ਪੜਚੋਲ ਕਰੋ
ਸਰਦੀਆਂ 'ਚ ਤਿੱਲ ਦਾ ਸੇਵਨ ਸਿਹਤ ਲਈ ਵਰਦਾਨ! ਹੱਡੀਆਂ ਨੂੰ ਮਜ਼ਬੂਤੀ ਸਣੇ ਦਿਲ ਲਈ ਲਾਹੇਵੰਦ
ਸਰਦੀਆਂ ਦਾ ਮੌਸਮ ਆ ਚੁੱਕਿਆ ਹੈ ਤੇ ਇਸ ਦੇ ਨਾਲ ਹੀ ਸਾਡੀ ਖੁਰਾਕ 'ਚ ਕੁਝ ਖਾਸ ਚੀਜ਼ਾਂ ਦੀ ਮੰਗ ਵੱਧ ਜਾਂਦੀ ਹੈ, ਜੋ ਸਾਨੂੰ ਅੰਦਰੋਂ ਗਰਮ ਰੱਖ ਸਕਣ। ਇਸ ਸੂਚੀ ਚ ਇੱਕ ਬੇਹੱਦ ਸ਼ਕਤੀਸ਼ਾਲੀ ਬੀਜ ਸ਼ਾਮਲ ਹੈ- ਤਿੱਲ।ਆਓ ਜਾਣਦੇ ਹਾਂ ਤਿੱਲ ਦੇ ਫਾਇਦੇ
image source freepik
1/8

ਭਾਵੇਂ ਇਹ ਛੋਟੇ-ਛੋਟੇ ਬੀਜ ਹੋਣ, ਪਰ ਸਿਹਤ ਲਾਭਾਂ ਦੇ ਮਾਮਲੇ ਵਿੱਚ ਇਹ ਕਿਸੇ 'ਪਾਵਰਹਾਊਸ' ਤੋਂ ਘੱਟ ਨਹੀਂ ਹਨ। ਭਾਰਤ 'ਚ ਸਦੀਆਂ ਤੋਂ, ਖਾਸ ਕਰਕੇ ਮਕਰ ਸੰਕ੍ਰਾਂਤੀ ਦੇ ਆਸ-ਪਾਸ, ਤਿੱਲ ਨੂੰ ਅੰਮ੍ਰਿਤ ਸਮਾਨ ਮੰਨਿਆ ਗਿਆ ਹੈ।
2/8

ਹੱਡੀਆਂ ਬਣਾਏ ਮਜ਼ਬੂਤ: ਤਿੱਲ ਵਿੱਚ ਦੁੱਧ ਤੋਂ ਵੀ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ। ਇਹ ਸਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ।
Published at : 26 Nov 2025 02:14 PM (IST)
ਹੋਰ ਵੇਖੋ
Advertisement
Advertisement





















