ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਬਜਟ 2020: ਨਿਰਮਾਣ, ਟੈਕਸਟਾਈਲ, ਵਾਹਨ ਅਤੇ ਰੀਅਲ ਅਸਟੇਟ ਚਾਰ ਸੈਕਟਰਾਂ ਨੂੰ ਬਜਟ 'ਚ ਕੀ ਮਿਲ ਸਕਦਾ !

ਨਿਰਮਾਣ, ਟੈਕਸਟਾਈਲ, ਆਟੋਮੋਬਾਈਲਜ਼ ਅਤੇ ਰੀਅਲ ਅਸਟੇਟ ਦੇਸ਼ ਦੇ ਚਾਰ ਵੱਡੇ ਸੈਕਟਰ ਹਨ, ਜਿਨ੍ਹਾਂ ਦੀ ਤਾਕਤ 'ਤੇ ਆਰਥਿਕਤਾ ਅੱਗੇ ਵਧਦੀ ਹੈ। ਜਾਣੋ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਨ੍ਹਾਂ ਚਾਰਾਂ ਸੈਕਟਰਾਂ ਨੂੰ ਕੀ ਦੇ ਸਕਦੇ ਹਨ।

ਨਵੀਂ ਦਿੱਲੀ: ਦੇਸ਼ ਦਾ 49% ਨਿਰਮਾਣ ਆਟੋ ਸੈਕਟਰ 'ਚ ਹੈ ਅਤੇ ਜੀਡੀਪੀ ਦਾ 7% ਆਟੋ ਸੈਕਟਰ ਤੋਂ ਆਉਂਦਾ ਹੈ, ਪਰ ਇਹ ਸੈਕਟਰ ਵੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਹੋ ਸਥਿਤੀ ਨਿਰਯਾਤ ਅਤੇ ਟੈਕਸਟਾਈਲ ਸੈਕਟਰ ਦੀ ਹੈ। ਜਾਣੋ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਨ੍ਹਾਂ ਚਾਰਾਂ ਸੈਕਟਰਾਂ ਨੂੰ ਕੀ ਦੇ ਸਕਦੇ ਹਨ। ਰੀਅਲ ਅਸਟੇਟ - ਕੀ ਸਮੱਸਿਆਵਾਂ ਹਨ?
  • 1600 ਹਾਊਸਿੰਗ ਪ੍ਰੋਜੈਕਟ ਅਧੂਰੇ ਹਨ
  • 4.5 ਲੱਖ ਕਰੋੜ ਦੇ ਪ੍ਰੋਜੈਕਟ ਬਕਾਇਆ ਹਨ
  • ਬਿਲਡਰ ਕੋਲ ਨਕਦ ਦੀ ਘਾਟ ਹੈ
  • ਵੱਡੇ ਸ਼ਹਿਰਾਂ '1.3 ਲੱਖ ਫਲੈਟ ਵਿਕਣ ਦਾ ਇੰਤਜ਼ਾਰ ਕਰ ਰਹੇ ਹਨ।
  • ਰੀਅਲ ਅਸਟੇਟ ਦੀ ਦੁਰਦਸ਼ਾ ਨੇ ਰੁਜ਼ਗਾਰ ਨੂੰ ਪ੍ਰਭਾਵਿਤ ਕੀਤਾ ਹੈ
ਕੀ ਹੱਲ ਹੈ?
  • ਅਧੂਰੇ ਪ੍ਰੋਜੈਕਟ ਜਲਦੀ ਪੂਰੇ ਕੀਤੇ ਜਾਣੇ ਚਾਹੀਦੇ ਹਨ
  • ਅਧੂਰੇ ਪ੍ਰੋਜੈਕਟਾਂ ਲਈ ਵਿਸ਼ੇਸ਼ ਫੰਡ ਹੋਵੇ।
  • ਅਧੂਰੇ ਪ੍ਰੋਜੈਕਟਾਂ ਦੇ ਖਰੀਦਦਾਰਾਂ ਨੂੰ ਆਮਦਨ ਟੈਕਸ 'ਚ ਰਾਹਤ
  ਆਟੋ ਸੈਕਟਰ:- ਤਿੰਨ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਵਾਲਾ ਆਟੋ ਸੈਕਟਰ 13 ਪ੍ਰਤੀਸ਼ਤ ਐਕਸਾਈਜ਼ ਰੇਵਨਿਊ ਵੀ ਸਰਕਾਰ ਨੂੰ ਪ੍ਰਦਾਨ ਕਰਦਾ ਹੈ, ਪਰ ਇਸ ਸਮੇਂ ਆਟੋ ਸੈਕਟਰ ਵੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮੁਸ਼ਕਲਾਂ ਕੀ ਹਨ?
  • ਉਤਪਾਦਨ '13% ਕਮੀ (ਅਪ੍ਰੈਲ-ਦਸੰਬਰ 2019)
  • ਯਾਤਰੀ ਵਾਹਨਾਂ ਦੀ ਵਿਕਰੀ 16% ਘੱਟ (ਅਪ੍ਰੈਲ-ਦਸੰਬਰ 2019)
  • ਵਪਾਰਕ ਵਾਹਨਾਂ ਦੀ ਵਿਕਰੀ 21% ਘੱਟ (ਅਪ੍ਰੈਲ-ਦਸੰਬਰ 2019)
ਹੱਲ:-
  • ਗੱਡੀਆਂ 'ਤੇ ਜੀਐਸਟੀ ਘੱਟ ਹੋਵੇ।
  • ਆਟੋ ਪਾਰਟਸ 'ਤੇ ਇੱਕ ਬਰਾਬਰ 18% ਜੀਐਸਟੀ
  • ਇਲੈਕਟ੍ਰਿਕ ਵਾਹਨਾਂ ਦੀ ਬੈਟਰੀ ਦੇ ਉਤਪਾਦਨ ਨੂੰ ਉਤਸ਼ਾਹਤ ਕੀਤਾ ਜਾਵੇ।
  • ਲਿਥੀਅਮ-ਆਇਨ ਬੈਟਰੀਆਂ ਦੇ ਆਯਾਤ 'ਤੇ ਟੈਕਸ ਘਟਾਏ ਜਾਣ।
  • ਪੁਰਾਣੇ ਵਾਹਨਾਂ ਬਾਰੇ ਸਕ੍ਰੈਪ ਨੀਤੀ ਬਣਨੀ ਚਾਹੀਦੀ ਹੈ।
  ਐਕਸਪੋਰਟ- ਕੀ ਸਮੱਸਿਆਵਾਂ ਹਨ?
  • ਪਹਿਲੇ ਤਿੰਨ ਤਿਮਾਹੀਆਂ ਵਿੱਚ ਨਿਰਯਾਤ ਵਿੱਚ 1% ਦੀ ਕਮੀ ਆਈ।
  • ਵਪਾਰ ਘਾਟਾ ਵਧ ਕੇ 13 ਲੱਖ ਕਰੋੜ ਰੁਪਏ ਹੋ ਗਿਆ।
  • ਦੇਸ਼ ਦੀ ਆਰਥਿਕਤਾ ਨਿਰਯਾਤ ਅਧਾਰਤ ਨਹੀਂ ਹੈ।
  • ਗ਼ੈਰ-ਨਿਰਯਾਤ ਦੇ ਵਾਧੇ ਕਾਰਨ ਚਾਲੂ ਖਾਤਾ ਘਾਟਾ ਵਧਿਆ।
  • ਘੱਟ ਨਿਰਯਾਤ ਦਾ ਪ੍ਰਭਾਵ ਰੁਜ਼ਗਾਰ ਅਤੇ ਜੀਡੀਪੀ 'ਤੇ ਪਿਆ।
  • ਵਿਸ਼ਵ ਵਿਚ ਭਾਰਤ ਦਾ ਨਿਰਯਾਤ ਹਿੱਸਾ ਹੈ:-ਭਾਰਤ 1.7%, ਚੀਨ 13.73%, ਅਮਰੀਕਾ 8.65%
ਹੱਲ ਕੀ ਹਨ?
  • ਨਿਰਯਾਤ ਲਈ ਨਵੇਂ ਦੇਸ਼ ਲੱਭੇ ਜਾਣ।
  • ਭਾਰਤ ਗਲੋਬਲ ਐਕਸਪੋਰਟ 'ਚ ਆਪਣਾ ਹਿੱਸਾ ਵਧਾਵੇ।
  • ਭਾਰਤ ਵਿਚ ਬਣੇ ਮਾਲ ਦੀ ਗੁਣਵੱਤਾ ਬਿਹਤਰ ਹੋਣੀ ਚਾਹੀਦੀ ਹੈ।
  • ਐਕਸਪੋਰਟ ਅਧਾਰਤ ਉਦਯੋਗਾਂ 'ਚ ਵਿਦੇਸ਼ੀ ਨਿਵੇਸ਼ 'ਤੇ ਫੋਕਸ।
  ਟੈਕਸਟਾਈਲ ਦੀ ਸਮੱਸਿਆਵਾਂ:-
  • ਸੂਤੀ ਕਪੜੇ ਦੀ ਬਰਾਮਦ 'ਚ ਕਮੀ।
  • ਬੰਗਲਾਦੇਸ਼, ਸ਼੍ਰੀ ਲੰਕਾ, ਇੰਡੋਨੇਸ਼ੀਆ ਨਿਰਯਾਤ 'ਚ ਭਾਰਤ ਤੋਂ ਅੱਗੇ ਹੈ।
  • ਕਈ ਕਪੜੇ ਫੈਕਟਰੀਆਂ ਨਿਰਯਾਤ ਘਟਾਉਣ ਕਾਰਨ ਬੰਦ ਹੋ ਗਈਆਂ
  • ਹੈਂਡਲੂਮ ਇਕਾਈਆਂ 'ਤੇ ਵੀ ਨਿਰਯਾਤ 'ਚ ਗਿਰਾਵਟ ਦਾ ਪ੍ਰਭਾਅ।
ਹੱਲ ਕੀ ਹਨ?
  • ਟੈਕਸਟਾਈਲ ਉਦਯੋਗ ਨੂੰ ਉਤੇਜਕ ਪੈਕੇਜ ਦੀ ਜ਼ਰੂਰਤ ਹੈ।
  • ਸਸਤੇ ਕੱਪੜੇ ਦੀ ਦਰਾਮਦ ਨੂੰ ਉਤਸ਼ਾਹਤ ਕੀਤਾ ਜਾਵੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਦੋ ਦਿਨ ਡਰਾਈ ਡੇਅ ਘੋਸ਼ਿਤ, ਜਾਣੋ ਵਜ੍ਹਾ
Punjab News: ਦੋ ਦਿਨ ਡਰਾਈ ਡੇਅ ਘੋਸ਼ਿਤ, ਜਾਣੋ ਵਜ੍ਹਾ
Punjab News: ਪੰਜਾਬ 'ਚ ਆ ਗਈ ਇੱਕ ਹੋਰ ਛੁੱਟੀ, ਇਸ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਦਫ਼ਤਰ
Punjab News: ਪੰਜਾਬ 'ਚ ਆ ਗਈ ਇੱਕ ਹੋਰ ਛੁੱਟੀ, ਇਸ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਦਫ਼ਤਰ
ਕਾਂਗਰਸ ‘ਚ ਹੋਇਆ ਵੱਡਾ ਫੇਰਬਦਲ, ਕਈ ਸੂਬਿਆਂ ਦੇ ਬਦਲੇ ਇੰਚਾਰਜ, ਦੇਖੋ ਪੰਜਾਬ ‘ਚ ਕਿਸ ਨੂੰ ਮਿਲੀ ਜ਼ਿੰਮੇਵਾਰੀ
ਕਾਂਗਰਸ ‘ਚ ਹੋਇਆ ਵੱਡਾ ਫੇਰਬਦਲ, ਕਈ ਸੂਬਿਆਂ ਦੇ ਬਦਲੇ ਇੰਚਾਰਜ, ਦੇਖੋ ਪੰਜਾਬ ‘ਚ ਕਿਸ ਨੂੰ ਮਿਲੀ ਜ਼ਿੰਮੇਵਾਰੀ
ਕੈਨੇਡਾ ‘ਚ ਤੁਰੰਤ ਕੈਂਸਲ ਹੋਣਗੇ Study ਅਤੇ Work ਪਰਮਿਟ! ਜਾਣ ਲਓ ਕਿਵੇਂ
ਕੈਨੇਡਾ ‘ਚ ਤੁਰੰਤ ਕੈਂਸਲ ਹੋਣਗੇ Study ਅਤੇ Work ਪਰਮਿਟ! ਜਾਣ ਲਓ ਕਿਵੇਂ
Advertisement
ABP Premium

ਵੀਡੀਓਜ਼

ਘਰ ਗਹਿਣੇ ਰੱਖ ਕੇ 40 ਲੱਖ ਇੱਕਠਾ ਕੀਤਾ, ਅਮਰੀਕਾ ਨੇ Deport ਕੀਤਾ ਪੁੱਤ |ਅਮਰੀਕਾ ਜਾਣ ਦੀ ਚਾਹਤ ਨੇ ਕੰਗਾਲ ਕਰ ਦਿੱਤਾ ਪਰਿਵਾਰUS Deport Indian Immigrant | America ਤੋਂ ਬਾਅਦ ਹੁਣ Canada ਵੀ ਕਰੇਗਾ ਇਹ ਕਾਰਵਾਈUS Deportation| Donald Trump| ਅਮਰੀਕਾ ਤੋਂ PM ਮੋਦੀ ਟਰੰਪ ਤੋਂ ਗਿਫ਼ਟ ਲਿਆ ਰਹੇ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਦੋ ਦਿਨ ਡਰਾਈ ਡੇਅ ਘੋਸ਼ਿਤ, ਜਾਣੋ ਵਜ੍ਹਾ
Punjab News: ਦੋ ਦਿਨ ਡਰਾਈ ਡੇਅ ਘੋਸ਼ਿਤ, ਜਾਣੋ ਵਜ੍ਹਾ
Punjab News: ਪੰਜਾਬ 'ਚ ਆ ਗਈ ਇੱਕ ਹੋਰ ਛੁੱਟੀ, ਇਸ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਦਫ਼ਤਰ
Punjab News: ਪੰਜਾਬ 'ਚ ਆ ਗਈ ਇੱਕ ਹੋਰ ਛੁੱਟੀ, ਇਸ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਦਫ਼ਤਰ
ਕਾਂਗਰਸ ‘ਚ ਹੋਇਆ ਵੱਡਾ ਫੇਰਬਦਲ, ਕਈ ਸੂਬਿਆਂ ਦੇ ਬਦਲੇ ਇੰਚਾਰਜ, ਦੇਖੋ ਪੰਜਾਬ ‘ਚ ਕਿਸ ਨੂੰ ਮਿਲੀ ਜ਼ਿੰਮੇਵਾਰੀ
ਕਾਂਗਰਸ ‘ਚ ਹੋਇਆ ਵੱਡਾ ਫੇਰਬਦਲ, ਕਈ ਸੂਬਿਆਂ ਦੇ ਬਦਲੇ ਇੰਚਾਰਜ, ਦੇਖੋ ਪੰਜਾਬ ‘ਚ ਕਿਸ ਨੂੰ ਮਿਲੀ ਜ਼ਿੰਮੇਵਾਰੀ
ਕੈਨੇਡਾ ‘ਚ ਤੁਰੰਤ ਕੈਂਸਲ ਹੋਣਗੇ Study ਅਤੇ Work ਪਰਮਿਟ! ਜਾਣ ਲਓ ਕਿਵੇਂ
ਕੈਨੇਡਾ ‘ਚ ਤੁਰੰਤ ਕੈਂਸਲ ਹੋਣਗੇ Study ਅਤੇ Work ਪਰਮਿਟ! ਜਾਣ ਲਓ ਕਿਵੇਂ
Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
ਨਾਬਾਲਗ ਨਾਲ ਦੋਸਤੀ ਕਰਕੇ ਬਣਾਏ ਸਰੀਰਕ ਸਬੰਧ, ਪੀੜਤਾ 5 ਮਹੀਨੇ ਦੀ ਗਰਭਵਤੀ
ਨਾਬਾਲਗ ਨਾਲ ਦੋਸਤੀ ਕਰਕੇ ਬਣਾਏ ਸਰੀਰਕ ਸਬੰਧ, ਪੀੜਤਾ 5 ਮਹੀਨੇ ਦੀ ਗਰਭਵਤੀ
IND vs PAK: ਕਦੋਂ ਅਤੇ ਕਿੱਥੇ ਦੇਖ ਸਕੋਗੇ ਭਾਰਤ-ਪਾਕਿਸਤਾਨ ਦਾ ਲਾਈਵ ਮੈਚ? ICC ਨੇ ਦੱਸੀ ਪੂਰੀ ਡਿਟੇਲ
IND vs PAK: ਕਦੋਂ ਅਤੇ ਕਿੱਥੇ ਦੇਖ ਸਕੋਗੇ ਭਾਰਤ-ਪਾਕਿਸਤਾਨ ਦਾ ਲਾਈਵ ਮੈਚ? ICC ਨੇ ਦੱਸੀ ਪੂਰੀ ਡਿਟੇਲ
Shocking: ਮਸ਼ਹੂਰ ਅਦਾਕਾਰਾ ਤੱਬੂ ਨਾਲ ਜ਼ਬਰਦਸਤੀ ਦੀ ਕੋਸ਼ਿਸ਼, ਇੰਡਸਟਰੀ 'ਚ ਅਚਾਨਕ ਮੱਚੀ ਹਲਚਲ; ਫੈਨਜ਼ ਨੂੰ ਲੱਗਾ ਝਟਕਾ
ਮਸ਼ਹੂਰ ਅਦਾਕਾਰਾ ਤੱਬੂ ਨਾਲ ਜ਼ਬਰਦਸਤੀ ਦੀ ਕੋਸ਼ਿਸ਼, ਇੰਡਸਟਰੀ 'ਚ ਅਚਾਨਕ ਮੱਚੀ ਹਲਚਲ; ਫੈਨਜ਼ ਨੂੰ ਲੱਗਾ ਝਟਕਾ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.