ਪੜਚੋਲ ਕਰੋ

ਝੋਨੇ 'ਤੇ ਟਿੱਡਿਆਂ ਦਾ ਹਮਲਾ, ਇੰਜ ਕਰੋ ਬਚਾਅ

ਚੰਡੀਗੜ੍ਹ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਦੇ ਸਾਇੰਸਦਾਨਾਂ ਨੇ ਝੋਨੇ ਅਤੇ ਬਾਸਮਤੀ ਦੇ ਖੇਤਾਂ ਵਿੱਚ ਸਰਵੇਖਣ ਦੌਰਾਨ ਕੁਝ ਖੇਤਾਂ ਵਿੱਚ ਬੂਟਿਆਂ ’ਤੇ ਟਿੱਡਿਆਂ ਦਾ ਹਮਲਾ ਪਾਇਆ। ਦੱਸਣਯੋਗ ਹੈ ਕਿ ਪੰਜਾਬ ਵਿੱਚ ਚਿੱਟੀ ਪਿੱਠ ਵਾਲਾ ਟਿੱਡਾ ਅਤੇ ਭੂਰਾ ਟਿੱਡਾ ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ। ਇਹ ਟਿੱਡੇ ਤਣੇ ਦੇ ਮੁੱਢਾਂ ਕੋਲ ਹੀ ਰਸ ਚੂਸਦੇ ਹਨ ਅਤੇ ਅਕਸਰ ਦਿਖਾਈ ਨਹੀਂ ਦਿੰਦੇ। ਸਿੱਟੇ ਵਜੋਂ ਬੂਟੇ ਦੇ ਪੱਤੇ ਉਪਰਲੇ ਸਿਰਿਆਂ ਵੱਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ ’ਤੇ ਕਾਲੀ ਉੱਲ਼ੀ ਵੀ ਲੱਗ ਜਾਂਦੀ ਹੈ। ਜਦੋਂ ਬੂਟਾ ਸੁੱਕ ਦੇ ਟੁੱਟ ਜਾਂਦਾ ਹੈ ਤਾਂ ਟਿੱਡੇ ਨੇੜਲੇ ਨਰੋਏ ਬੂਟਿਆਂ ’ਤੇ ਚਲੇ ਜਾਂਦੇ ਹਨ ਅਤੇ ਇਸ ਤਰ੍ਹਾਂ ਬੂਟੇ ਦੌਗੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਕੀਟ ਵਿਗਿਆਨ ਵਿਭਾਗ ਦੇ ਮੁਖੀ ਅਨੁਸਾਰ ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ’ਤੇ ਇਨ੍ਹਾਂ ਦੀ ਹੋਂਦ ਨੂੰ ਸਮੇਂ ਸਿਰ ਵੇਖਦੇ ਰਹਿਣਾ ਜ਼ਰੂਰੀ ਹੈ। ਸਰਵੇਖਣ ਲਈ ਕੁਝ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਝਾੜੋ। ਇੰਜ ਕਰੋ ਬਚਾਅ: ਜੇ ਪੰਜ ਜਾਂ ਵੱਧ ਟਿੱਡੇ ਪ੍ਰਤੀ ਬੂਟਾ ਦਿਖਾਈ ਦੇਣ ਤਾਂ 40 ਮਿਲੀਲਿਟਰ ਕੌਨਫੀਡੋਰ 200 ਐਸ.ਐਲ./ ਕਰੋਕੋਡਾਈਲ 17.8 ਈ.ਸੀ. (ਇਮਿਡਾਕਲੋਪਰਿਡ)/ ਜਾਂ 800 ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਜਾਂ ਇੱਕ ਲਿਟਰ ਕੋਰੋਬਾਨ/ ਡਰਸਬਾਨ 20 ਈ. ਸੀ. (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਬੂਟੇ ਦੇ ਮੁੱਢ ਵੱਲ ਕੀਤਾ ਜਾਵੇ। ਸਿੰਥੈਟਿਕ ਪਰਿਥਰਾਇਡ ਜ਼ਹਿਰਾਂ ਦੀ ਵਰਤੋਂ ਇਨ੍ਹਾਂ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਾਉਂਦੀ ਹੈ, ਇਸ ਲਈ ਝੋਨੇ ਦੀ ਫਸਲ ਉਪਰ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Illegal Immigrants: ਅਮਰੀਕੀ ਰਾਸ਼ਟਰਪਤੀ ਟਰੰਪ ਦਾ ਐਲਾਨ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਗੁਆਂਟਾਨਾਮੋ 'ਚ ਸੁੱਟਿਆ ਜਾਏਗਾ...

Budget Session 2025: PM ਮੋਦੀ ਨੇ ਦੱਸਿਆ ਕਿਵੇਂ ਦਾ ਹੋਵੇਗਾ ਦੇਸ਼ ਦਾ ਬਜਟ, ਕੀ ਹੈ ਸਰਕਾਰ ਦਾ ਪਲਾਨ

ਸ਼ੰਭੂ ਸਰਹੱਦ 'ਤੇ ਇੱਕ ਹੋਰ ਕਿਸਾਨ ਦੀ Heart Attack ਨਾਲ ਹੋਈ ਮੌਤ

ਪੰਜਾਬ ਦੇ ਸਕੂਲਾਂ 'ਚ PTM ਨੂੰ ਲੈਕੇ ਆਇਆ ਅਪਡੇਟ, ਹੁਣ ਇੰਨੀ ਤਰੀਕ ਨੂੰ ਹੋਵੇਗੀ ਮੀਟਿੰਗ
ਪੰਜਾਬ ਦੇ ਸਕੂਲਾਂ 'ਚ PTM ਨੂੰ ਲੈਕੇ ਆਇਆ ਅਪਡੇਟ, ਹੁਣ ਇੰਨੀ ਤਰੀਕ ਨੂੰ ਹੋਵੇਗੀ ਮੀਟਿੰਗ
Advertisement
ABP Premium

ਵੀਡੀਓਜ਼

ਦਿੱਲੀ 'ਚ ਕਿਉਂ ਘੁੰਮ ਰਹੀਆਂ ਪੰਜਾਬ  ਦੀਆਂ ਗੱਡੀਆਂ?  ਰਵਨੀਤ ਬਿੱਟੂ ਨੇ ਕੀਤਾ ਵੱਡਾ ਖ਼ੁਲਾਸਾਸ਼੍ਰੋਮਣੀ ਅਕਾਲੀ ਦਲ ਨੇ ਬੁਲਾਈ  ਵਰਕਿੰਗ ਕਮੇਟੀ ਮੀਟਿੰਗBJP ਦੀ ਜਿੱਤ ਪਿੱਛੇ Mastermind ਕੌਣ? ਬਾਜਪਾ ਆਗੂ ਨੇ ਕੀਤਾ ਖ਼ੁਲਾਸਾ!ਸੈਂਕੜੇ ਕਿਸਾਨਾਂ ਦੇ ਟਰੈਕਟਰਾਂ ਦਾ ਕਾਫਲਾ ਸ਼ੰਭੂ ਲਈ ਰਵਾਨਾ! ਜਿੱਤੇਗਾ ਕਿਸਾਨ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Illegal Immigrants: ਅਮਰੀਕੀ ਰਾਸ਼ਟਰਪਤੀ ਟਰੰਪ ਦਾ ਐਲਾਨ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਗੁਆਂਟਾਨਾਮੋ 'ਚ ਸੁੱਟਿਆ ਜਾਏਗਾ...
Illegal Immigrants: ਅਮਰੀਕੀ ਰਾਸ਼ਟਰਪਤੀ ਟਰੰਪ ਦਾ ਐਲਾਨ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਗੁਆਂਟਾਨਾਮੋ 'ਚ ਸੁੱਟਿਆ ਜਾਏਗਾ...
Budget Session 2025: PM ਮੋਦੀ ਨੇ ਦੱਸਿਆ ਕਿਵੇਂ ਦਾ ਹੋਵੇਗਾ ਦੇਸ਼ ਦਾ ਬਜਟ, ਕੀ ਹੈ ਸਰਕਾਰ ਦਾ ਪਲਾਨ
Budget Session 2025: PM ਮੋਦੀ ਨੇ ਦੱਸਿਆ ਕਿਵੇਂ ਦਾ ਹੋਵੇਗਾ ਦੇਸ਼ ਦਾ ਬਜਟ, ਕੀ ਹੈ ਸਰਕਾਰ ਦਾ ਪਲਾਨ
ਸ਼ੰਭੂ ਸਰਹੱਦ 'ਤੇ ਇੱਕ ਹੋਰ ਕਿਸਾਨ ਦੀ Heart Attack ਨਾਲ ਹੋਈ ਮੌਤ
ਸ਼ੰਭੂ ਸਰਹੱਦ 'ਤੇ ਇੱਕ ਹੋਰ ਕਿਸਾਨ ਦੀ Heart Attack ਨਾਲ ਹੋਈ ਮੌਤ
ਪੰਜਾਬ ਦੇ ਸਕੂਲਾਂ 'ਚ PTM ਨੂੰ ਲੈਕੇ ਆਇਆ ਅਪਡੇਟ, ਹੁਣ ਇੰਨੀ ਤਰੀਕ ਨੂੰ ਹੋਵੇਗੀ ਮੀਟਿੰਗ
ਪੰਜਾਬ ਦੇ ਸਕੂਲਾਂ 'ਚ PTM ਨੂੰ ਲੈਕੇ ਆਇਆ ਅਪਡੇਟ, ਹੁਣ ਇੰਨੀ ਤਰੀਕ ਨੂੰ ਹੋਵੇਗੀ ਮੀਟਿੰਗ
ਪੰਜਾਬ 'ਚ ਤੜਕੇ-ਤੜਕੇ ਵਾਪਰ ਗਿਆ ਭਾਣਾ, ਭਿਆਨਕ ਸੜਕ ਹਾਦਸੇ 'ਚ 10 ਦੀ ਮੌਤ, 5 ਜ਼ਖ਼ਮੀ

IND vs ENG: ਅੱਜ ਭਾਰਤ-ਇੰਗਲੈਂਡ ਵਿਚਾਲੇ ਚੌਥਾ ਟੀ-20, ਜਾਣੋ ਪਿਚ ਰਿਪੋਰਟ, ਪਲੇਇੰਗ ਇਲੈਵਨ ਸਣੇ ਜ਼ਰੂਰੀ ਜਾਣਕਾਰੀ

ਕਿਹੜੀਆਂ ਚੀਜ਼ਾਂ 'ਤੇ ਲੱਗਦਾ ਸਭ ਤੋਂ ਜ਼ਿਆਦਾ ਟੈਕਸ, ਇੱਥੇ ਦੇਖੋ ਪੂਰੀ ਲਿਸਟ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਭਾਸ਼ਣ ਤੋਂ ਬਾਅਦ ਵਿੱਤ ਮੰਤਰੀ ਪੇਸ਼ ਕਰਨਗੇ Economic Survey, ਜਾਣੋ ਹਰੇਕ ਗੱਲ

Embed widget