ਪੜਚੋਲ ਕਰੋ
(Source: ECI/ABP News)
14 ਅਪ੍ਰੈਲ ਮਗਰੋਂ ਮਿਲੇਗੀ ਰਾਹਤ ਜਾਂ ਫਿਰ ਜਾਰੀ ਰਹੇਗੀ ਲੌਕਡਾਊਨ? ਰਾਜੀਵ ਗਾਬਾ ਨੇ ਦੱਸੀ ਸਾਰੀ ਯੋਜਨਾ
ਕੋਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ‘ਚ 21 ਦਿਨਾਂ ਦਾ ਲੌਕਡਾਊਨ ਲਾਗੂ ਹੈ। ਹੁਣ ਲੋਕਾਂ ਦੇ ਮਨਾਂ ‘ਚ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਹਾਲਾਂਕਿ ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਕਿਹਾ ਕਿ ਲੌਕਡਾਊਨ ਵਧਾਉਣ ਦੀ ਫਿਲਹਾਲ ਕੋਈ ਯੋਜਨਾ ਨਹੀਂ।
![14 ਅਪ੍ਰੈਲ ਮਗਰੋਂ ਮਿਲੇਗੀ ਰਾਹਤ ਜਾਂ ਫਿਰ ਜਾਰੀ ਰਹੇਗੀ ਲੌਕਡਾਊਨ? ਰਾਜੀਵ ਗਾਬਾ ਨੇ ਦੱਸੀ ਸਾਰੀ ਯੋਜਨਾ Coronavirus: No plan to extend lockdown beyond April 14 14 ਅਪ੍ਰੈਲ ਮਗਰੋਂ ਮਿਲੇਗੀ ਰਾਹਤ ਜਾਂ ਫਿਰ ਜਾਰੀ ਰਹੇਗੀ ਲੌਕਡਾਊਨ? ਰਾਜੀਵ ਗਾਬਾ ਨੇ ਦੱਸੀ ਸਾਰੀ ਯੋਜਨਾ](https://static.abplive.com/wp-content/uploads/sites/5/2020/03/30181216/lockdown-extend.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ‘ਚ 21 ਦਿਨਾਂ ਦਾ ਲੌਕਡਾਊਨ ਲਾਗੂ ਹੈ। ਹੁਣ ਲੋਕਾਂ ਦੇ ਮਨਾਂ ‘ਚ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਹਾਲਾਂਕਿ ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਕਿਹਾ ਕਿ ਲੌਕਡਾਊਨ ਵਧਾਉਣ ਦੀ ਫਿਲਹਾਲ ਕੋਈ ਯੋਜਨਾ ਨਹੀਂ।
ਉਨ੍ਹਾਂ ਕਿਹਾ ਕਿ, “ਕੇਂਦਰ ਸਰਕਾਰ ਕੋਲ ਅਜੇ ਅਜਿਹੀ ਕੋਈ ਯੋਜਨਾ ਨਹੀਂ ਹੈ। ਅਜਿਹੀਆਂ ਖ਼ਬਰਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਸਰਕਾਰ ਦੀ ਅਜੇ ਲੌਕਡਾਊਨ ਵਧਾਉਣ ਦੀ ਕੋਈ ਯੋਜਨਾ ਹੀ ਨਹੀਂ।”
ਦੱਸ ਦਈਏ ਕਿ ਕੁੱਝ ਰਿਪੋਰਟਸ ਤੋਂ ਬਾਅਦ ਅਜਿਹੇ ਕਿਆਸ ਲਾਏ ਜਾ ਰਹੇ ਸੀ ਕਿ ਸਰਕਾਰ 14 ਅਪ੍ਰੈਲ ਤੋਂ ਬਾਅਦ ਵੀ ਕੁੱਝ ਹਫਤਿਆਂ ਲਈ ਲੌਕਡਾਊਨ ਨੂੰ ਵਧਾ ਸਕਦੀ ਹੈ। ਅਜਿਹੀਆਂ ਖ਼ਬਰਾਂ ਤੋਂ ਬਾਅਦ ਹੀ ਕੈਬਨਿਟ ਸਕੱਤਰ ਵੱਲੋਂ ਹੁਣ ਸਫਾਈ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਅਜੇ ਸਰਕਾਰ ਕੋਲ ਨਹੀਂ ਹੈ।
ਇਹ ਵੀ ਪੜ੍ਹੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)