ਪੰਜਾਬ ਦਾ ਪੈਸਾ ਕਿਵੇਂ ਜਾ ਰਿਹਾ ਦਿੱਲੀ? ਪ੍ਰਤਾਪ ਬਾਜਵਾ ਨੇ ਕੀਤਾ ਖ਼ੁਲਾਸਾ!
ਦਿੱਲੀ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਇੱਕ ਪਾਸੇ ਲਗਾਤਾਰ ਇਲਜਾਮ ਲਗਾਏ ਜਾ ਰਹੇ ਸੀ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੀਆਂ ਨੇ ਤੇ ਫਿਰ ਇੱਕ ਇਲਜਾਮ ਲਗਾਇਆ ਗਿਆ ਕਿ ਪੰਜਾਬ ਦੀ ਸ਼ਰਾਬ ਦਿੱਲੀ ਜਾ ਰਹੀ ਹੈ ਤੇ ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਦਿੱਤਾ ਕਿ ਹੁਣ ਪੰਜਾਬ ਦਾ ਪੈਸਾ ਵੀ ਦਿੱਲੀ ਜਾ ਰਿਹਾ ਹੈ ਉਸ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਦਿੱਲੀ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਇੱਕ ਪਾਸੇ ਲਗਾਤਾਰ ਇਲਜਾਮ ਲਗਾਏ ਜਾ ਰਹੇ ਸੀ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੀਆਂ ਨੇ ਤੇ ਫਿਰ ਇੱਕ ਇਲਜਾਮ ਲਗਾਇਆ ਗਿਆ ਕਿ ਪੰਜਾਬ ਦੀ ਸ਼ਰਾਬ ਦਿੱਲੀ ਜਾ ਰਹੀ ਹੈ ਤੇ ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਦਿੱਤਾ ਕਿ ਹੁਣ ਪੰਜਾਬ ਦਾ ਪੈਸਾ ਵੀ ਦਿੱਲੀ ਜਾ ਰਿਹਾ ਹੈ ਉਸ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਦਿੱਲੀ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਇੱਕ ਪਾਸੇ ਲਗਾਤਾਰ ਇਲਜਾਮ ਲਗਾਏ ਜਾ ਰਹੇ ਸੀ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੀਆਂ ਨੇ ਤੇ ਫਿਰ ਇੱਕ ਇਲਜਾਮ ਲਗਾਇਆ ਗਿਆ ਕਿ ਪੰਜਾਬ ਦੀ ਸ਼ਰਾਬ ਦਿੱਲੀ ਜਾ ਰਹੀ ਹੈ ਤੇ ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਦਿੱਤਾ ਕਿ ਹੁਣ ਪੰਜਾਬ ਦਾ ਪੈਸਾ ਵੀ ਦਿੱਲੀ ਜਾ ਰਿਹਾ ਹੈ ਉਸ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ।






















