ਪੜਚੋਲ ਕਰੋ

ਅਕਾਲੀ ਦਲ ਨੇ 'ਮਜ਼ਾਕ-ਮਜ਼ਾਕ' ਵਿੱਚ ਐਲਾਨਿਆ ਇੱਕ ਹੋਰ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨੇ ਅੱਜ 'ਮਜ਼ਾਕ-ਮਜ਼ਾਕ' ਵਿੱਚ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਅਜਨਾਲਾ ਵਿੱਚ ਅਕਾਲੀ ਦਲ ਦੀ 'ਪੰਜਾਬ ਮੰਗਦਾ ਜਵਾਬ' ਰੈਲੀ (Punjab Mangda Jawab Rally) 'ਚ ਪਹਿਲਾਂ ਤਾਂ ਬਿਕਰਮ ਮਜੀਠੀਆ ਨੇ ਮਜ਼ਾਕ-ਮਜ਼ਾਕ ਵਿੱਚ ਅਮਰਪਾਲ ਸਿੰਘ ਬੋਨੀ ਨੂੰ ਅਜਨਾਲਾ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਗੱਲ ਤੋਰੀ।

ਅਜਨਾਲਾ: ਸ਼੍ਰੋਮਣੀ ਅਕਾਲੀ ਦਲ ਨੇ ਅੱਜ 'ਮਜ਼ਾਕ-ਮਜ਼ਾਕ' ਵਿੱਚ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਅਜਨਾਲਾ ਵਿੱਚ ਅਕਾਲੀ ਦਲ ਦੀ 'ਪੰਜਾਬ ਮੰਗਦਾ ਜਵਾਬ' ਰੈਲੀ (Punjab Mangda Jawab Rally) 'ਚ ਪਹਿਲਾਂ ਤਾਂ ਬਿਕਰਮ ਮਜੀਠੀਆ ਨੇ ਮਜ਼ਾਕ-ਮਜ਼ਾਕ ਵਿੱਚ ਅਮਰਪਾਲ ਸਿੰਘ ਬੋਨੀ ਨੂੰ ਅਜਨਾਲਾ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਗੱਲ ਤੋਰੀ।

ਇਸ ਮਗਰੋਂ ਸਟੇਜ ਤੋਂ ਹੇਠੋਂ ਰੈਲੀ ਸਮਾਪਤੀ ਉਪਰੰਤ ਅਕਾਲੀ ਵਰਕਰਾਂ ਦੀ ਮੰਗ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਬੋਨੀ ਦੀ ਟਿਕਟ ਦਾ ਐਲਾਨ ਕਰਨ ਦੀ ਲੋੜ ਨਹੀਂ, ਬੋਨੀ ਮੇਰਾ ਭਰਾ ਹੈ, ਮੈਂ ਕਦੇ ਬੋਨੀ ਨੂੰ ਨਾਂਹ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਤੁਸੀਂ ਤਗੜੇ ਹੋ ਕੇ ਬੋਨੀ ਅਜਨਾਲਾ ਨੂੰ ਵਿਧਾਇਕ ਬਣਾਓ।

ਦਰਅਸਲ ਮਜੀਠੀਆ ਨੇ ਸਟੇਜ ਤੋਂ ਬੋਨੀ ਨਾਲ ਮਜ਼ਾਕ ਕਰਦਿਆਂ ਕਿਹਾ ਕਿ ਬੋਨੀ ਤਾਂ 5911 ਵਰਗਾ ਹੈ। ਇਸ ਦੀ ਟਿਕਟ ਕੌਣ ਰੋਕ ਸਕਦਾ ਹੈ। ਇਸ ਨੂੰ ਨਾ ਟਿਕਟ ਨਾ ਦਿੱਤੀ ਤਾਂ ਬੋਨੀ ਨੇ ਖੋਹ ਕੇ ਲੈ ਜਾਣੀ ਹੈ। ਮਜੀਠੀਆ ਨੇ ਮਜ਼ਾਕੀਆ ਲਹਿਜ਼ੇ 'ਚ ਕਿਹਾ ਕਿ ਵਿਧਾਇਕ ਤਾਂ ਬੋਨੀ ਨੇ ਬਣ ਹੀ ਜਾਣਾ ਪਰ ਕੁਝ ਆਗੂਆਂ ਵੱਲੋਂ ਬੋਨੀ ਨੂੰ ਵਜੀਰੀ ਦੇਣ ਬਾਰੇ ਕਿਹਾ ਜਾ ਰਿਹਾ ਹੈ। ਬੋਨੀ ਨੂੰ ਫਿਰ ਕੋਈ ਅਜਿਹਾ ਵਿਭਾਗ ਦੇਣਾ ਪੈਣੇ ਜਿਸ 'ਚ ਬੋਨੀ ਰੁੱਝਿਆ ਰਹੇ, ਨਹੀਂ ਤਾਂ ਬੋਨੀ ਨੇ ਕਾਂਗਰਸੀਆਂ ਭਜਾਈ ਫਿਰਨਾ ਹੈ।

ਦੱਸ ਦਈਏ ਕਿ ਕੋਰੋਨਾ (Coronavirus) ਤੋਂ ਸਿਹਤਯਾਬ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ (Sukhbir Singh Badal) ਬਾਦਲ ਨੇ ਅੱਜ ਪਹਿਲੀ ਰੈਲੀ ਕੀਤੀ ਹੈ। ਉਹ ਪਹਿਲਾਂ ਦਰਬਾਰ ਸਾਹਿਬ (Darbar Sahib) ਨਤਮਸਤਕ ਹੋਣ ਪੁੱਜੇ।

ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਬਾਬਤ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਨੇ 100 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਜਿਸ਼ ਕਰਕੇ ਹਟਾਉਣ ਤੇ ਦਿੱਲੀ ਕਮੇਟੀ 'ਤੇ ਕਬਜਾ ਕਰਨ ਦੀ ਵੱਡੀ ਸਾਜਿਸ਼ ਰਚੀ ਪਰ ਹਾਈਕੋਰਟ ਨੇ ਸਟੇਅ ਦੇ ਦਿੱਤਾ। ਸੁਖਬੀਰ ਨੇ ਕਿਹਾ ਕੇਂਦਰ ਸਰਕਾਰ, ਕੇਜਰੀਵਾਲ ਸਰਕਾਰ, ਸਰਨਾ ਤੇ ਜੀਕੇ ਸਭ ਇਸ ਸਾਜਿਸ਼ 'ਚ ਸ਼ਾਮਲ ਹਨ ਤੇ ਜੇਕਰ ਉਹ ਆਪਣੇ ਆਪ ਨੂੰ ਕਾਬਲ ਸਮਝਦੇ ਹਨ ਤਾਂ ਚੋਣਾਂ ਲੜਨ ਤੇ ਗਲਤ ਹੱਥਕੰਡੇ ਨਾ ਅਪਨਾਉਣ।

ਸ਼੍ਰੋਮਣੀ ਕਮੇਟੀ ਵੱਲੋਂ ਆਰਆਰਐਸ ਬਾਰੇ ਦਿੱਤੇ ਬਿਆਨ 'ਤੇ ਸੁਖਬੀਰ ਬਾਦਲ ਨੇ ਕਿਹਾ ਐਸਜੀਪੀਸੀ ਆਜਾਦ ਅਦਾਰਾ ਹੈ, ਉਹ ਕੁਝ ਨਹੀਂ ਬੋਲਣਗੇ। ਉਨ੍ਹਾਂ ਕਿਹਾ ਕੈਪਟਨ ਪੰਜਾਬ ਦਾ ਫੇਲ੍ਹ ਮੁੱਖ ਮੰਤਰੀ ਹੈ, ਕਿਉਂਕਿ ਉਨ੍ਹਾਂ ਨੇ ਚਾਰ ਸਾਲਾਂ ਵਿੱਚ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਦੇ ਗਠਜੋੜ ਦੌਰਾਨ ਹਿੱਸੇ ਆਉਂਦੀਆਂ 23 ਸੀਟਾਂ 'ਤੇ ਅਕਾਲੀ ਦਲ ਵੱਲੋਂ ਉਮੀਦਵਾਰ ਉਤਾਰੇ ਜਾਣਗੇ ਤੇ ਅਕਾਲੀ ਦਲ ਵੱਲੋਂ ਇਸ ਦੀ ਪੂਰੀ ਤਿਆਰੀ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ
ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ
ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ
ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ
AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ
AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ
WPL  ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ
WPL ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ
Advertisement

ਵੀਡੀਓਜ਼

Cm Bhagwant Mann | 20 ਮਿੰਟਾਂ ਵਿੱਚ ਹੋਵੇਗੀ ਰਜਿਸਟਰੀ ਕੀ ਹੈ Easy Registration Portal ? | Abp Sanjha
ਹੜ੍ਹਾਂ ਕਾਰਨ ਆਪਣੇ ਘਰ ਗੁਆ ਬੈਠੇ ਪਰਿਵਾਰਾਂ ਦੇ ਪੱਕੇ ਮਕਾਨ ਬਣਾਉਣ ਜਾ ਰਹੀ ਸਰਕਾਰ |Cm Bhagwant Mann | Abp Sanjha
Kangana Ranaut Statement :ਅਦਾਕਾਰਾ ਕੰਗਨਾ ਰਣੌਤ ਦਾ ਤਿੱਖਾ ਬਿਆਨ! ਕਿਸਨੂੰ ਕਿਸਨੂੰ ਕਿਹਾ ਘੁਸਪੈਠੀਏ?| Abp Sanjha
Asim Munir & ISI Killed Imran Khan?:ਸਾਬਕਾ PM ਇਮਰਾਨ ਖਾਨ ਦੀ ਹੱਤਿਆ?ਕਿੱਥੇ ਰੱਖੀ ਲਾਸ਼ ਖੁੱਲ੍ਹੇਗਾ ਵੱਡਾ ਰਾਜ਼!
Police ਦੀ ਗੱਡੀ ਦੇਖ ਘਬਰਾ ਕੇ ਜਦੋਂ ਲੱਗਾ ਭੱਜਣ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਆਰੋਪੀ | Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ
ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ
ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ
ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ
AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ
AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ
WPL  ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ
WPL ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ
PM Kisan 21st Installment: ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਈ 21ਵੀਂ ਕਿਸ਼ਤ, ਜਾਣੋ ਕਿਉਂ ਅਟਕੇ ਪੈਸੇ? ਜਲਦੀ ਪੂਰੇ ਕਰੋ ਇਹ 3 ਕੰਮ... 
ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਈ 21ਵੀਂ ਕਿਸ਼ਤ, ਜਾਣੋ ਕਿਉਂ ਅਟਕੇ ਪੈਸੇ? ਜਲਦੀ ਪੂਰੇ ਕਰੋ ਇਹ 3 ਕੰਮ... 
ਜਲੰਧਰ 'ਚ ਬੱਚੀ ਦੇ ਕਤਲ 'ਤੇ ਜਥੇਦਾਰ ਗੜਗੱਜ ਦਾ ਵੱਡਾ ਐਲਾਨ! ਦੋਸ਼ੀ ਨੂੰ ਦਿੱਤੀ ਜਾਏ ਫਾਂਸੀ, ਇਨਸਾਫ਼ ਦੀ ਲੜਾਈ 'ਚ ਪਰਿਵਾਰ ਦੇ ਨਾਲ ਖੜੇ ਹਾਂ!
ਜਲੰਧਰ 'ਚ ਬੱਚੀ ਦੇ ਕਤਲ 'ਤੇ ਜਥੇਦਾਰ ਗੜਗੱਜ ਦਾ ਵੱਡਾ ਐਲਾਨ! ਦੋਸ਼ੀ ਨੂੰ ਦਿੱਤੀ ਜਾਏ ਫਾਂਸੀ, ਇਨਸਾਫ਼ ਦੀ ਲੜਾਈ 'ਚ ਪਰਿਵਾਰ ਦੇ ਨਾਲ ਖੜੇ ਹਾਂ!
Former Prime Minister: ਸਾਬਕਾ ਪ੍ਰਧਾਨ ਮੰਤਰੀ ਨੂੰ ਲੈ ਦੂਜਾ ਵੱਡਾ ਫੈਸਲਾ, 21 ਸਾਲ ਕੱਟਣੀ ਪਏਗੀ ਜੇਲ੍ਹ, ਪਹਿਲਾਂ ਮੌਤ ਦੀ ਸਜ਼ਾ ਦਾ ਹੋਇਆ ਸੀ ਐਲਾਨ; ਹੁਣ ਵੱਖ-ਵੱਖ ਮਾਮਲਿਆਂ 'ਚ...
ਸਾਬਕਾ ਪ੍ਰਧਾਨ ਮੰਤਰੀ ਨੂੰ ਲੈ ਦੂਜਾ ਵੱਡਾ ਫੈਸਲਾ, 21 ਸਾਲ ਕੱਟਣੀ ਪਏਗੀ ਜੇਲ੍ਹ, ਪਹਿਲਾਂ ਮੌਤ ਦੀ ਸਜ਼ਾ ਦਾ ਹੋਇਆ ਸੀ ਐਲਾਨ; ਹੁਣ ਵੱਖ-ਵੱਖ ਮਾਮਲਿਆਂ 'ਚ...
ਧੂੰਆਂ ਧੂੰਆਂ ਹੋਇਆ ਹਾਂਗਕਾਂਗ, ਇਮਾਰਤਾਂ ‘ਚ ਲੱਗੀ ਭਿਆਨਕ ਅੱਗ, 55 ਦੀ ਮੌਤ; ਡਰਾਉਣੀ ਵੀਡੀਓ ਆਈ ਸਾਹਮਣੇ
ਧੂੰਆਂ ਧੂੰਆਂ ਹੋਇਆ ਹਾਂਗਕਾਂਗ, ਇਮਾਰਤਾਂ ‘ਚ ਲੱਗੀ ਭਿਆਨਕ ਅੱਗ, 55 ਦੀ ਮੌਤ; ਡਰਾਉਣੀ ਵੀਡੀਓ ਆਈ ਸਾਹਮਣੇ
Embed widget