ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੋਰੋਨਾ ਵਾਇਰਸ ਨੇ 10 ਹਜ਼ਾਰ ਭਾਰਤੀਆਂ ਨੂੰ ਵਤਨ ਆਉਣ ਤੋਂ ਰੋਕਿਆ
ਕੋਰੋਨਾਵਾਇਰਸ ਦਾ ਕਹਿਰ ਇੰਨਾ ਵਧ ਗਿਆ ਹੈ ਕਿ 10 ਹਜ਼ਾਰ ਭਾਰਤੀ ਆਪਣੇ ਹੀ ਦੇਸ਼ ਆਉਣ ਲਈ ਤੜਫ ਰਹੇ ਹਨ। ਚੀਨ ਤੋਂ ਬਾਅਦ ਕੋਰੋਨਾਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਇਰਾਨ 'ਤੇ ਹੈ।
![ਕੋਰੋਨਾ ਵਾਇਰਸ ਨੇ 10 ਹਜ਼ਾਰ ਭਾਰਤੀਆਂ ਨੂੰ ਵਤਨ ਆਉਣ ਤੋਂ ਰੋਕਿਆ Airlines suspend flights due to coronavirus outbreak ਕੋਰੋਨਾ ਵਾਇਰਸ ਨੇ 10 ਹਜ਼ਾਰ ਭਾਰਤੀਆਂ ਨੂੰ ਵਤਨ ਆਉਣ ਤੋਂ ਰੋਕਿਆ](https://static.abplive.com/wp-content/uploads/sites/5/2020/03/02214135/flights.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਕਹਿਰ ਇੰਨਾ ਵਧ ਗਿਆ ਹੈ ਕਿ 10 ਹਜ਼ਾਰ ਭਾਰਤੀ ਆਪਣੇ ਹੀ ਦੇਸ਼ ਆਉਣ ਲਈ ਤੜਫ ਰਹੇ ਹਨ। ਚੀਨ ਤੋਂ ਬਾਅਦ ਕੋਰੋਨਾਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਇਰਾਨ 'ਤੇ ਹੈ।
ਇੱਥੇ ਹੁਣ ਤੱਕ ਵਾਇਰਸ ਨਾਲ 50 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਦਕਿ ਹਜ਼ਾਰ ਤੋਂ ਵੱਧ ਬਿਮਾਰ ਹਨ। ਇਸ ਦਰਮਿਆਨ ਭਾਰਤ ਆਉਣ ਵਾਲੀਆਂ ਫਲਾਈਟਾਂ ਰੱਦ ਹੋਣ ਕਾਰਨ ਕਰੀਬ 10 ਹਜ਼ਾਰ ਤੋਂ ਵੱਧ ਭਾਰਤੀ ਵੀ ਇੱਥੇ ਫਸੇ ਹੋਏ ਹਨ। ਇਨ੍ਹਾਂ 'ਚ ਵੱਡੀ ਗਿਣਤੀ 'ਚ ਵਿਦਿਆਰਥੀ ਸ਼ਾਮਲ ਹਨ।
ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਇਹ ਲੋਕ ਜਿਨ੍ਹਾਂ ਸ਼ਹਿਰਾਂ 'ਚ ਫਸੇ ਹੋਏ ਹਨ, ਉਹ ਸਭ ਤੋਂ ਵੱਧ ਕੋਰੋਨਾ ਦਾ ਕਹਿਰ ਝੱਲ ਰਿਹਾ ਹੈ। ਇੱਥੋਂ ਤੱਕ ਕਿ ਇਰਾਨ ਦੀ ਸਰਕਾਰ ਦੇ ਦੋ ਮੰਤਰੀ ਵੀ ਇਸ ਦੀ ਚਪੇਟ 'ਚ ਹਨ। ਵਿਸ਼ਵ ਸਿਹਤ ਸੰਗਠਨ ਵਲੋਂ ਇੱਥੇ ਐਕਸਪਰਟਸ ਦੀ ਟੀਮ ਭੇਜੀ ਗਈ ਹੈ।
ਸਬੰਧਤ ਖ਼ਬਰ:
ਪੂਰੀ ਦੁਨੀਆ 'ਚ ਕਰੋਨਾ ਦਾ ਕਹਿਰ, ਇਟਲੀ 'ਚ 85 ਭਾਰਤੀ ਵਿਦਿਆਰਥੀ ਨਿਗਰਾਨੀ ਹੇਠ
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)