ਪੜਚੋਲ ਕਰੋ

ਕਣਕ ਝੋਨੇ ਤੋਂ ਵੱਧ ਫਾਇਦਾ ਦਿੰਦੀ ਸੋਇਆਬੀਨ ਦੀ ਖੇਤੀ !

ਚੰਡੀਗੜ੍ਹ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢ ਕੇ ਵੰਨ-ਸੁਵੰਨਤਾ ਲਿਆਉਣ ਅਤੇ ਕਿਸਾਨੀ ਦੀ ਆਰਥਿਕਤਾ ਮਜ਼ਬੂਤ ਕਰਨ ਦੇ ਮਿਸ਼ਨ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕਿਸਾਨਾਂ ਨੂੰ ਸੋਇਆਬੀਨ ਦਾ ਬੀਜ ਮੁਫਤ ਦੇ ਕੇ 60 ਏਕੜ ਰਕਬੇ ਅੰਦਰ ਕਾਸ਼ਤ ਕਰਵਾਈ ਗਈ। ਯੂਨੀਵਰਸਿਟੀ ਦੇ ਵਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਦੀ ਅਗਵਾਈ ਹੇਠ ਕੀਤੇ ਗਏ ਇਸ ਉਪਰਾਲੇ ਤਹਿਤ ਨੇੜਲੇ ਪਿੰਡ ਜਗਤਪੁਰ ਦੇ ਉੱਘੇ ਕਿਸਾਨ ਮਹਿੰਦਰ ਸਿੰਘ ਦੋਸਾਂਝ ਦੇ ਖੇਤਾਂ ਵਿੱਚ ਅੱਜ ਸੋਇਆਬੀਨ ਦੀ ਕਟਾਈ ਸਮੇਂ ਵੱਖ ਵੱਖ ਪਿੰਡਾਂ ਤੋਂ ਕਿਸਾਨ ਪੁੱਜੇ। ਇਸ ਉਪਰਾਲੇ ਦੀ ਸਫ਼ਲਤਾ ਵਜੋਂ ਫਸਲ ਦੀ ਕਟਾਈ ਕੰਬਾਈਨ ਨਾਲ ਹੁੰਦੀ ਦੇਖ ਕੇ ਕਿਸਾਨ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਅਹਿਦ ਲਿਆ ਕਿ ਉਹ ਮੁਹਿੰਮ ਨਾਲ ਜੁੜਨਗੇ ਅਤੇ ਇਸ ਦੇ ਹੋਰ ਪ੍ਰਚਾਰ ਤੇ ਪ੍ਰਸਾਰ ਲਈ ਦੂਜੇ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨਗੇ। ਇਸ ਮੌਕੇ ਜੁੜੇ ਕਿਸਾਨਾਂ ਨਾਲ ਇਸ ਪ੍ਰਕਿਰਿਆ ਸਬੰਧੀ ਸਾਂਝ ਪਾਉਂਦਿਆਂ ਮਹਿੰਦਰ ਸਿੰਘ ਦੋਸਾਂਝ ਨੇ ਦੱਸਿਆ ਕਿ ਸੋਇਆਬੀਨ ਦੀ ਬਿਜਾਈ ਬੈੱਡ ਵਾਲੀ ਡਰਿੱਲ ਮਸ਼ੀਨ ਨਾਲ ਕੀਤੀ ਗਈ ਸੀ ਜਿਸ ਲਈ ਕੇਵੀਕੇ ਵੱਲੋਂ ਨਦੀਨਨਾਸ਼ਕ ਦਵਾਈ ਤੇ ਬੀਜ ਮੁਫ਼ਤ ਦਿੱਤਾ ਗਿਆ। ਇਸ ਫ਼ਸਲ ਨੂੰ ਸਿਰਫ ਇੱਕ ਵਾਰ ਪਾਣੀ ਲਾਉਣਾ ਪਿਆ ਅਤੇ ਸੁੰਡੀ ਦੀ ਸ਼ਿਕਾਇਤ ’ਤੇ ਸਿਰਫ 50 ਮਿਲੀਲਿਟਰ ਦਵਾਈ ਦਾ ਸਪਰੇਅ ਇੱਕ ਪੰਪ ਨਾਲ ਕੀਤਾ। ਉਪੰਰਤ ਫਸਲ ਦੀ ਕਟਾਈ ਕੰਬਾਈਨ ਨਾਲ ਕਰ ਕੇ ਦੋ ਏਕੜ ਦਾ ਪਲਾਟ 40 ਮਿੰਟ ਵਿੱਚ ਕੱਟ ਕੇ ਵਿਹਲੇ ਹੋ ਗਏ। ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਦੇ ਡਿਪਟੀ ਡਾਇਰੈਕਟਰ ਡਾ. ਜੁਗਰਾਜ ਸਿੰਘ ਨੇ ਕਿਹਾ ਕਿ ਦਾਲਾਂ ਦਾ ਕਿਸਾਨੀ ਵਿੱਚ ਬਹੁਤ ਵੱਡਾ ਮਹੱਤਵ ਹੈ ਅਤੇ ਇਨ੍ਹਾਂ ਦੀ ਕਾਸ਼ਤ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਜਿਸ ਨਾਲ ਕਿਸਾਨਾਂ ਨੂੰ ਹੋਰ ਰਸਾਇਣਕ ਖਾਦਾਂ ਦਾ ਇਸਤੇਮਾਲ ਘੱਟ ਮਾਤਰਾ ਵਿੱਚ ਕਰਨ ਦੀ ਲੋੜ ਪੈਂਦੀ ਹੈ। ਬੁਲਾਰਿਆਂ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਨੇ ਸੋਇਆਬੀਨ ਦੀ ਕਾਸ਼ਤ ਵਾਲੇ ਖੇਤਾਂ ਦੀ ਉਪਜ 4000 ਰੁਪਏ ਪ੍ਰਤੀ ਕੁਇੰਟਲ ਖਰੀਦਣ ਦੀ ਹਾਮੀ ਭਰੀ ਸੀ ਜਦੋਂ ਕਿ ਕਿਸਾਨਾਂ ਨੂੰ ਖੁੱਲ੍ਹੀ ਮੰਡੀ ਵਿੱਚ ਇਸ ਦੀ ਪ੍ਰਤੀ ਕੁਇੰਟਲ 5000 ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਕਿਸਾਨ ਜਿਵੇਂ ਚਾਹੁਣ ਆਪਣੀ ਉਪਜ ਵੇਚ ਸਕਦੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Malaika Arora Father Death: ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ, ਇਸ ਗੱਲ ਤੋਂ ਚੱਲ ਪਈਆਂ ਗੋਲੀਆਂ 

Apophis Asteroid: ਸਭ ਕੁਝ ਹੋ ਜਾਵੇਗਾ ਤਬਾਹ! ਪੂਰੀ ਦੁਨੀਆ ਨੂੰ ਖਤਰਾ, ਇਸਰੋ ਮੁਖੀ ਨੇ ਦਿੱਤੀ ਚੇਤਾਵਨੀ

'ਖਾਲਿਸਤਾਨ ਦੇਸ਼ ਦੀ ਮੰਗ ਨੂੰ'..., ਸਿੱਖਾਂ ਨੂੰ ਲੈਕੇ ਰਾਹੁਲ ਗਾਂਧੀ ਦੇ ਬਿਆਨ ਦਾ ਗੁਰਪਤਵੰਤ ਪੰਨੂ ਨੇ ਕੀਤਾ ਸਮਰਥਨ

ABP Premium

ਵੀਡੀਓਜ਼

ਕੁੜੀ ਦੀ Fake ID ਬਣਾ ਕੇ ਮੁੰਡੇ ਨੂੰ ਸੱਦਿਆ ਤੇ ਵੱਢਿਆਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਬਿਆਨ - ਖ਼ੁਸ਼ ਹੋਇਆ ਅੱਤਵਾਦੀ Pannun ?ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸਪੱਸ਼ਟੀਕਰਨਅਮਰੀਕਾ 'ਚ ਪੰਜਾਬੀ ਵਪਾਰੀ ਦਾ ਕਤਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Malaika Arora Father Death: ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਮਾਰੀ ਛਾਲ, ਸਦਮੇ 'ਚ ਪਰਿਵਾਰ
ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ, ਇਸ ਗੱਲ ਤੋਂ ਚੱਲ ਪਈਆਂ ਗੋਲੀਆਂ 
ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ, ਇਸ ਗੱਲ ਤੋਂ ਚੱਲ ਪਈਆਂ ਗੋਲੀਆਂ 
Apophis Asteroid: ਸਭ ਕੁਝ ਹੋ ਜਾਵੇਗਾ ਤਬਾਹ! ਪੂਰੀ ਦੁਨੀਆ ਨੂੰ ਖਤਰਾ, ਇਸਰੋ ਮੁਖੀ ਨੇ ਦਿੱਤੀ ਚੇਤਾਵਨੀ
Apophis Asteroid: ਸਭ ਕੁਝ ਹੋ ਜਾਵੇਗਾ ਤਬਾਹ! ਪੂਰੀ ਦੁਨੀਆ ਨੂੰ ਖਤਰਾ, ਇਸਰੋ ਮੁਖੀ ਨੇ ਦਿੱਤੀ ਚੇਤਾਵਨੀ
'ਖਾਲਿਸਤਾਨ ਦੇਸ਼ ਦੀ ਮੰਗ ਨੂੰ'..., ਸਿੱਖਾਂ ਨੂੰ ਲੈਕੇ ਰਾਹੁਲ ਗਾਂਧੀ ਦੇ ਬਿਆਨ ਦਾ ਗੁਰਪਤਵੰਤ ਪੰਨੂ ਨੇ ਕੀਤਾ ਸਮਰਥਨ
'ਖਾਲਿਸਤਾਨ ਦੇਸ਼ ਦੀ ਮੰਗ ਨੂੰ'..., ਸਿੱਖਾਂ ਨੂੰ ਲੈਕੇ ਰਾਹੁਲ ਗਾਂਧੀ ਦੇ ਬਿਆਨ ਦਾ ਗੁਰਪਤਵੰਤ ਪੰਨੂ ਨੇ ਕੀਤਾ ਸਮਰਥਨ
How to get long life: ਮਨੁੱਖ ਖੁਦ ਹੀ ਵਧਾ ਸਕਦਾ ਆਪਣੀ ਉਮਰ! ਅਮੀਰ ਹੀ ਨਹੀਂ ਸਗੋਂ ਗਰੀਬ ਵੀ ਵਰਤ ਸਕਦੇ ਟ੍ਰਿਕ

Punjab News: ਪੰਜਾਬ ਦੀ ਅਫ਼ਸਰਸ਼ਾਹੀ 'ਚ ਭ੍ਰਿਸ਼ਟ ਅਫ਼ਸਰਾਂ ਦੀ ਲਿਸਟ ਬਣਨੀ ਤਿਆਰ, ਦਾਗੀ ਮੁਲਾਜ਼ਮਾਂ 'ਤੇ ਹੋਣ ਵਾਲੀ ਵੱਡੀ ਕਾਰਵਾਈ 

ਜੇਕਰ ਤੁਸੀਂ ਲੰਬੇ ਸਮੇਂ ਤੱਕ ਕੁਰਸੀ 'ਤੇ ਬੈਠ ਕੇ ਕੰਮ ਕਰਦੇ ਹੋ ਤਾਂ ਸਾਵਧਾਨ ਰਹੋ, ਜਾਣੋ ਕਿਉਂ

Stock Market Opening: ਸ਼ੇਅਰ ਬਾਜ਼ਾਰ ਦੀ ਚੰਗੀ ਸ਼ੁਰੂਆਤ, FMCG ਅਤੇ ਆਈਟੀ ਸੈਕਟਰ ਦੇ ਸ਼ੇਅਰ ਚਮਕੇ

Embed widget