ਪੜਚੋਲ ਕਰੋ
(Source: ECI/ABP News)
ਦੇਸ਼ ‘ਚ 110 ਲੋਕ ਕੋਰੋਨਾ ਦੀ ਚਪੇਟ ‘ਚ, ਅੱਜ 7 ਦੇਸ਼ਾਂ ਦੇ ਸਮੂਹ ਜੀ-7 ਨਾਲ ਚਰਚਾ ਕਰਨਗੇ ਮੋਦੀ
ਦੇਸ਼ ‘ਚ ਜਾਨਲੇਵਾ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 110 ਹੋ ਗਈ ਹੈ। ਮਹਾਰਾਸ਼ਟਰ ‘ਚ ਸਭ ਤੋਂ ਵੱਧ 32 ਮਰੀਜ਼ ਹਨ। ਉੱਥੇ ਹੀ ਕੇਰਲ ‘ਚ 25 ਲੋਕਾਂ ‘ਚ ਇਹ ਵਾਇਰਲ ਫੈਲ ਗਿਆ ਹੈ। ਕੋਰੋਨਾਵਾਇਰਸ ਭਾਰਤ ਸਮੇਤ ਦੁਨੀਆ ਦੇ 157 ਦੇਸ਼ਾਂ ‘ਚ ਪਹੁੰਚ ਚੁਕਿਆ ਹੈ।
![ਦੇਸ਼ ‘ਚ 110 ਲੋਕ ਕੋਰੋਨਾ ਦੀ ਚਪੇਟ ‘ਚ, ਅੱਜ 7 ਦੇਸ਼ਾਂ ਦੇ ਸਮੂਹ ਜੀ-7 ਨਾਲ ਚਰਚਾ ਕਰਨਗੇ ਮੋਦੀ French President Emmanuel Macron has also announced a G7 leaders summit on coronavirus through video-conferenc ਦੇਸ਼ ‘ਚ 110 ਲੋਕ ਕੋਰੋਨਾ ਦੀ ਚਪੇਟ ‘ਚ, ਅੱਜ 7 ਦੇਸ਼ਾਂ ਦੇ ਸਮੂਹ ਜੀ-7 ਨਾਲ ਚਰਚਾ ਕਰਨਗੇ ਮੋਦੀ](https://static.abplive.com/wp-content/uploads/sites/5/2020/03/16141251/SAARC.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ ‘ਚ ਜਾਨਲੇਵਾ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 110 ਹੋ ਗਈ ਹੈ। ਮਹਾਰਾਸ਼ਟਰ ‘ਚ ਸਭ ਤੋਂ ਵੱਧ 32 ਮਰੀਜ਼ ਹਨ। ਉੱਥੇ ਹੀ ਕੇਰਲ ‘ਚ 25 ਲੋਕਾਂ ‘ਚ ਇਹ ਵਾਇਰਲ ਫੈਲ ਗਿਆ ਹੈ। ਕੋਰੋਨਾਵਾਇਰਸ ਭਾਰਤ ਸਮੇਤ ਦੁਨੀਆ ਦੇ 157 ਦੇਸ਼ਾਂ ‘ਚ ਪਹੁੰਚ ਚੁਕਿਆ ਹੈ।
ਇਸ ਮਹਾਮਾਰੀ ਕਾਰਨ 6,500 ਤੋਂ ਵੱਧ ਲੋਕ ਮਰ ਚੁਕੇ ਹਨ। ਕੋਰੋਨਾ ਨਾਲ ਲੜਨ ਲਈ ਸਾਰਕ ਦੇਸ਼ਾਂ ਨਾਲ ਵੀਡੀਓ ਕਾਨਫਰੰਸਿੰਗ ਕਰਨ ਵਾਲੇ ਪੀਐਮ ਮੋਦੀ ਨੇ ਜੀ-ਟਵੰਟੀ ਦੇਸ਼ਾਂ ਨਾਲ ਵੀਡੀਓ ਕਾਨਫਰੰਸ ਕਰਨ ਦੀ ਪੇਸ਼ਕਸ਼ ਕੀਤੀ ਹੈ।
ਉੱਥੇ ਹੀ ਪੀਐਮ ਮੋਦੀ ਅੱਜ ਅਮਰੀਕਾ, ਫਰਾਂਸ ਸਮੇਤ 7 ਤਾਕਤਵਰ ਦੇਸ਼ਾਂ ਦੇ ਸਮੂਹ ਜੀ-7 ਨਾਲ ਵੀ ਵੀਡੀਓ ਕਾਨਫਰੰਸ ਜ਼ਰੀਏ ਚਰਚਾ ਕਰਨਗੇ। ਫਰਾਂਸ ਦੇ ਰਾਸ਼ਟਰਪਤ ਇਮੈਨੁਅਲ ਮੈਕਰੋਂ ਦੀ ਪਹਿਲ ‘ਤੇ ਜੀ-7 ਦੇ ਸਾਰੇ ਮੈਂਬਰ ਦੇਸ਼ਾਂ ‘ਚ ਕੋਰੋਨਾਵਾਇਰਸ ਨਾਲ ਨਜਿੱਠਣ ‘ਤੇ ਸਾਂਝੀ ਰਣਨੀਤੀ ਬਣੇਗੀ। ਜੀ-7 ਦੇ ਮੈਂਬਰ ਅਮਰੀਕਾ, ਕੈਨੇਡਾ, ਫਰਾਂਸ, ਇਟਲੀ, ਬ੍ਰਿਟੇਨ, ਜਾਪਾਨ ਤੇ ਜਰਮਨੀ ਹਨ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)