ਪੜਚੋਲ ਕਰੋ

ਟਿੱਡੀ ਦਲ ਨੇ ਮਚਾਈ ਤਬਾਹੀ, ਖੇਤੀਬਾੜੀ ਮਹਿਕਮੇ ਦਾ ਦਾਅਵਾ, ਅਸੀਂ ਤਾਂ ਡ੍ਰੋਨਾਂ ਨਾਲ ਮਾਰ ਸੁੱਟੀਆਂ

ਤੀਬਾੜੀ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ, ਜਿਸ ਨੇ ਡਰੋਨ ਦੀ ਸਹਾਇਤਾ ਨਾਲ ਟਿੱਡੀਆਂ ਦੇ ਸੰਕਟ ਨੂੰ ਕੰਟਰੋਲ ਕੀਤਾ ਹੈ।

ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਹਾਲੇ ਖ਼ਤਮ ਨਹੀਂ ਹੋਇਆ ਇੱਕ ਹੋਰ ਮੁਸੀਬਤ ਨੇ ਦਸਤਕ ਦੇ ਦਿੱਤੀ। ਭਾਰਤ 'ਚ ਇੱਕ ਵਾਰ ਫਿਰ ਟਿੱਡੀ ਦਲ ਨੇ ਹਮਲਾ ਕਰ ਦਿੱਤਾ ਹੈ। ਟਿੱਡੀ ਦਲ ਰਾਜਸਥਾਨ ਤੋਂ ਹਰਿਆਣਾ ਤੇ ਹੁਣ ਉੱਤਰ ਪ੍ਰਦੇਸ਼ ਤੱਕ ਪਹੁੰਚ ਗਿਆ ਹੈ। ਹਾਲਾਂਕਿ, ਖੇਤੀਬਾੜੀ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ, ਜਿਸ ਨੇ ਡਰੋਨ ਦੀ ਸਹਾਇਤਾ ਨਾਲ ਟਿੱਡੀਆਂ ਦੇ ਸੰਕਟ ਨੂੰ ਕੰਟਰੋਲ ਕੀਤਾ ਹੈ। ਮੰਤਰਾਲੇ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਦੇਸ਼ ਵਿੱਚ ਟਿੱਡੀਆਂ ਦੇ ਹਮਲੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ, 
" ਭਾਰਤ ਨੇ ਸਾਰੇ ਪ੍ਰੋਟੋਕਾਲਾਂ ਦਾ ਫ਼ੈਸਲਾ ਕਰਨ ਅਤੇ ਉਨ੍ਹਾਂ ਦੀ ਕਾਨੂੰਨੀ ਪ੍ਰਵਾਨਗੀ ਲੈਣ ਤੋਂ ਬਾਅਦ ਡਰੋਨ ਦੀ ਵਰਤੋਂ ਨਾਲ ਟਿੱਡੀਆਂ ਤੇ ਕਾਬੂ ਪਾਇਆ ਹੈ ਤੇ ਅਜਿਹਾ ਕਰਨ ਵਾਲਾ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ।" ਰਾਜਸਥਾਨ ਵਿੱਚ ਜ਼ਿਆਦਾਤਰ ਕਾਰਵਾਈ ਚੱਲ ਰਹੀ ਹੈ ਅਤੇ ਬਹੁਤੇ ਸਰੋਤ ਉਥੇ ਵਰਤੇ ਜਾ ਰਹੇ ਹਨ। "
-
ਮੰਤਰਾਲੇ ਦੇ ਬਿਆਨ ਅਨੁਸਾਰ ਹਰ ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਦੇ ਖੇਤੀਬਾੜੀ ਵਿਭਾਗਾਂ ਦੀਆਂ ਟੀਮਾਂ, ਸਥਾਨਕ ਪ੍ਰਸ਼ਾਸਨ ਤੇ ਕੇਂਦਰੀ ਟਿੱਡੀ ਚੇਤਾਵਨੀ ਸੰਗਠਨ (Central Locust Warning Organisation) ਅਧਿਕਾਰੀ ਟਿੱਡੀ ਦਲ ਨੂੰ ਟ੍ਰੈਕ ਕਰ ਰਹੇ ਹਨ ਤੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ

ਪਿਆਰ ਦਾ ਮਾੜਾ ਅੰਤ...ਪਹਿਲਾਂ ਹੋਈ ਬਹਿਸ ਫਿਰ ਉਤਾਰ ਦਿੱਤਾ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ

ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਮੈਂ ਖ਼ੁਦ ਕਰਾਂਗਾ...

ਪੰਜਾਬ 'ਚ ਵਾਪਰ ਗਿਆ ਵੱਡਾ ਕਾਂਡ! ਨੌਜਵਾਨ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ, ਕੰਬ ਗਏ ਇਲਾਕੇ ਦੇ ਲੋਕ
ਪੰਜਾਬ 'ਚ ਵਾਪਰ ਗਿਆ ਵੱਡਾ ਕਾਂਡ! ਨੌਜਵਾਨ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ, ਕੰਬ ਗਏ ਇਲਾਕੇ ਦੇ ਲੋਕ
Advertisement
ABP Premium

ਵੀਡੀਓਜ਼

CM ਭਗਵੰਤ ਮਾਨ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ! ਝੋਨੇ ਨੂੰ ਲੈਕੇ ਕੱਢੀ ਨਵੀਂ ਤਕਨੀਕਹੁਣ ਪੰਜਾਬ ਬਣੇਗਾ ਰੰਗਲਾ ਤੇ ਨਸ਼ਾ ਮੁਕਤ! ਗਵਰਨਰ ਨੇ ਸੰਭਾਲੀ ਕਮਾਨਕਿਵੇਂ ਹੋਵੇਗਾ ਅਕਾਲੀ ਦਲ ਤਗੜਾ! ਗਿਆਨੀ ਹਰਪ੍ਰੀਤ ਸਿੰਘ ਨੇ ਦੱਸੀ ਨਵੀਂ ਤਕਨੀਕਕੇਜਰੀਵਾਲ ਦੇ ਕਹਿਣ 'ਤੇ ਜ਼ਹਿਰ ਘੋਲਣ ਵਾਲਿਆਂ ਨੂੰ ਛੂਟ ਦਿੱਤੀ? ਪਰਗਟ ਸਿੰਘ ਦਾ ਸੀਐਮ ਮਾਨ ਨੂੰ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
ਪਿਆਰ ਦਾ ਮਾੜਾ ਅੰਤ...ਪਹਿਲਾਂ ਹੋਈ ਬਹਿਸ ਫਿਰ ਉਤਾਰ ਦਿੱਤਾ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ
ਪਿਆਰ ਦਾ ਮਾੜਾ ਅੰਤ...ਪਹਿਲਾਂ ਹੋਈ ਬਹਿਸ ਫਿਰ ਉਤਾਰ ਦਿੱਤਾ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ
ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਮੈਂ ਖ਼ੁਦ ਕਰਾਂਗਾ...
ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਮੈਂ ਖ਼ੁਦ ਕਰਾਂਗਾ...
ਪੰਜਾਬ 'ਚ ਵਾਪਰ ਗਿਆ ਵੱਡਾ ਕਾਂਡ! ਨੌਜਵਾਨ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ, ਕੰਬ ਗਏ ਇਲਾਕੇ ਦੇ ਲੋਕ
ਪੰਜਾਬ 'ਚ ਵਾਪਰ ਗਿਆ ਵੱਡਾ ਕਾਂਡ! ਨੌਜਵਾਨ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ, ਕੰਬ ਗਏ ਇਲਾਕੇ ਦੇ ਲੋਕ
ਮੈਰਿਟ 'ਚ ਨਾਮ ਲਿਆਓ, ਸਰਕਾਰ ਦੇਵੇਗੀ ਤੁਹਾਨੂੰ ਨੌਕਰੀ, ਮੁੱਖ ਮੰਤਰੀ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ

ਲੋਕ ਸਭਾ 'ਚ ਰਾਜਾ ਵੜਿੰਗ ਨੇ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ, ਪੜ੍ਹੋ ਪੂਰੀ ਖ਼ਬਰ

'ਮੇਰੇ ਨਾਲ ਖੜ੍ਹੇ ਵਿਅਕਤੀਆਂ ਨੂੰ ਮਿਲ ਰਹੀਆਂ ਧਮਕੀਆਂ, 2-3 ਦਿਨ ਤੋਂ ਆ ਰਹੀਆਂ ਕਾਲਾਂ', ਮਜੀਠੀਆ ਨੇ ਫਿਰ ਘੇਰੀ ਸਰਕਾਰ, ਖੋਲ੍ਹਤੇ ਕੱਲੇ-ਕੱਲੇ ਰਾਜ

ਕੀ ਹੈ ਟਰੰਪ ਦਾ ਰੈਸੀਪ੍ਰੋਕਲ ਟੈਰਿਫ, ਜਿਸ ਨੇ ਪੂਰੀ ਦੁਨੀਆ 'ਚ ਮਚਾਈ ਹਾਹਾਕਾਰ, ਸੌਖੇ ਸ਼ਬਦਾਂ 'ਚ ਸਮਝੋ

Embed widget