ਪੜਚੋਲ ਕਰੋ
Advertisement
ਬਹਿਸ ਤੋਂ ਬਾਅਦ ਅਲਕਾ ਲਾਂਬਾ ਨੇ ‘ਆਪ’ ਵਰਕਰ ਨੂੰ ਜੜਿਆ ਥੱਪੜ
ਅਲਕਾ ਨੇ ਚਾਂਦਨੀ ਚੌਕ ਤੋਂ ਮਰਾਡਿਲ ਕਾਂਗਰਸ ਦੇ ਉਮੀਦਵਾਰ ਨੂੰ ਥੱਪੜ ਮਾਰ ਦਿੱਤਾ। ਅਲਕਾ ਲਾਂਬਾ ਦਾ ਇਲਜ਼ਾਮ ਹੈ ਕਿ ਉਸ ਆਦਮੀ ਨੇ ਉਸਦੇ ਪੁੱਤਰ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹੈ।
ਨਵੀਂ ਦਿੱਲੀ:ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਅਸਲ 'ਚ ਚਾਂਦਨੀ ਚੌਕ ਦੇ ਮਜਨੂੰ ਦੇ ਟੀਲੇ ਦੇ ਪੋਲਿੰਗ ਸਟੇਸ਼ਨ 126 ਤੋਂ 133 'ਤੇ ਅਲਕਾ ਲਾਂਬਾ ਅਤੇ 'ਆਪ' ਵਰਕਰ ਵਿਚਕਾਰ ਝਗੜਾ ਹੋਇਆ। ਇਸ ਦੌਰਾਨ ਅਲਕਾ ਲਾਂਬਾ ਨੇ ਦੋਸ਼ ਲਾਇਆ ਕਿ ‘ਆਪ’ ਵਰਕਰ ਨੇ ਉਸਦੇ ਪੁੱਤਰ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ।
ਵੇਖੋ ਵੀਡੀਓ:
ਇਸ ਤੋਂ ਨਾਰਾਜ਼ ਅਲਕਾ ਲਾਂਬਾ ਨੇ 'ਆਪ' ਵਰਕਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਸ ਦੇ ਥੱਪੜ ਲੱਗਿਆ ਨਹੀਂ। ਇਸ ਤੋਂ ਬਾਅਦ ਕਾਂਗਰਸ ਅਤੇ ‘ਆਪ’ ਵਰਕਰ ਆਹਮੋ-ਸਾਹਮਣੇ ਹੋ ਗਏ। ਪੁਲਿਸ ਨੇ ਬੀਚ ਬਚਾ ਕੀਤਾ।#WATCH Delhi: Scuffle breaks out between AAP and Congress workers near Majnu ka Teela, Congress candidate Alka Lamba tries to slap an AAP worker. AAP leader Sanjay Singh has said the party will complain to Election Commission. #DelhiElections2020 (note: abusive language) pic.twitter.com/l5VriLUTkF
— ANI (@ANI) February 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement