ਪੜਚੋਲ ਕਰੋ
(Source: ECI/ABP News)
ਅੱਠ ਪੁਲਿਸਕਰਮੀਆਂ ਦੇ ਕਾਤਲ ਵਿਕਾਸ ਦੁਬੇ ‘ਤੇ ਵੱਡਾ ਐਕਸ਼ਨ
ਕਾਨਪੁਰ 'ਚ ਪੁਲਿਸ ਮੁਲਾਜ਼ਮਾਂ' ਤੇ ਹੋਏ ਹਮਲੇ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਜਿਸ ਘਰ ਤੋਂ ਪੁਲਿਸ ਮੁਲਾਜ਼ਮਾਂ 'ਤੇ ਫਾਇਰਿੰਗ ਕੀਤੀ ਗਈ ਸੀ, ਉਹ ਜੇਸੀਬੀ ਦੀ ਸਹਾਇਤਾ ਨਾਲ ਢਾਹ ਦਿੱਤਾ ਗਿਆ ਹੈ।
![ਅੱਠ ਪੁਲਿਸਕਰਮੀਆਂ ਦੇ ਕਾਤਲ ਵਿਕਾਸ ਦੁਬੇ ‘ਤੇ ਵੱਡਾ ਐਕਸ਼ਨ Big action on Vikas Dubey, the killer of eight policemen ਅੱਠ ਪੁਲਿਸਕਰਮੀਆਂ ਦੇ ਕਾਤਲ ਵਿਕਾਸ ਦੁਬੇ ‘ਤੇ ਵੱਡਾ ਐਕਸ਼ਨ](https://static.abplive.com/wp-content/uploads/sites/5/2020/07/04214512/VikasDubeyHome.jpg?impolicy=abp_cdn&imwidth=1200&height=675)
ਕਾਨਪੁਰ: ਕਾਨਪੁਰ 'ਚ ਪੁਲਿਸ ਮੁਲਾਜ਼ਮਾਂ' ਤੇ ਹੋਏ ਹਮਲੇ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਜਿਸ ਘਰ ਤੋਂ ਪੁਲਿਸ ਮੁਲਾਜ਼ਮਾਂ 'ਤੇ ਫਾਇਰਿੰਗ ਕੀਤੀ ਗਈ ਸੀ, ਉਹ ਜੇਸੀਬੀ ਦੀ ਸਹਾਇਤਾ ਨਾਲ ਢਾਹ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵਿਕਾਸ ਦੇ ਘਰ ਮੌਜੂਦ ਵਾਹਨਾਂ ਨੂੰ ਵੀ ਕਾਬੂ ਕਰ ਲਿਆ ਹੈ। ਵਿਕਾਸ ਦੇ ਘਰ ਵਿੱਚ ਦੋ ਗੱਡੀਆਂ ਫਾਰਚੂਨਰ ਅਤੇ ਸਕਾਰਪੀਅਨ ਸਨ।
ਇਨ੍ਹਾਂ ਗੱਡੀਆਂ 'ਚੋਂ ਇਕ ਵਿਕਾਸ ਦੇ ਨਾਮ ‘ਤੇ ਹੈ, ਜਦੋਂਕਿ ਦੂਜੀ ਗੱਡੀਇਕ ਅਮਨ ਤਿਵਾੜੀ ਦੇ ਨਾਮ 'ਤੇ ਰਜਿਸਟਰਡ ਹੈ। ਘਰ 'ਚ ਵਿਕਾਸ ਦੇ ਪਿਤਾ ਸੀ, ਉਨ੍ਹਾਂ ਨੂੰ ਦੂਜੇ ਘਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
1984 ਦੰਗਿਆਂ ਨਾਲ ਜੁੜਿਆ ਅਮਿਤਾਭ ਬੱਚਨ ਦਾ ਬਿਆਨ ਟਾਈਟਲਰ ਨੂੰ ਫਸਾਏਗਾ! ਜੀਕੇ ਨੇ ਕੀਤੀ ਘੇਰਾਬੰਦੀ
ਬੇਪੁਰ ਥਾਣੇ ਦੇ ਇੰਚਾਰਜ ਵਿਨੇ ਕੁਮਾਰ ਸਸਪੈਂਡ:
ਚੌਬੇਪੁਰ ਥਾਣੇ ਦੇ ਇੰਚਾਰਜ ਵਿਨੈ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਨੈ ਕੁਮਾਰ 'ਤੇ ਜਾਣਕਾਰੀ ਲੀਕ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਉਨ੍ਹਾਂ ਦੇ ਖਿਲਾਫ ਆਦੇਸ਼ ਵੀ ਦਿੱਤੇ ਗਏ ਹਨ।
ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵਿਕਾਸ ਦੂਬੇ ਨੂੰ ਫੜਨ ਲਈ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਯੂਪੀ ਪੁਲਿਸ ਨੇ ਸੁਰਾਗ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)