ਪੜਚੋਲ ਕਰੋ

ਸਪੇਸ 'ਚ ਬੇਕਾਬੂ ਹੋਇਆ ਚੀਨੀ ਰਾਕੇਟ, ਅੱਜ ਨਿਊਜ਼ੀਲੈਂਡ ਦੇ ਆਲੇ-ਦੁਆਲੇ ਕਿਸੇ ਵੀ ਸਮੇਂ ਕੀਤੇ ਵੀ ਡਿਗਣ ਦਾ ਖਦਸ਼ਾ 

ਚੀਨ ਦਾ ਬੇਕਾਬੂ 'ਲੌਂਗ ਮਾਰਚ 5 ਬੀ' ਰਾਕੇਟ ਤੇਜ਼ੀ ਨਾਲ ਧਰਤੀ ਦੇ ਨੇੜੇ ਆ ਰਿਹਾ ਹੈ। ਇਹ ਰਾਕੇਟ ਅੱਜ ਕਿਸੇ ਵੀ ਸਮੇਂ ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਡਿੱਗ ਸਕਦਾ ਹੈ। ਪਿਛਲੇ ਮਹੀਨੇ ਇਹ ਰਾਕੇਟ ਦੇਸ਼ ਦੇ ਪੁਲਾੜ ਸਟੇਸ਼ਨ ਤੋਂ ਲਾਂਚ ਕੀਤਾ ਗਿਆ ਸੀ। ਰਾਇਟਰ ਯੂਰਪੀਅਨ ਅਤੇ ਅਮਰੀਕੀ ਟਰੈਕਿੰਗ ਸੈਂਟਰਾਂ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਇਸ ਬੇਕਾਬੂ ਰਾਕੇਟ ਦਾ ਬਚਿਆ ਮਲਬਾ ਐਤਵਾਰ ਨੂੰ ਵਾਤਾਵਰਨ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ।

ਚੀਨ ਦਾ ਬੇਕਾਬੂ 'ਲੌਂਗ ਮਾਰਚ 5 ਬੀ' ਰਾਕੇਟ ਤੇਜ਼ੀ ਨਾਲ ਧਰਤੀ ਦੇ ਨੇੜੇ ਆ ਰਿਹਾ ਹੈ। ਇਹ ਰਾਕੇਟ ਅੱਜ ਕਿਸੇ ਵੀ ਸਮੇਂ ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਡਿੱਗ ਸਕਦਾ ਹੈ। ਪਿਛਲੇ ਮਹੀਨੇ ਇਹ ਰਾਕੇਟ ਦੇਸ਼ ਦੇ ਪੁਲਾੜ ਸਟੇਸ਼ਨ ਤੋਂ ਲਾਂਚ ਕੀਤਾ ਗਿਆ ਸੀ। ਰਾਇਟਰ ਯੂਰਪੀਅਨ ਅਤੇ ਅਮਰੀਕੀ ਟਰੈਕਿੰਗ ਸੈਂਟਰਾਂ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਇਸ ਬੇਕਾਬੂ ਰਾਕੇਟ ਦਾ ਬਚਿਆ ਮਲਬਾ ਐਤਵਾਰ ਨੂੰ ਵਾਤਾਵਰਨ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ। ਕੁਝ ਵਿਗਿਆਨੀਆਂ ਨੇ ਅਨੁਮਾਨ ਲਗਾਇਆ ਹੈ ਕਿ ਰਾਕੇਟ ਨਿਊਜ਼ੀਲੈਂਡ ਦੇ ਦੁਆਲੇ ਕਿਤੇ ਵੀ ਡਿਗ ਸਕਦਾ ਹੈ।

ਅਮਰੀਕੀ ਰੱਖਿਆ ਵਿਭਾਗ ਨੇ ਡਿੱਗ ਰਹੇ ਰਾਕੇਟ ਦੇ ਮਲਬਾ 'ਤੇ ਨਜ਼ਰ ਬਣਾਈ ਹੋਈ ਹੈ। ਚੀਨੀ ਮਾਹਰ ਕਹਿੰਦੇ ਹਨ ਕਿ ਬੇਕਾਬੂ ਰਾਕੇਟ ਦੇ ਕੁਝ ਹਿੱਸੇ ਸਮੁੰਦਰ ਵਿੱਚ ਡਿਗਣਗੇ। ਉਹ ਇਹ ਵੀ ਕਹਿੰਦੇ ਹਨ ਕਿ ਰਾਕੇਟ ਦੇ ਟੁਕੜੇ ਹੋ ਜਾਣਗੇ ਜਿਵੇਂ ਹੀ ਇਹ ਵਾਤਾਵਰਨ ਵਿੱਚ ਦਾਖਲ ਹੋਵੇਗਾ। 

ਚੀਨ ਨੇ 'ਲੌਂਗ ਮਾਰਚ 5 ਬੀ' ਮਿਸ਼ਨ ਦੇ ਤਹਿਤ 29 ਅਪ੍ਰੈਲ ਨੂੰ ਹਾਈਨਾਨ ਆਈਲੈਂਡ ਤੋਂ ਰਾਕੇਟ ਲਾਂਚ ਕੀਤਾ ਸੀ। ਰਾਕੇਟ ਇਕ ਮੋਡੀਊਲ ਲੈ ਕੇ ਸਪੇਸ ਸਟੇਸ਼ਨ ਤੱਕ ਗਿਆ ਸੀ। ਮੈਡਿਊਲ ਨੂੰ ਨਿਸ਼ਚਤ ਓਰਬਿਟ ਵਿੱਚ ਛੱਡਣ ਤੋਂ ਬਾਅਦ, ਇਸ ਨੂੰ ਨਿਯੰਤਰਿਤ ਢੰਗ ਨਾਲ ਧਰਤੀ 'ਤੇ ਵਾਪਸ ਪਰਤਣਾ ਸੀ। ਰਾਕੇਟ ਦਾ ਭਾਰ ਲਗਭਗ 18 ਟਨ ਹੈ। ਇਹ ਸਭ ਤੋਂ ਵੱਡੀ ਚੀਜ ਹੈ ਜੋ ਪਿਛਲੇ ਕਈ ਦਹਾਕਿਆਂ ਵਿੱਚ ਧਰਤੀ ਦੇ ਵਾਯੂਮੰਡਲ ਵਿੱਚ ਬੇਕਾਬੂ ਹੋ ਕੇ ਡਿਗਣ ਵਾਲੀ ਹੈ।   

ਅਮਰੀਕਾ ਸਮੇਤ ਵਿਸ਼ਵ ਦੇ ਸਾਰੇ ਦੇਸ਼ ਖਤਰੇ ਨੂੰ ਭਾਂਪਦਿਆਂ ਇਸ 'ਤੇ ਨਜ਼ਰ ਰੱਖ ਰਹੇ ਹਨ। ਇਹ ਵੀ ਵਿਚਾਰਿਆ ਗਿਆ ਸੀ ਕਿ ਅਮਰੀਕਾ ਇਸ ਰਾਕੇਟ ਦੇ ਡਿੱਗਣ ਤੋਂ ਪਹਿਲਾਂ ਇਸ ਨੂੰ ਨਸ਼ਟ ਕਰ ਸਕਦਾ ਹੈ। ਪਰ ਅਮਰੀਕੀ ਰੱਖਿਆ ਮੰਤਰੀ ਨੇ ਇਸ ਤੋਂ ਇਨਕਾਰ ਕੀਤਾ ਹੈ। ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ, "ਇਸ ਰਾਕੇਟ ਨੂੰ ਨਸ਼ਟ ਕਰਨ ਦੀ ਕੋਈ ਯੋਜਨਾ ਨਹੀਂ ਹੈ। ਸਾਨੂੰ ਉਮੀਦ ਹੈ ਕਿ ਇਹ ਡਿੱਗ ਜਾਵੇਗਾ ਜਿੱਥੇ ਕਿਸੇ ਨੂੰ ਨੁਕਸਾਨ ਨਾ ਪਹੁੰਚੇ।"

ਇਸ ਦੇ ਨਾਲ ਹੀ ਚੀਨ ਨੇ ਭਰੋਸਾ ਦਿੱਤਾ ਹੈ ਕਿ ਵਾਤਾਵਰਣ 'ਚ ਦਾਖਲ ਹੁੰਦੇ ਹੀ ਰਾਕੇਟ ਦੇ ਟੁਕੜੇ ਹੋ ਜਾਣਗੇ। ਅਤੇ ਇਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਜਦੋਂ ਇਹ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੁੰਦਾ ਹੈ ਤਾਂ ਅਕਸਰ ਰਾਕੇਟ ਦਾ ਮਲਬਾ ਸੜ ਜਾਂਦਾ ਹੈ। ਹਾਲਾਂਕਿ, ਇਸ ਦੇ ਕੁਝ ਹਿੱਸੇ ਦੇ ਬਚ ਜਾਣ ਦੀ ਸੰਭਾਵਨਾ ਹੈ। ਜੋ ਧਰਤੀ ਦੀ ਸਤਹ 'ਤੇ ਪਹੁੰਚਦਾ ਹੈ। ਆਮ ਤੌਰ 'ਤੇ ਇਹ ਟੁਕੜੇ ਬਹੁਤ ਛੋਟੇ ਹੁੰਦੇ ਹਨ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, ਜਾਣੋ ਕੀ ਹੈ ਅਸਤੀਫ਼ੇ ਦੀ ਵਜ੍ਹਾ ਤੇ ਕਿਹੜੀ ਪਾਰਟੀ 'ਚ ਹੋਣਗੇ ਸ਼ਾਮਲ ?

Punjab News: ਜ਼ਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਹਲਕਾ ਇੰਚਾਰਜ ਨੇ ਬਣਾ ਲਿਆ ਮਨ?

Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ

'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
Advertisement
ABP Premium

ਵੀਡੀਓਜ਼

Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂAmritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂMukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?Manish sisodia at Amritsar Airport |ਸੁੱਖ ਲਾਹੁਣ ਸ੍ਰੀ ਦਰਬਾਰ ਸਾਹਿਬ ਆਏ ਮਨੀਸ਼ ਸਿਸੋਦੀਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, ਜਾਣੋ ਕੀ ਹੈ ਅਸਤੀਫ਼ੇ ਦੀ ਵਜ੍ਹਾ ਤੇ ਕਿਹੜੀ ਪਾਰਟੀ 'ਚ ਹੋਣਗੇ ਸ਼ਾਮਲ ?
ਵੱਡੀ ਖ਼ਬਰ ! ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, ਜਾਣੋ ਕੀ ਹੈ ਅਸਤੀਫ਼ੇ ਦੀ ਵਜ੍ਹਾ ਤੇ ਕਿਹੜੀ ਪਾਰਟੀ 'ਚ ਹੋਣਗੇ ਸ਼ਾਮਲ ?
Punjab News: ਜ਼ਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਹਲਕਾ ਇੰਚਾਰਜ ਨੇ ਬਣਾ ਲਿਆ ਮਨ?
Punjab News: ਜ਼ਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਹਲਕਾ ਇੰਚਾਰਜ ਨੇ ਬਣਾ ਲਿਆ ਮਨ?
Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ
Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ
'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
AC 'ਚ ਆਟੋਮੈਟਿਕ ਆਨ-ਆਫ ਟਾਈਮਰ ਦੇ ਫਾਇਦੇ ਦੇ ਨਾਲ ਹੋ ਸਕਦੇ ਇਹ ਨੁਕਸਾਨ...ਇੰਝ ਕਰੋ ਇਸ ਫੀਚਰ ਦੀ ਸਹੀ ਵਰਤੋਂ

Emergency Controversy: ਕਿਸਾਨੀ ਅੰਦੋਲਨ 'ਚ ਬਲਾਤਕਾਰ ਹੋਏ, ਬੰਦੇ ਮਾਰ ਸ਼ਰੇਆਮ ਟੰਗੀਆਂ ਲਾਸ਼ਾਂ, ਖ਼ਾਲਿਸਤਾਨੀ ਗੈਂਗ ਬਣਾ ਦੇਣਗੇ ਨਵਾਂ ਬੰਗਲਾਦੇਸ਼, ਕੰਗਨਾ ਨੇ ਮੁੜ ਵੰਗਾਰੇ ਪੰਜਾਬੀ !

Liquor Consumption: ਪੰਜਾਬੀ ਤਾਂ ਐਵੇਂ ਹੀ ਬਦਨਾਮ ਨੇ...., ਆਹ ਸੂਬੇ ਵਾਲੇ ਪੀਂਦੇ ਨੇ ਸਭ ਤੋਂ ਵੱਧ ਸ਼ਰਾਬ, ਪੜ੍ਹੋ ਦੇਸ਼ ਦੇ ਕਿਹੜੇ ਇਲਾਕੇ 'ਚ ਰਹਿੰਦੇ ਨੇ ਸਭ ਤੋਂ ਵੱਡੇ ਸ਼ਰਾਬੀ !

Punjab News: ਟਰੈਕਟਰ ਛੱਡਣ ਲਈ ਥਾਣੇਦਾਰ ਨੇ ਮੰਗੀ ਰਿਸ਼ਵਤ, ਕਿਸਾਨ ਨੇ ਕਰ ਲਈ ਸਾਰੀ ਰਿਕਾਡਿੰਗ, ਹੁਣ ਵਿਜੀਲੈਂਸ ਦਾ ਐਕਸ਼ਨ

Embed widget