ਦਿੱਲੀ 'ਚ ਕਿਉਂ ਘੁੰਮ ਰਹੀਆਂ ਪੰਜਾਬ ਦੀਆਂ ਗੱਡੀਆਂ? ਰਵਨੀਤ ਬਿੱਟੂ ਨੇ ਕੀਤਾ ਵੱਡਾ ਖ਼ੁਲਾਸਾ
Why are Punjabi vehicles roaming in Delhi?
Ravneet Bittu makes a big revelationਦਿੱਲੀ ਚੋਣਾਂ ਦੇ ਵਿੱਚ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਲੈ ਕੇ ਪਹਿਲਾਂ ਹੀ ਹੰਗਾਮਾ ਹੋ ਰਿਹਾ ਹੈ ਤੇ ਹੁਣ ਸਾਹਮਣੇ ਆਈ ਇੱਕ ਹੋਰ ਵੀਡੀਓ ਨੇ ਬਲਦੀ ਅੱਗ ਚ ਤੇਲ ਪਾਉਣ ਦਾ ਕੰਮ ਕੀਤਾ ਹੈ। ਦਰਅਸਲ ਦਿੱਲੀ ਪੁਲਿਸ ਦੇ ਮੁਤਾਬਿਕ ਪੰਜਾਬ ਭਵਨ ਨੇੜੇ ਇੱਕ ਪੰਜਾਬ ਸਰਕਾਰ ਲਿਖੀ ਇੱਕ ਪੰਜਾਬ ਨੰਬਰ ਵਾਲੀ ਗੱਡੀ ਖੜੀ ਦੀ ਤਲਾਸ਼ੀ ਲਈ ਗਈ ਜਿਸ ਦੇ ਵਿੱਚੋਂ ਨਗਦੀ ਕਈ ਸ਼ਰਾਬ ਦੀਆਂ ਬੋਤਲਾਂ ਅਤੇ ਆਮ ਆਦਮੀ ਪਾਰਟੀ ਦੇ ਪਰਚੇ ਬਰਾਮਦ ਹੋਏ। ਇਸ ਤੋਂ ਬਾਅਦ ਪੁਲਿਸ ਨੇ ਗੱਡੀ ਨੂੰ ਕਬਜੇ ਦੇ ਵਿਚ। रिक्युस करना चाहता हूं, सूचना देना चाहता हूं कि जितना पैसा पंजाब से एमएलए जो पंजाब के उनकी गाड़ियों से और जहां मन्त्री है उनकी गाड़ियों से सरकारी आज एक गाड़ी पकड़ी भी गई है पंजाब सरकार के नाम पे जो स्टिकर लगा के जिसमें पैसे और बहुत चीजें पकड़ी गई है तो ये सारा जितना पैसा है जितनी ऐसी चीजें हैं कपूरथला हाउस जहां पे पंजाब के चीफ मिनिस्टर भगवंत मान






















