ਪੜਚੋਲ ਕਰੋ

Punjab Weather Today: ਪੰਜਾਬ 'ਚ 4 ਡਿਗਰੀ ਤੱਕ ਡਿੱਗਾ ਪਾਰਾ, ਜਾਣੋ ਅੱਜ ਕੀ ਰਹੇਗਾ ਮੌਸਮ ਦਾ ਹਾਲ

ਪੰਜਾਬ ਵਿੱਚ ਸਰਦੀ ਵੱਧ ਰਹੀ ਹੈ। ਇਸ ਹਫ਼ਤੇ ਦੇ ਅੰਤ ਤੱਕ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ ਕਿਉਂਕਿ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ 'ਚ ਹਫ਼ਤੇ ਦੇ ਅੰਤ 'ਚ ਅੱਜ ਦੇ ਮੁਕਾਬਲੇ 3-4 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲੇਗੀ।

ਚੰਡੀਗੜ੍ਹ: ਪੰਜਾਬ ਵਿੱਚ ਸਰਦੀ ਵੱਧ ਰਹੀ ਹੈ। ਇਸ ਹਫ਼ਤੇ ਦੇ ਅੰਤ ਤੱਕ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ ਕਿਉਂਕਿ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ 'ਚ ਹਫ਼ਤੇ ਦੇ ਅੰਤ 'ਚ ਅੱਜ ਦੇ ਮੁਕਾਬਲੇ 3-4 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲੇਗੀ। ਇਸ ਕਾਰਨ ਠੰਡ ਬਹੁਤ ਵਧ ਜਾਵੇਗੀ। ਇਸ ਦੌਰਾਨ ਜ਼ਿਆਦਾਤਰ ਥਾਵਾਂ 'ਤੇ ਪੂਰਾ ਹਫ਼ਤਾ ਮੌਸਮ ਸਾਫ਼ ਰਹੇਗਾ।

ਪੰਜਾਬ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਪ੍ਰਦੂਸ਼ਣ ਦਾ ਪੱਧਰ ਜੋ ਪਹਿਲਾਂ ਬਹੁਤ ਮਾੜਾ ਸੀ, ਹੁਣ ਕਾਫੀ ਸੁਧਾਰ ਹੋਇਆ ਹੈ ਅਤੇ ਹੁਣ ਤਸੱਲੀਬਖਸ਼ ਪੱਧਰ 'ਤੇ ਹੈ।ਪੰਜਾਬ ਵਿੱਚ ਅਗਲੇ ਹਫ਼ਤੇ ਤੋਂ ਠੰਢ ਹੋਰ ਵਧੇਗੀ। ਐਤਵਾਰ ਨੂੰ ਫਰੀਦਕੋਟ ਸਭ ਤੋਂ ਠੰਢਾ ਰਿਹਾ ਇੱਥੇ ਘੱਟੋ ਘੱਟ ਪਾਰਾ 4.8 ਡਿਗਰੀ ਦਰਜ ਕੀਤਾ ਗਿਆ।ਇਸ ਤੋਂ ਇਲਾਵਾ ਚੰਡੀਗੜ੍ਹ 7.8, ਅੰਮ੍ਰਿਤਸਰ ਤੇ ਲੁਧਿਆਣਾ 6.6, ਪਟਿਆਲਾ 6.5 ਅਤੇ ਗੁਰਦਾਸਪੁਰ ਘੱਟੋ ਘੱਟ ਪਾਰਾ 5.8 ਡਿਗਰੀ ਰਿਹਾ।

Punjab Weather Today: ਪੰਜਾਬ 'ਚ 4 ਡਿਗਰੀ ਤੱਕ ਡਿੱਗਾ ਪਾਰਾ, ਜਾਣੋ ਅੱਜ ਕੀ ਰਹੇਗਾ ਮੌਸਮ ਦਾ ਹਾਲ

ਐਤਵਾਰ ਨੂੰ ਦਿੱਲੀ 'ਚ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਸਵੇਰੇ ਪਾਰਾ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 23.9 ਡਿਗਰੀ ਸੈਲਸੀਅਸ ਰਿਹਾ, ਜੋ ਕਿ ਮੌਸਮ ਦੇ ਔਸਤ ਤਾਪਮਾਨ ਤੋਂ ਇੱਕ ਡਿਗਰੀ ਸੈਲਸੀਅਸ ਵੱਧ ਹੈ।
ਆਈਐਮਡੀ ਮੁਤਾਬਕ ਸੋਮਵਾਰ ਨੂੰ ਵੀ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਅਸਮਾਨ ਅੰਸ਼ਕ ਤੌਰ 'ਤੇ ਬੱਦਲਵਾਈ ਰਹੇਗਾ ਅਤੇ ਹਲਕੀ ਧੁੰਦ ਪੈ ਸਕਦੀ ਹੈ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 24 ਅਤੇ 8 ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।

ਉਨ੍ਹਾਂ ਦੱਸਿਆ ਕਿ ਐਤਵਾਰ ਸ਼ਾਮ 5.30 ਵਜੇ ਤੱਕ ਨਮੀ ਦਾ ਪੱਧਰ 58 ਫੀਸਦੀ ਹੈ। ਸ਼ਨੀਵਾਰ ਨੂੰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਘੱਟ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 23.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਇਕ ਡਿਗਰੀ ਵੱਧ ਸੀ।

ਇਸ ਦੌਰਾਨ, ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸ਼ਾਮ 7 ਵਜੇ 264 ਰਿਹਾ, ਜੋ ਕਿ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। AQI ਫਰੀਦਾਬਾਦ, ਹਰਿਆਣਾ ਵਿੱਚ 203, ਗੁਰੂਗ੍ਰਾਮ ਵਿੱਚ 213, ਗਾਜ਼ੀਆਬਾਦ ਵਿੱਚ 284 ਅਤੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ 218 ਦਰਜ ਕੀਤਾ ਗਿਆ ਸੀ। ਇਹ ਹਵਾ ਦੀ ਗੁਣਵੱਤਾ ਦੀ ਮਾੜੀ ਸ਼੍ਰੇਣੀ ਵਿੱਚ ਵੀ ਆਉਂਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਆਹ ਦੇਸ਼ ਵਾਲੇ ਹੀ ਕਰ ਸਕਦੇ ਅਜਿਹੇ ਕੰਮ! ਬਣਾ ਦਿੱਤੀ ਅਨੋਖੀ ਟਾਈਲ, ਲੋਕਾਂ ਦੇ ਚੱਲਣ ਨਾਲ ਪੈਦਾ ਹੋਏਗੀ ਬਿਜਲੀ, ਦੁਨੀਆ ਹੈਰਾਨ

Petrol Diesel Prices: ਪੈਟਰੋਲ-ਡੀਜ਼ਲ 'ਚ 1.50 ਰੁਪਏ ਦੀ ਕਟੌਤੀ ਸੰਭਵ, ਰੇਟ ਤੈਅ ਕਰਨ ਦੀ ਪ੍ਰਣਾਲੀ 'ਚ ਹੋਣ ਵਾਲਾ ਬਦਲਾਅ

ਅਜਵਾਇਣ ਅਤੇ ਗੁੜ ਦਾ ਪਾਣੀ ਪੀਣ ਨਾਲ ਸੀਨੇ 'ਚ ਜੰਮੀ ਬਲਗਮ ਹੋਏਗੀ ਦੂਰ, ਸਰਦੀ-ਖਾਂਸੀ ਤੋਂ ਮਿਲੇਗੀ ਰਾਹਤ, ਇੰਝ ਕਰੋ ਤਿਆਰ

200 ਸਾਲਾਂ ਵਿੱਚ ਖਤਮ ਹੋ ਜਾਵੇਗਾ ਅੰਟਾਰਕਟਿਕਾ ਦਾ ਗਲੇਸ਼ੀਅਰ? ਵਿਗਿਆਨੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
200 ਸਾਲਾਂ ਵਿੱਚ ਖਤਮ ਹੋ ਜਾਵੇਗਾ ਅੰਟਾਰਕਟਿਕਾ ਦਾ ਗਲੇਸ਼ੀਅਰ? ਵਿਗਿਆਨੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
Advertisement
ABP Premium

ਵੀਡੀਓਜ਼

MP Meet Hayer ਦੇ ਘਰ ਬਾਹਰ ਲੱਗਿਆ ਧਰਨਾ, ਸਰਕਾਰ ਨਹੀਂ ਸੁਣਦੀ....ਝੋਨੇ ਦੀ ਫਸਲ ਨੂੰ ਲੈ ਕੇ ਮੰਤਰੀ Gurmeet Singh Khuddian ਕੀ ਬੋਲੇ?Bathinda: Punjab Police ਦੇ DSP ਦੇ ਘਰ ਹੋਈ ਚੋਰੀ, ਤਾਂ ਬਿਹਾਰ ਤੋਂ ਚੁੱਕ ਲਿਆਂਦੀਆਂ ਚੋਰ...Amritsar ਦਵਾਈਆਂ ਦੀ ਫੈਕਟਰੀ 'ਚ ਹੋਇਆ ਧਮਾਕਾ, 3 ਜਖ਼ਮੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਹ ਦੇਸ਼ ਵਾਲੇ ਹੀ ਕਰ ਸਕਦੇ ਅਜਿਹੇ ਕੰਮ! ਬਣਾ ਦਿੱਤੀ ਅਨੋਖੀ ਟਾਈਲ, ਲੋਕਾਂ ਦੇ ਚੱਲਣ ਨਾਲ ਪੈਦਾ ਹੋਏਗੀ ਬਿਜਲੀ, ਦੁਨੀਆ ਹੈਰਾਨ
ਆਹ ਦੇਸ਼ ਵਾਲੇ ਹੀ ਕਰ ਸਕਦੇ ਅਜਿਹੇ ਕੰਮ! ਬਣਾ ਦਿੱਤੀ ਅਨੋਖੀ ਟਾਈਲ, ਲੋਕਾਂ ਦੇ ਚੱਲਣ ਨਾਲ ਪੈਦਾ ਹੋਏਗੀ ਬਿਜਲੀ, ਦੁਨੀਆ ਹੈਰਾਨ
Petrol Diesel Prices: ਪੈਟਰੋਲ-ਡੀਜ਼ਲ 'ਚ 1.50 ਰੁਪਏ ਦੀ ਕਟੌਤੀ ਸੰਭਵ, ਰੇਟ ਤੈਅ ਕਰਨ ਦੀ ਪ੍ਰਣਾਲੀ 'ਚ ਹੋਣ ਵਾਲਾ ਬਦਲਾਅ
Petrol Diesel Prices: ਪੈਟਰੋਲ-ਡੀਜ਼ਲ 'ਚ 1.50 ਰੁਪਏ ਦੀ ਕਟੌਤੀ ਸੰਭਵ, ਰੇਟ ਤੈਅ ਕਰਨ ਦੀ ਪ੍ਰਣਾਲੀ 'ਚ ਹੋਣ ਵਾਲਾ ਬਦਲਾਅ
ਅਜਵਾਇਣ ਅਤੇ ਗੁੜ ਦਾ ਪਾਣੀ ਪੀਣ ਨਾਲ ਸੀਨੇ 'ਚ ਜੰਮੀ ਬਲਗਮ ਹੋਏਗੀ ਦੂਰ, ਸਰਦੀ-ਖਾਂਸੀ ਤੋਂ ਮਿਲੇਗੀ ਰਾਹਤ, ਇੰਝ ਕਰੋ ਤਿਆਰ
ਅਜਵਾਇਣ ਅਤੇ ਗੁੜ ਦਾ ਪਾਣੀ ਪੀਣ ਨਾਲ ਸੀਨੇ 'ਚ ਜੰਮੀ ਬਲਗਮ ਹੋਏਗੀ ਦੂਰ, ਸਰਦੀ-ਖਾਂਸੀ ਤੋਂ ਮਿਲੇਗੀ ਰਾਹਤ, ਇੰਝ ਕਰੋ ਤਿਆਰ
200 ਸਾਲਾਂ ਵਿੱਚ ਖਤਮ ਹੋ ਜਾਵੇਗਾ ਅੰਟਾਰਕਟਿਕਾ ਦਾ ਗਲੇਸ਼ੀਅਰ? ਵਿਗਿਆਨੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
200 ਸਾਲਾਂ ਵਿੱਚ ਖਤਮ ਹੋ ਜਾਵੇਗਾ ਅੰਟਾਰਕਟਿਕਾ ਦਾ ਗਲੇਸ਼ੀਅਰ? ਵਿਗਿਆਨੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
IPL 2025: ਇਨ੍ਹਾਂ 3 ਖਿਡਾਰੀਆਂ ਦੀ KKR ਤੋਂ ਹੋਏਗੀ ਛੁੱਟੀ ? 25 ਕਰੋੜ ਦੇ ਮਿਸ਼ੇਲ ਸਟਾਰਕ 'ਤੇ ਵੀ ਡਿੱਗ ਸਕਦੀ ਗਾਜ਼
ਇਨ੍ਹਾਂ 3 ਖਿਡਾਰੀਆਂ ਦੀ KKR ਤੋਂ ਹੋਏਗੀ ਛੁੱਟੀ ? 25 ਕਰੋੜ ਦੇ ਮਿਸ਼ੇਲ ਸਟਾਰਕ 'ਤੇ ਵੀ ਡਿੱਗ ਸਕਦੀ ਗਾਜ਼
Bobby Deol: ਬੌਬੀ ਦਿਓਲ ਪਿਤਾ ਧਰਮਿੰਦਰ ਨਾਲ ਕਿਉਂ ਕਰਨ ਲੱਗੇ ਨਫ਼ਰਤ? ਇਸ ਕਾਰਨ ਵਿਗੜਿਆ ਪਿਓ-ਪੁੱਤ ਦਾ ਰਿਸ਼ਤਾ  

ਧਰਤੀ ਨੂੰ ਅੱਜ ਮਿਲੇਗਾ ਇੱਕ ਹੋਰ 'ਚੰਨ', ਜਾਣੋ ਕੀ ਹੈ Mini Moon ਤੇ ਅਸਲ ਨਾਲੋਂ ਕਿੰਨਾ ਵੱਖਰਾ ?

Punjab CM Mann Disease: ਪੰਜਾਬ ਮੁੱਖ ਮੰਤਰੀ ਮਾਨ ਨੂੰ ਇਹ ਜਾਨਲੇਵਾ ਬਿਮਾਰੀ ? ਜਾਣੋ ਮਨੁੱਖੀ ਸਰੀਰ ਨੂੰ ਕਿਵੇਂ ਕਰਦੀ ਕਮਜ਼ੋਰ
ਪੰਜਾਬ ਮੁੱਖ ਮੰਤਰੀ ਮਾਨ ਨੂੰ ਇਹ ਜਾਨਲੇਵਾ ਬਿਮਾਰੀ ? ਜਾਣੋ ਮਨੁੱਖੀ ਸਰੀਰ ਨੂੰ ਕਿਵੇਂ ਕਰਦੀ ਕਮਜ਼ੋਰ
Embed widget