ਪੜਚੋਲ ਕਰੋ

PSEB Class 10 Results 2023 Live: 10ਵੀਂ ਜਮਾਤ ਦਾ ਐਲਾਨਿਆ ਨਤੀਜਾ, ਗਗਨਦੀਪ ਕੌਰ 100 ਫ਼ੀਸਦੀ ਅੰਕਾਂ ਨਾਲ ਅੱਵਲ

PSEB Punjab Class 10 Results Live Updates: ਪੰਜਾਬ ਬੋਰਡ 10ਵੀਂ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਪਵੇਗਾ।

Key Events
PSEB Class 10 Results 2023 Live Updates Punjab board class 10th results get to know result percentage and other details PSEB Class 10 Results 2023 Live: 10ਵੀਂ ਜਮਾਤ ਦਾ ਐਲਾਨਿਆ ਨਤੀਜਾ, ਗਗਨਦੀਪ ਕੌਰ 100 ਫ਼ੀਸਦੀ ਅੰਕਾਂ ਨਾਲ ਅੱਵਲ
PSEB Class 10 Results

Background

PSEB Punjab Class 10 Results Live Updates: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਸਾਢੇ 11 ਵਜੇ ਵਰਚੁਅਲ ਮੀਟਿੰਗ ਦੌਰਾਨ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ ਐਲਾਨਣਗੇ। ਇਸ ਸਬੰਧੀ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 

ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਨੇ ਦੱਸਿਆ ਕਿ ਸਬੰਧਤ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਇਹ ਨਤੀਜਾ 27 ਮਈ ਨੂੰ ਸਿੱਖਿਆ ਬੋਰਡ ਦੀ ਵੈੱਬਸਾਈਟ www,pseb.ac.in ਤੇ www.indiaresults.com ’ਤੇ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਪਰੋਕਤ ਦੋਵੇਂ ਵੈੱਬ-ਸਾਈਟਜ਼ ਤੋਂ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਦੇਖ ਤੇ ਡਾਊਨਲੋਡ ਕਰ ਸਕਣਗੇ।

ਕਿਵੇਂ ਕਰੀਏ ਨਤੀਜਾ ਚੈੱਕ

ਪੰਜਾਬ ਬੋਰਡ 10ਵੀਂ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਪਵੇਗਾ।

ਇਸ ਤੋਂ ਬਾਅਦ ਹੋਮਪੇਜ 'ਤੇ ਨਤੀਜਾ ਲਿੰਕ ਦੇਖੋ।

ਹੁਣ ਅਗਲੇ ਪੜਾਅ ਵਿੱਚ ਲੌਗਇਨ ਵੇਰਵੇ ਦਰਜ ਕਰੋ ਤੇ ਸਬਮਿਟ ਕਰੋ।

ਹੁਣ PSEB ਕਲਾਸ 12ਵੀਂ ਦਾ ਨਤੀਜਾ 2023 ਸਕ੍ਰੀਨ 'ਤੇ ਦਿਖਾਈ ਦੇਵੇਗਾ।

ਹੁਣ ਉਸੇ ਦੁਆਰਾ ਜਾਓ ਤੇ ਇਸ ਨੂੰ ਡਾਊਨਲੋਡ ਕਰੋ।

ਹੁਣ ਭਵਿੱਖ ਦੇ ਸੰਦਰਭ ਲਈ ਇਸਦਾ ਪ੍ਰਿੰਟਆਊਟ ਲਓ।

ਦੱਸ ਦਈਏ ਕਿ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 24 ਮਾਰਚ ਤੋਂ 20 ਅਪ੍ਰੈਲ ਤੱਕ ਹੋਈਆਂ ਸਨ।

16:10 PM (IST)  •  26 May 2023

PSEB Class 10 Results 2023: ਗਗਨਦੀਪ ਕੌਰ ਨੇ ਕਾਮਯਾਬੀ ਦਾ ਦੱਸਿਆ ਰਾਜ਼ 

ਗਗਨਦੀਪ ਕੌਰ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਬੈਂਕਿੰਗ ਖੇਤਰ ਵਿੱਚ ਕਾਮਯਾਬ ਹੋਣਾ ਹੈ। ਇਸ ਲਈ ਉਸ ਨੇ ਇੱਕ ਟੀਚਾ ਵੀ ਤੈਅ ਕੀਤਾ ਹੈ। ਉਹ ਨਿਯਮਿਤ ਤੌਰ 'ਤੇ ਆਪਣੇ ਕੋਰਸ ਦੀ ਪੜ੍ਹਾਈ ਕਰਦੀ ਰਹਿੰਦੀ ਹੈ। ਔਸਤਨ, ਉਹ ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ 4 ਤੋਂ 5 ਘੰਟੇ ਅਧਿਐਨ ਕਰਨ ਲਈ ਕੱਢਦੀ ਹੈ। 

14:51 PM (IST)  •  26 May 2023

PSEB 10th Result 2023 : ਸੀਐਮ ਭਗਵੰਤ ਮਾਨ ਵੱਲੋਂ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਦੇਣ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ , ਅੱਜ PSEB ਦੇ ਦਸਵੀਂ ਦੇ ਨਤੀਜੇ ਐਲਾਨੇ ਗਏ..ਸਾਡੀਆਂ ਧੀਆਂ ਨੇ ਮੁੜ ਤੋਂ ਬਾਜ਼ੀ ਮਾਰੀ ਹੈ…ਪਹਿਲੇ ਤੇ ਦੂਜੇ ਸਥਾਨ ‘ਤੇ ਫ਼ਰੀਦਕੋਟ ਜ਼ਿਲ੍ਹਾ ਤੇ ਤੀਜੇ ਸਥਾਨ ‘ਤੇ ਮਾਨਸਾ ਜ਼ਿਲ੍ਹਾ ਰਿਹਾ ਹੈ…ਪਾਸ ਹੋਏ ਸਾਰੇ ਬੱਚਿਆਂ ਤੇ ਮਾਪੇ-ਅਧਿਆਪਕਾਂ ਨੂੰ ਵੀ ਵਧਾਈਆਂ…ਵਾਅਦੇ ਮੁਤਾਬਕ ਅੱਵਲ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ...

Load More
New Update
Sponsored Links by Taboola
Advertisement

ਟਾਪ ਹੈਡਲਾਈਨ

ਅਕਾਲੀ ਦਲ ਨੇ ਪੁਲਿਸ ਦੀ ਆਨਲਾਈਨ ਮੀਟਿੰਗ ਦਾ ਵੀਡੀਓ ਕੀਤਾ ਵਾਇਰਲ: ਸੁਖਬੀਰ ਬਾਦਲ ਨੇ ਪੂਰੀ ਗੱਲਬਾਤ ਐਕਸ ਹੈਂਡਲ 'ਤੇ ਪੋਸਟ ਕਰ ਮਚਾਈ ਹਲਚਲ
ਅਕਾਲੀ ਦਲ ਨੇ ਪੁਲਿਸ ਦੀ ਆਨਲਾਈਨ ਮੀਟਿੰਗ ਦਾ ਵੀਡੀਓ ਕੀਤਾ ਵਾਇਰਲ: ਸੁਖਬੀਰ ਬਾਦਲ ਨੇ ਪੂਰੀ ਗੱਲਬਾਤ ਐਕਸ ਹੈਂਡਲ 'ਤੇ ਪੋਸਟ ਕਰ ਮਚਾਈ ਹਲਚਲ
Punjab News: ਪੰਜਾਬ 'ਚ 13 ਸਾਲਾ ਲੜਕੀ ਦੇ ਕਤਲ ਤੋਂ ਬਾਅਦ ਇੱਕ ਹੋਰ ਸ਼ਰਮਨਾਕ ਕਾਰਾ, 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ: ਚਚੇਰੇ ਭਰਾ ਨੇ ਕੀਤੀ ਗੰਦੀ ਹਰਕਤ...
ਪੰਜਾਬ 'ਚ 13 ਸਾਲਾ ਲੜਕੀ ਦੇ ਕਤਲ ਤੋਂ ਬਾਅਦ ਇੱਕ ਹੋਰ ਸ਼ਰਮਨਾਕ ਕਾਰਾ, 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ: ਚਚੇਰੇ ਭਰਾ ਨੇ ਕੀਤੀ ਗੰਦੀ ਹਰਕਤ...
ਪੰਜਾਬ ‘ਚ ਫਿਰ ਇਨਸਾਨੀਅਤ ਸ਼ਰਮਸਾਰ: ਹਾਦਸੇ ਦੀਆਂ ਲਾਸ਼ਾਂ ‘ਤੇ ਲੋਕਾਂ ਨੇ ਮਚਾਈ ਲੁੱਟ, ਸੋਨੇ ਦੇ ਗਹਿਣਿਆਂ ਸਣੇ 3 ਲੱਖ ਰੁਪਏ ਕੈਸ਼, ਆਈਫ਼ੋਨ ਚੁੱਕ ਹੋਏ ਫਰਾਰ
ਪੰਜਾਬ ‘ਚ ਫਿਰ ਇਨਸਾਨੀਅਤ ਸ਼ਰਮਸਾਰ: ਹਾਦਸੇ ਦੀਆਂ ਲਾਸ਼ਾਂ ‘ਤੇ ਲੋਕਾਂ ਨੇ ਮਚਾਈ ਲੁੱਟ, ਸੋਨੇ ਦੇ ਗਹਿਣਿਆਂ ਸਣੇ 3 ਲੱਖ ਰੁਪਏ ਕੈਸ਼, ਆਈਫ਼ੋਨ ਚੁੱਕ ਹੋਏ ਫਰਾਰ
Punjabi Singer: ਮਸ਼ਹੂਰ ਪੰਜਾਬੀ ਗਾਇਕ ਨੇ ਦੂਜੇ ਵਿਆਹ ਤੋਂ ਬਾਅਦ ਘਰ ਬੱਚੇ ਦਾ ਕੀਤਾ ਸਵਾਗਤ, ਪਹਿਲੀ ਪਤਨੀ ਨੇ ਲਗਾਏ ਸੀ ਘਰੇਲੂ ਹਿੰਸਾ ਦੇ ਦੋਸ਼...
ਮਸ਼ਹੂਰ ਪੰਜਾਬੀ ਗਾਇਕ ਨੇ ਦੂਜੇ ਵਿਆਹ ਤੋਂ ਬਾਅਦ ਘਰ ਬੱਚੇ ਦਾ ਕੀਤਾ ਸਵਾਗਤ, ਪਹਿਲੀ ਪਤਨੀ ਨੇ ਲਗਾਏ ਸੀ ਘਰੇਲੂ ਹਿੰਸਾ ਦੇ ਦੋਸ਼...
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਕਾਲੀ ਦਲ ਨੇ ਪੁਲਿਸ ਦੀ ਆਨਲਾਈਨ ਮੀਟਿੰਗ ਦਾ ਵੀਡੀਓ ਕੀਤਾ ਵਾਇਰਲ: ਸੁਖਬੀਰ ਬਾਦਲ ਨੇ ਪੂਰੀ ਗੱਲਬਾਤ ਐਕਸ ਹੈਂਡਲ 'ਤੇ ਪੋਸਟ ਕਰ ਮਚਾਈ ਹਲਚਲ
ਅਕਾਲੀ ਦਲ ਨੇ ਪੁਲਿਸ ਦੀ ਆਨਲਾਈਨ ਮੀਟਿੰਗ ਦਾ ਵੀਡੀਓ ਕੀਤਾ ਵਾਇਰਲ: ਸੁਖਬੀਰ ਬਾਦਲ ਨੇ ਪੂਰੀ ਗੱਲਬਾਤ ਐਕਸ ਹੈਂਡਲ 'ਤੇ ਪੋਸਟ ਕਰ ਮਚਾਈ ਹਲਚਲ
Punjab News: ਪੰਜਾਬ 'ਚ 13 ਸਾਲਾ ਲੜਕੀ ਦੇ ਕਤਲ ਤੋਂ ਬਾਅਦ ਇੱਕ ਹੋਰ ਸ਼ਰਮਨਾਕ ਕਾਰਾ, 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ: ਚਚੇਰੇ ਭਰਾ ਨੇ ਕੀਤੀ ਗੰਦੀ ਹਰਕਤ...
ਪੰਜਾਬ 'ਚ 13 ਸਾਲਾ ਲੜਕੀ ਦੇ ਕਤਲ ਤੋਂ ਬਾਅਦ ਇੱਕ ਹੋਰ ਸ਼ਰਮਨਾਕ ਕਾਰਾ, 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ: ਚਚੇਰੇ ਭਰਾ ਨੇ ਕੀਤੀ ਗੰਦੀ ਹਰਕਤ...
ਪੰਜਾਬ ‘ਚ ਫਿਰ ਇਨਸਾਨੀਅਤ ਸ਼ਰਮਸਾਰ: ਹਾਦਸੇ ਦੀਆਂ ਲਾਸ਼ਾਂ ‘ਤੇ ਲੋਕਾਂ ਨੇ ਮਚਾਈ ਲੁੱਟ, ਸੋਨੇ ਦੇ ਗਹਿਣਿਆਂ ਸਣੇ 3 ਲੱਖ ਰੁਪਏ ਕੈਸ਼, ਆਈਫ਼ੋਨ ਚੁੱਕ ਹੋਏ ਫਰਾਰ
ਪੰਜਾਬ ‘ਚ ਫਿਰ ਇਨਸਾਨੀਅਤ ਸ਼ਰਮਸਾਰ: ਹਾਦਸੇ ਦੀਆਂ ਲਾਸ਼ਾਂ ‘ਤੇ ਲੋਕਾਂ ਨੇ ਮਚਾਈ ਲੁੱਟ, ਸੋਨੇ ਦੇ ਗਹਿਣਿਆਂ ਸਣੇ 3 ਲੱਖ ਰੁਪਏ ਕੈਸ਼, ਆਈਫ਼ੋਨ ਚੁੱਕ ਹੋਏ ਫਰਾਰ
Punjabi Singer: ਮਸ਼ਹੂਰ ਪੰਜਾਬੀ ਗਾਇਕ ਨੇ ਦੂਜੇ ਵਿਆਹ ਤੋਂ ਬਾਅਦ ਘਰ ਬੱਚੇ ਦਾ ਕੀਤਾ ਸਵਾਗਤ, ਪਹਿਲੀ ਪਤਨੀ ਨੇ ਲਗਾਏ ਸੀ ਘਰੇਲੂ ਹਿੰਸਾ ਦੇ ਦੋਸ਼...
ਮਸ਼ਹੂਰ ਪੰਜਾਬੀ ਗਾਇਕ ਨੇ ਦੂਜੇ ਵਿਆਹ ਤੋਂ ਬਾਅਦ ਘਰ ਬੱਚੇ ਦਾ ਕੀਤਾ ਸਵਾਗਤ, ਪਹਿਲੀ ਪਤਨੀ ਨੇ ਲਗਾਏ ਸੀ ਘਰੇਲੂ ਹਿੰਸਾ ਦੇ ਦੋਸ਼...
Ludhiana News: ਲੁਧਿਆਣਾ 'ਚ ਮਸ਼ਹੂਰ ਕੰਟੈਂਟ ਕ੍ਰਿਏਟਰ ਗ੍ਰਿਫ਼ਤਾਰ, ਪੁਲਿਸ ਨੇ ਕੀਤੇ ਵੱਡੇ ਖੁਲਾਸੇ; ISI ਨਾਲ ਸਬੰਧ ਹੋਣ ਦਾ ਸ਼ੱਕ... 
ਲੁਧਿਆਣਾ 'ਚ ਮਸ਼ਹੂਰ ਕੰਟੈਂਟ ਕ੍ਰਿਏਟਰ ਗ੍ਰਿਫ਼ਤਾਰ, ਪੁਲਿਸ ਨੇ ਕੀਤੇ ਵੱਡੇ ਖੁਲਾਸੇ; ISI ਨਾਲ ਸਬੰਧ ਹੋਣ ਦਾ ਸ਼ੱਕ... 
ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਖੋਲ੍ਹੇ ਪੱਤੇ! 833 ਉਮੀਦਵਾਰਾਂ ਦਾ ਐਲਾਨ, ਇੱਥੇ ਦੇਖੋ ਤੀਜੀ ਤੇ ਚੌਥੀ ਲਿਸਟ
ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਖੋਲ੍ਹੇ ਪੱਤੇ! 833 ਉਮੀਦਵਾਰਾਂ ਦਾ ਐਲਾਨ, ਇੱਥੇ ਦੇਖੋ ਤੀਜੀ ਤੇ ਚੌਥੀ ਲਿਸਟ
Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਫਰੀਦਕੋਟ 'ਚ 2.6 ਡਿਗਰੀ ਤੱਕ ਡਿੱਗਿਆ ਪਾਰਾ, ਅਗਲੇ ਹਫ਼ਤੇ ਮੌਸਮ ਕਿਵੇਂ ਦਾ ਰਹੇਗਾ?
Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਫਰੀਦਕੋਟ 'ਚ 2.6 ਡਿਗਰੀ ਤੱਕ ਡਿੱਗਿਆ ਪਾਰਾ, ਅਗਲੇ ਹਫ਼ਤੇ ਮੌਸਮ ਕਿਵੇਂ ਦਾ ਰਹੇਗਾ?
ਲੁਧਿਆਣਾ 'ਚ ਘਰ ਦੀ ਖਿੜਕੀ ਤੋੜ ਮਾਰਿਆ ਡਾਕਾ, 15 ਤੋਲੇ ਸੋਨਾ ਚੋਰੀ; CCTV 'ਚ ਚੋਰ ਭੱਜਦੇ ਹੋਏ ਕੈਦ, ਇਲਾਕੇ 'ਚ ਮੱਚੀ ਹਾਹਾਕਾਰ
ਲੁਧਿਆਣਾ 'ਚ ਘਰ ਦੀ ਖਿੜਕੀ ਤੋੜ ਮਾਰਿਆ ਡਾਕਾ, 15 ਤੋਲੇ ਸੋਨਾ ਚੋਰੀ; CCTV 'ਚ ਚੋਰ ਭੱਜਦੇ ਹੋਏ ਕੈਦ, ਇਲਾਕੇ 'ਚ ਮੱਚੀ ਹਾਹਾਕਾਰ
Embed widget