਸਮਰੱਥਾ ਹਾਸਲ ਕਰ ਲਈ ਹੈ।

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕਾਰਗਿਲ ਤੋਂ ਇੱਕ ਖੁਸ਼ਖਬਰੀ ਆਈ ਹੈ। ਸੂਬੇ ਵਿੱਚ ਪਹਿਲੀ ਵਾਰ ਖੇਤੀਬਾੜੀ ਵਿਭਾਗ ਦੀ ਸਹਾਇਤਾ ਨਾਲ ਖਰਬੂਜੇ ਦੀ ਕਾਸ਼ਤ ਕੀਤੀ ਗਈ। ਇਹ ਫਲ ਵੀ ਇਸੇ ਮਹੀਨੇ ਬਾਜ਼ਾਰ ਵਿੱਚ ਆਉਣਗੇ। ਇਹ ਖਰਬੂਜਾ ਬਾਜ਼ਾਰ ਵਿੱਚ ਉਦੋਂ ਆਵੇਗਾ ਜਦੋਂ ਇਸ ਦਾ ਸੀਜ਼ਨ ਮੈਦਾਨੀ ਇਲਾਕਿਆਂ ਵਿੱਚ ਖਤਮ ਹੋ ਜਾਵੇਗਾ।

ਕ੍ਰਿਸ਼ੀ ਵਿਗਿਆਨ ਕੇਂਦਰ, ਕਾਰਗਿਲ ਨੇ ਇਸ ਸਾਲ ਘੱਟ ਜੈਵਿਕ ਉਤਪਾਦਾਂ ਦੇ ਨਾਲ ਜੈਵਿਕ ਖਰਬੂਜੇ ਦੀ ਕਾਸ਼ਤ ਵਿੱਚ ਬੰਪਰ ਫ਼ਸਲ ਹਾਸਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਖੇਤੀਬਾੜੀ ਵਿਭਾਗ ਆਸਵੰਦ ਹੈ ਕਿ ਚੰਗੀ ਪੈਦਾਵਾਰ, ਆਕਾਰ ਅਤੇ ਗੁਣਵੱਤਾ ਕਾਰਨ ਕਿਸਾਨਾਂ ਨੂੰ ਚੰਗੀ ਕੀਮਤ ਮਿਲ ਸਕਦੀ ਹੈ।

ਕ੍ਰਿਸ਼ੀ ਵਿਗਿਆਨ ਕੇਂਦਰ, ਕਾਰਗਿਲ ਦੇ ਮੁਖੀ ਡਾ: ਮੁਹੰਮਦ ਮੇਹਦੀ ਦੀ ਨਿਗਰਾਨੀ ਹੇਠ ਚਲਾਏ ਗਏ ਇਸ ਸਫਲ ਪ੍ਰੋਜੈਕਟ ਵਿੱਚ, ਵਿਗਿਆਨੀਆਂ ਨੇ ਇੱਕ ਹੈਕਟੇਅਰ ਵਿੱਚ 30 ਟਨ ਖਰਬੂਜੇ ਉਗਾਉਣ ਦੀ ਸਮਰੱਥਾ ਹਾਸਲ ਕਰ ਲਈ ਹੈ।

ਡਾ. ਮਹਿਦੀ ਅਨੁਸਾਰ, ਪਾਇਲਟ ਪ੍ਰੋਜੈਕਟ ਵਿੱਚ 1500 ਵਰਗ ਫੁੱਟ ਦੇ ਇੱਕ ਪਲਾਟ ਉੱਤੇ ਇਸ ਵਾਰ 130 ਕੁਇੰਟਲ ਖਰਬੂਜਿਆਂ ਦੀ ਕਾਸ਼ਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਲੇ ਇੱਕ ਜਾਂ ਦੋ ਸਾਲਾਂ ਵਿੱਚ, ਇਸ ਨੂੰ ਕਾਰਗਿਲ ਦੇ ਕਿਸਾਨਾਂ ਵਿੱਚ "ਨਕਦ ਫਸਲ" (ਕੈਸ਼ ਕ੍ਰੌਪ) ਵਜੋਂ ਅੱਗੇ ਵਧਾਇਆ ਜਾਵੇਗਾ।

ਡਾ. ਮਹਿਦੀ ਨੇ ਦੱਸਿਆ ਕਿ ਖ਼ਰਬੂਜੇ ਦੀ ਇਸ ਫ਼ਸਲ ਲਈ ਡ੍ਰਿਪ ਇਰੀਗੇਸ਼ਨ ਭਾਵ ਤੁਪਕਾ ਸਿੰਜਾਈ ਵਰਤੋਂ ਕੀਤੀ ਗਈ ਹੈ। ਪਰ ਜੇ ਖਰਬੂਜੇ ਦੀ ਖੇਤੀ ਪਿੰਡਾਂ ਵਿੱਚ ਕੀਤੀ ਜਾਂਦੀ ਹੈ, ਤਾਂ ਹਰ 12–13 ਦਿਨਾਂ ਬਾਅਦ ਪਾਣੀ ਦੀ ਲੋੜ ਪਵੇਗੀ ਤੇ ਕਾਰਗਿਲ ਜਿਹੇ ਖ਼ੁਸ਼ਕ ਇਲਾਕੇ ਵਿੱਚ ਇਹ ਵਧੀਆ ਖ਼ਬਰ ਹੈ।

ਖੇਤੀ ਵਿਗਿਆਨੀਆਂ ਨੇ ਖਰਬੂਜੇ ਦੀ ਕਾਸ਼ਤ ਲਈ 'ਮਲਚਿੰਕ' ਤਕਨੀਕ ਦੀ ਵਰਤੋਂ ਕੀਤੀ। ਇਸ ਤਕਨੀਕ ਦੁਆਰਾ, ਪਲਾਸਟਿਕ ਅਤੇ ਜੈਵਿਕ ਖਾਦ ਦੀ ਇੱਕ ਤਹਿ ਦੇ ਹੇਠਾਂ ਪੌਦਿਆਂ ਨੂੰ ਜ਼ਮੀਨ ਤੇ ਉਗਾਇਆ ਜਾਂਦਾ ਹੈ।

ਇਸ ਪ੍ਰਾਜੈਕਟ 'ਤੇ ਕੰਮ ਕਰਨ ਵਾਲੇ ਖੋਜਕਾਰ ਡਾ. ਰਿੰਚਨ ਡੋਲਕਰ ਅਨੁਸਾਰ ਖਰਬੂਜੇ ਦੀ ਖਤੀ ਤੋਂ ਪਹਿਲਾਂ ਕਾਰਗਿਲ ਜਿਹੇ ਖ਼ੁਸ਼ਕ ਇਲਾਕੇ ਦੀ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਕਾਫ਼ੀ ਕੰਮ ਕਰਨਾ ਪਿਆ।

ਕਾਰਗਿਲ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਤਿਆਰ ਕੀਤੇ ਜਾਂਦੇ ਖਰਬੂਜੇ ਆਪਣੇ ਸੁਆਦ ਅਤੇ ਗੁਣਵੱਤਾ ਦੇ ਕਾਰਨ ਬਹੁਤ ਮੰਗ ਵਿੱਚ ਹਨ। ਟੀਐਸਐਸ (ਟੋਟਲ ਸੌਲਿਯੂਬਲ ਸੌਲਿਡ) ਅਨੁਸਾਰ, ਜਿਸ ਨੂੰ ਤਰਬੂਜ ਦੀ ਮਿਠਾਸ ਅਤੇ ਗੁਣਵੱਤਾ ਦਾ ਸਬੂਤ ਮੰਨਿਆ ਜਾਂਦਾ ਹੈ, ਕਾਰਗਿਲ ਵਿੱਚ ਉਗਾਏ ਜਾ ਰਹੇ ਖਰਬੂਜਿਆਂ ਵਿੱਚ ਇਹ 13-14 ਪਾਇਆ ਗਿਆ, ਜੋ ਕਿ ਬਹੁਤ ਵਧੀਆ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਕੁਸ਼ਤੀ ਦਾ ਅਜਿਹਾ ਦਾਅ ਕਿ ਟੁੱਟ ਗਈ ਗਰਦਨ, ਤਾੜੀਆਂ ’ਚ ਭਲਵਾਨ ਨੇ ਤੋੜਿਆ ਦਮ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ

46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ

Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ

ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ

ABP Premium

ਵੀਡੀਓਜ਼

ਪੰਜਾਬ ਦਾ ਪੈਸਾ ਕਿਵੇਂ ਜਾ ਰਿਹਾ ਦਿੱਲੀ? ਪ੍ਰਤਾਪ ਬਾਜਵਾ ਨੇ ਕੀਤਾ ਖ਼ੁਲਾਸਾ!ਦਿੱਲੀ 'ਚ 10% ਵੋਟਾਂ 'ਚ ਹੋਵੇਗੀ ਹੇਰਾ ਫੇਰੀ! ਅਰਵਿੰਦ ਕੇਜਰੀਵਾਲ ਦਾ ਵੱਡਾ ਖ਼ੁਲਾਸਾਦਿੱਲੀ 'ਚ ਆਪ ਦੀ ਵੱਡੀ ਸਾਜਿਸ਼! ਪੰਜਾਬੀਆਂ ਨਾਲ ਧੱਕਾ!ਬਰਗਾੜੀ ਬੇਅਦਬੀ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ
ਪੰਜਾਬ ਹੀ ਨਹੀਂ ਕੇਂਦਰ ਦੀ ਸਰਕਾਰ ਵੀ ਕਰਜ਼ਾਈ ! ਇਸ ਵਾਰ ਲਏਗੀ 15 ਲੱਖ ਕਰੋੜ ਦਾ ਕਰਜ਼ਾ, ਵਿਆਜ਼ 'ਚ ਜਾਵੇਗਾ ਆਮਦਨ ਦਾ 5ਵਾਂ ਹਿੱਸਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ
ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ
ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ
Crime News: ਸਿੱਧੂ ਮੂਸੇਵਾਲ ਦੇ ਕਰੀਬੀ 'ਤੇ ਬਿਸ਼ਨੋਈ ਗੈਂਗ ਨੇ ਚਲਾਈਆਂ ਗੋਲ਼ੀਆਂ, 30 ਲੱਖ ਦੀ ਮੰਗੀ ਫਿਰੌਤੀ, ਪੁਲਿਸ ਨੇ ਧਾਰੀ ਚੁੱਪ !

ਖੰਡ ਜਾਂ ਸ਼ਹਿਦ? ਦੁੱਧ 'ਚ ਕੀ ਮਿਲਾ ਕੇ ਪੀਣਾ ਰਹਿੰਦਾ ਸਹੀ, ਤੁਸੀਂ ਵੀ ਜਾਣ ਲਓ

Gurmeet Ram Rahim: ਰਾਮ ਰਹੀਮ ਨੇ ਸ਼ਰਧਾਲੂਆਂ ਕੋਲ ਛੱਡਿਆ ਨਵਾਂ ਲਤੀਫਾ ! ਕਿਹਾ-T20 ਮੈਂ ਸ਼ੁਰੂ ਕੀਤਾ, ਸੱਪ ਫੜ੍ਹਣ ਵਾਲਾ ਮੈਂ ਬਣਾਇਆ, ਹੁਣ ਮੇਰਾ ਘਟ ਗਿਆ ਸਟੈਮਿਨਾ

ਦਾਜ ਲਈ ਨਣਦ ਅਤੇ ਪਤੀ ਬਣੇ ਹੈਵਾਨ, ਔਰਤ ਨੂੰ ਨਗਨ ਕਰਕੇ ਬੁਰੀ ਤਰ੍ਹਾਂ ਕੁੱਟਿਆ; ਅੱਠ ਮਹੀਨੇ ਪਹਿਲਾਂ ਹੋਇਆ ਸੀ ਵਿਆਹ

Embed widget