ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ICAI) ਨੇ ਐਲਾਨ ਕੀਤਾ ਹੈ ਕਿ ਫਾਊਂਡੇਸ਼ਨ ਦੀ ਪ੍ਰੀਖਿਆ ਹੁਣ 13 ਦਸੰਬਰ 2020 ਨੂੰ ਉਸੇ ਜਗ੍ਹਾ 'ਤੇ ਦੁਪਹਿਰ 2 ਤੋਂ ਸ਼ਾਮ 5 ਵਜੇ ਹੋਵੇਗੀ।

ICAI ਮੁਤਾਬਕ ਕੁਝ ਕਾਰਨਾਂ ਕਰਕੇ ਚਾਰਟਰਡ ਅਕਾਉਂਟੈਂਟਸ ਫਾਉਂਡੇਸ਼ਨ ਦੀ ਪ੍ਰੀਖਿਆ ਪੇਪਰ 1 ਪ੍ਰਿੰਸੀਪਲ ਐਂਡ ਪ੍ਰੈਕਟਿਸ ਆਫ ਅਕਾਊਂਟਿੰਗ ਨੂੰ ਰਿਸ਼ੇਡਿਊਲ ਕੀਤਾ ਗਿਆ ਹੈ।



ਇਹ ਪ੍ਰੀਖਿਆ 8 ਦਸੰਬਰ, 2020 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣੀ ਸੀ। ਪ੍ਰੀਖਿਆ ਲਈ ਪਹਿਲਾਂ ਤੋਂ ਜਾਰੀ ਕੀਤੇ ਗਏ ਐਡਮਿਟ ਕਾਰਡ ਦੁਬਾਰਾ ਤੈਅ ਕੀਤੀ ਤਰੀਕ ਲਈ ਵੈਧ ਰਹਿਣਗੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Education Loan Information:

Calculate Education Loan EMI