JEE Exam 2021 Postponed: ਅਪ੍ਰੈਲ ਸੈਸ਼ਨ 'ਚ ਹੋਣ ਵਾਲੀ JEE (Main) ਪ੍ਰੀਖਿਆ ਮੁਲਤਵੀ
ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ (National Testing Agency) ਇਹ ਜ਼ਰੂਰ ਕਿਹਾ ਗਿਆ ਕਿ ਨਵੀਂ ਤਾਰੀਖ ਤੋਂ 15 ਦਿਨ ਪਹਿਲਾਂ ਤਾਰੀਖ ਜਾਰੀ ਕਰ ਦਿੱਤੀ ਜਾਵੇਗੀ।
ਨਵੀਂ ਦਿੱਲੀ: ਜੇਈਈ ਮੇਨ ਦੀ ਅਪ੍ਰੈਲ ਸੈਸ਼ਨ 'ਚ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਪਹਿਲਾਂ ਇਹ ਪ੍ਰੀਖਿਆ 27, 28 ਤੇ 30 ਅਪ੍ਰੈਲ ਨੂੰ ਤੈਅ ਕੀਤੀ ਗਈ ਸੀ। ਦੁਬਾਰਾ ਕਿਸ ਤਾਰੀਖ ਨੂੰ ਪ੍ਰੀਖਿਆ ਹੇਵੇਗੀ ਇਸ ਬਾਬਤ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕੋਰੋਨਾ ਵਾਇਰਸ ਦੇ ਵਧਦੇ ਪ੍ਰਸਾਰ ਕਾਰਨ ਫਿਲਹਾਲਇਹ ਪ੍ਰੀਖਿਆ ਟਾਲ ਦਿੱਤੀ ਗਈ ਹੈ।

April session for JEE (Main) 2021 has been postponed. It was scheduled for 27th, 28th & 30th April. Revised dates to be announced later & at least 15 days prior to exam: National Testing Agency (NTA)

First two sessions have already been completed in February & March#COVID19 pic.twitter.com/Yz69Ny4r0Q
— ANI (@ANI) April 18, 2021

ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ (National Testing Agency) ਇਹ ਜ਼ਰੂਰ ਕਿਹਾ ਗਿਆ ਕਿ ਨਵੀਂ ਤਾਰੀਖ ਤੋਂ 15 ਦਿਨ ਪਹਿਲਾਂ ਤਾਰੀਖ ਜਾਰੀ ਕਰ ਦਿੱਤੀ ਜਾਵੇਗੀ। ਫਰਵਰੀ ਤੇ ਮਾਰਚ ਟਚ ਦੋ ਸੈਸ਼ਨ ਹੋ ਚੁੱਕੇ ਹਨ।
Education Loan Information:
Calculate Education Loan EMI