ਪੜਚੋਲ ਕਰੋ

ਪਹਿਲਾਂ ਨਾਲੋਂ ਵੱਧ ਖ਼ਤਰਨਾਕ ਹੋਵੇਗਾ ਕੋਰੋਨਾ ਵਾਇਰਸ, ਮਿਲੀ ਚਿਤਾਵਨੀ

ਦਸੰਬਰ ਦੇ ਅਖੀਰ ‘ਚ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਦੀ ਲਪੇਟ ‘ਚ ਅੱਜ ਪੂਰੀ ਦੁਨੀਆ ‘ਚ ਕਹਿਰ ਮਚਾ ਰੱਖਿਆ ਹੈ। ਇਸ ਦੇ ਨਾਲ ਹੀ ਕਈ ਦੇਸ਼ਾਂ ‘ਚ ਲੌਕਡਾਊਨ ਤੇ ਪਾਬੰਦੀ ਦਾ ਸਾਹਮਣਾ ਕਰ ਰਹੇ ਹਨ।

ਨਵੀਂ ਦਿੱਲੀ: ਦਸੰਬਰ ਦੇ ਅਖੀਰ ‘ਚ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਦੀ ਲਪੇਟ ‘ਚ ਅੱਜ ਪੂਰੀ ਦੁਨੀਆ ‘ਚ ਕਹਿਰ ਮਚਾ ਰੱਖਿਆ ਹੈ। ਇਸ ਦੇ ਨਾਲ ਹੀ ਕਈ ਦੇਸ਼ਾਂ ‘ਚ ਲੌਕਡਾਊਨ ਤੇ ਪਾਬੰਦੀ ਦਾ ਸਾਹਮਣਾ ਕਰ ਰਹੇ ਹਨ। ਕਈ ਹਫ਼ਤੇ ਬੀਤਣ ਤੋਂ ਬਾਅਦ ਕਈ ਦੇਸ਼ਾਂ ਦੀਆਂ ਸਰਕਾਰਾਂ ਹੌਲੀ-ਹੌਲੀ ਪਾਬੰਦੀਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੀ ਸਥਿਤੀ ‘ਚ WHO ਨੇ ਚਿਤਾਵਨੀ ਦਿੱਤੀ ਕਿ ਸੰਕਰਮਣ ਅਜੇ ਖ਼ਤਮ ਨਹੀਂ ਹੋਇਆ, ਪਰ ਹੋ ਸਕਦਾ ਹੈ ਕਿ ਇਹ ਦੁਬਾਰਾ ਵਾਪਸ ਆਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੰਗਠਨ ਇਹ ਚਿਤਾਵਨੀ ਦੇ ਚੁੱਕਾ ਹੈ। ਡਬਲਿਯੂਐਚਓ ਦੇ ਮੁਖੀ ਟੇਡਰੋਸ ਐਡਹਾਨੋਮ ਨੇ ਸਾਲ 1918 ‘ਚ ਫੈਲੇ ਸਪੇਨਿਸ਼ ਫਲੂ ਨਾਲ ਇਸ ਦੀ ਤੁਲਨਾ ਕਰਦਿਆਂ ਕਿਹਾ ਕਿ ਉਹ ਬਿਮਾਰੀ ਤਿੰਨ ਵਾਰ ਵਾਪਸ ਆਈ ਸੀ। ਜਿਵੇਂ ਹੀ ਲੋਕ ਲਾਪਰਵਾਹ ਹੋਣਗੇ, ਕੋਰੋਨਾ ਦਾ ਘਟਦਾ ਕਹਿਰ ਫੇਰ ਵਧੇਗਾ ਅਤੇ ਜ਼ਿਆਦਾ ਪ੍ਰਭਾਵਸ਼ਾਲੀ ਵੀ ਹੋਏਗਾ। ਸਪੇਨਿਸ਼ ਫਲੂ ਕੀ ਸੀ : ਮਾਰਚ 1918 ‘ਚ ਇਸ ਬਿਮਾਰੀ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਸੀ। ਐਲਬਰਟ ਗਿਚੇਲ ਨਾਂ ਦਾ ਇਹ ਮਰੀਜ਼ ਅਮਰੀਕੀ ਆਰਮੀ ‘ਚ ਕੁੱਕ ਦਾ ਕੰਮ ਕਰਦਾ ਸੀ। ਉਸ ਨੂੰ 104 ਡਿਗਰੀ ਦੇ ਬੁਖਾਰ ਸੀ। ਜੋ ਜਲਦੀ ਹੀ 54 ਹਜ਼ਾਰ ਫ਼ੌਜੀਆਂ ‘ਚ ਫੈਲ ਗਿਆ ਸੀ। ਮਾਰਚ ਦੇ ਅਖੀਰ ਤੱਕ ਹਜ਼ਾਰਾਂ ਫ਼ੌਜੀ ਹਸਪਤਾਲ ਪਹੁੰਚੇ ਤੇ 38 ਫ਼ੌਜੀਆਂ ਦੀ ਗੰਭੀਰ ਨਿਮੋਨੀਆ ਨਾਲ ਮੌਤ ਹੋ ਗਈ ਸੀ। ਮਾਰਚ ‘ਚ ਪਹਿਲੇ ਪ੍ਰਕੋਪ ਤੋਂ ਬਾਅਦ ਦੂਜਾ ਦੌਰ ਅਗੱਸਤ ‘ਚ ਸ਼ੁਰੂ ਹੋਇਆ। ਕੁਝ ਮਹੀਨਿਆਂ ਬਾਅਦ ਫ਼ਲੂ ਫਿਰ ਵਾਪਸ ਆਇਆ। ਵਿਗਿਆਨੀਆਂ ਨੇ ਇਸ ਨੂੰ ਬੈਕਟੀਰੀਆ ਤੋਂ ਪੈਦਾ ਹੋਈ ਬੀਮਾਰੀ ਮੰਨ ਕੇ ਇਲਾਜ ‘ਚ ਕਰੋੜਾਂ ਰੁਪਏ ਖ਼ਰਚ ਕੀਤੇ, ਪਰ ਇਹ ਬੀਮਾਰੀ ਵਾਇਰਸ ਤੋਂ ਪੈਦਾ ਹੋਈ ਸੀ। ਇਸ ਲਈ ਇਲਾਜ ਨਾ ਹੋ ਸਕਿਆ ਅਤੇ ਮੌਤਾਂ ਹੁੰਦੀਆਂ ਰਹੀਆਂ। ਇਸ ਖ਼ਤਰਨਾਕ ਵਾਇਰਸ ਨੇ 5 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਸੀ। ਜਿਸ ਤਰ੍ਹਾਂ ਮੌਜੂਦਾ ਸਮੇਂ ਕੋਵਿਡ-19 ਨਾਲ ਮਰਨ ਵਾਲੇ ਲੋਕ ਇੱਕ ਤਰ੍ਹਾਂ ਦੇ ਨਿਮੋਨੀਆ ਨਾਲ ਜੂਝਦੇ ਹਨ। ਸਰੀਰ ‘ਚ ਵਾਇਰਸ ਦੇ ਫੈਲਣ ਕਰਕੇ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਅਤੇ ਨਿਮੋਨੀਏ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਬੇਸ਼ੱਕ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਸਪੇਨਿਸ਼ ਫਲੂ ਕਰਕੇ ਹੋਈਆਂ ਮੌਤਾਂ ਨਾਲੋਂ ਕਿਤੇ ਘੱਟ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
Punjab News: ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ

ਵੀਡੀਓਜ਼

ਟੋਪੀ ਵਾਲੇ ਮਾਮਲੇ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ 'ਚ ਆਹ ਕੀ ਹੋਇਆ
ਵਿਧਾਨ ਸਭਾ 'ਚ ਪਰਗਟ ਸਿੰਘ ਨੇ ਫਰੋਲ ਦਿੱਤੇ ਸਾਰੇ ਪੋਤੜੇ
ਮੌਸਮ ਦਾ ਜਾਣੋ ਹਾਲ , ਬਾਰਿਸ਼ ਲਈ ਹੋ ਜਾਓ ਤਿਆਰ
What did Pannu say to the Akali Dal after the session?
BJP ਦੀ ਗੋਦੀ 'ਚ ਬੈਠ ਗਿਆ ਅਕਾਲੀ ਦਲ: CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
Punjab News: ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਆਖਰੀ ਦਿਨ ਵੱਡਾ ਐਕਸ਼ਨ, 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ: ਪਹਿਲਾਂ SSP ਵਿਜੀਲੈਂਸ ਨੂੰ ਕੀਤਾ ਸੀ ਮੁਅੱਤਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਪੰਜਾਬ 'ਚ ਮੱਚਿਆ ਹਾਹਾਕਾਰ, ਜਲੰਧਰ ED ਨੇ 13 ਟਿਕਾਣਿਆਂ 'ਤੇ ਮਾਰਿਆ ਛਾਪਾ: 4.68 ਕਰੋੜ ਨਕਦੀ ਸਣੇ 5.9 ਕਿਲੋ ਸੋਨਾ ਬਰਾਮਦ, ਡੌਂਕੀ ਰੂਟ ਦਾ ਮਾਮਲਾ...
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ
ਬੱਚਿਆਂ ਲਈ ਖੁਸ਼ਖਬਰੀ! ਠੰਢ ਕਾਰਨ ਪੰਜਾਬ ‘ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲਣਗੇ ਸਕੂਲ
Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਅਚਾਨਕ ਫਟਿਆ ਗੈਸ ਸਿੰਲਡਰ: ਬੱਚੇ ਸਣੇ 5 ਲੋਕ ਝੁਲਸੇ...
ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਅਚਾਨਕ ਫਟਿਆ ਗੈਸ ਸਿੰਲਡਰ: ਬੱਚੇ ਸਣੇ 5 ਲੋਕ ਝੁਲਸੇ...
Punjab Holidays: ਪੰਜਾਬ 'ਚ ਜਨਤਕ ਛੁੱਟੀਆਂ ਨੂੰ ਲੈ ਨਵੀਂ ਅਪਡੇਟ, ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ ਰਹਿਣਗੇ ਬੰਦ; ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਆਨੰਦ ਮਾਣੋਗੇ?
ਪੰਜਾਬ 'ਚ ਜਨਤਕ ਛੁੱਟੀਆਂ ਨੂੰ ਲੈ ਨਵੀਂ ਅਪਡੇਟ, ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ ਰਹਿਣਗੇ ਬੰਦ; ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਆਨੰਦ ਮਾਣੋਗੇ?
New Year: ਲੁਧਿਆਣਾ ਪੁਲਿਸ ਦਾ ਨਵੇਂ ਸਾਲ 'ਤੇ 'ਖਾਸ ਆਫਰ': ਕਾਨੂੰਨ ਤੋੜਨ ਵਾਲਿਆਂ ਲਈ ਥਾਣੇ 'ਚ ਫ੍ਰੀ ਐਂਟਰੀ! ਖ਼ਾਸ ਟ੍ਰੀਟਮੈਂਟ ਅਤੇ ਕਾਰਵਾਈ ਵੀ ਮਿਲੇਗੀ
New Year: ਲੁਧਿਆਣਾ ਪੁਲਿਸ ਦਾ ਨਵੇਂ ਸਾਲ 'ਤੇ 'ਖਾਸ ਆਫਰ': ਕਾਨੂੰਨ ਤੋੜਨ ਵਾਲਿਆਂ ਲਈ ਥਾਣੇ 'ਚ ਫ੍ਰੀ ਐਂਟਰੀ! ਖ਼ਾਸ ਟ੍ਰੀਟਮੈਂਟ ਅਤੇ ਕਾਰਵਾਈ ਵੀ ਮਿਲੇਗੀ
Punjab News: ਪੰਜਾਬ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਬੈਠੇ ਨੌਜਵਾਨ ਦਾ ਨਾਂ ਪੁੱਛ ਕੇ ਮਾਰੀਆਂ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਪੰਜਾਬ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਬੈਠੇ ਨੌਜਵਾਨ ਦਾ ਨਾਂ ਪੁੱਛ ਕੇ ਮਾਰੀਆਂ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
Embed widget