ਪੜਚੋਲ ਕਰੋ

Coronavirus: ਸਰਕਾਰ ਦਾ ਵੱਡਾ ਫੈਸਲਾ- 75 ਸ਼ਹਿਰ ਪੂਰੀ ਤਰ੍ਹਾਂ ਲੌਕਡਾਉਨ

ਕੋਰੋਨਾਵਾਇਰਸ ਦੇ ਵਧਦੇ ਖਤਰੇ ਨੂੰ ਦੇਖਦਿਆਂ ਦੇਸ਼ ਦੇ 75 ਸ਼ਹਿਰਾਂ ਨੂੰ ਲੌਕਡਾਉਨ ਕਰ ਦਿੱਤਾ ਗਿਆ ਹੈ। ਕੈਬਨਿਟ ਸੱਕਤਰ ਤੇ ਪ੍ਰਧਾਨ ਮੰਤਰੀ ਦੇ ਮੁੱਖ ਸੱਕਤਰ ਦੀ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨਾਲ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ। ਇਸ ਉੱਚ ਪੱਧਰੀ ਬੈਠਕ ‘ਚ ਕੋਰੋਨਾ ਦਾ ਪ੍ਰਭਾਵ ਰੋਕਣ ‘ਤੇ ਚਰਚਾ ਕੀਤੀ ਗਈ।

ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵਧਦੇ ਖਤਰੇ ਨੂੰ ਦੇਖਦਿਆਂ ਦੇਸ਼ ਦੇ 75 ਸ਼ਹਿਰਾਂ ਨੂੰ ਲੌਕਡਾਉਨ ਕਰ ਦਿੱਤਾ ਗਿਆ ਹੈ। ਕੈਬਨਿਟ ਸੱਕਤਰ ਤੇ ਪ੍ਰਧਾਨ ਮੰਤਰੀ ਦੇ ਮੁੱਖ ਸੱਕਤਰ ਦੀ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨਾਲ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ। ਇਸ ਉੱਚ ਪੱਧਰੀ ਬੈਠਕ ‘ਚ ਕੋਰੋਨਾ ਦਾ ਪ੍ਰਭਾਵ ਰੋਕਣ ‘ਤੇ ਚਰਚਾ ਕੀਤੀ ਗਈ। ਬੈਠਕ ‘ਚ ਇਸ ਗੱਲ ‘ਤੇ ਸਹਿਮਤੀ ਹੋਈ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਬੇਲੋੜੀ ਆਵਾਜਾਈ ਨੂੰ ਤੁਰੰਤ ਰੋਕਣਾ ਜ਼ਰੂਰੀ ਹੈ। ਅਜਿਹੇ ਸ਼ਹਿਰ ਜਿੱਥੇ ਕੋਰੋਨਾ ਦਾ ਸੰਕਰਮਣ ਸਭ ਤੋਂ ਜ਼ਿਆਦਾ ਹੈ, ਉੱਥੇ ਸਭ ਤੋਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁੱਝ ਤੁਰੰਤ ਬੰਦ ਕਰ ਦਿੱਤਾ ਜਾਵੇ। ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਕਹਿਰ ਨੂੰ ਵੇਖਦਿਆਂ ਮੋਦੀ ਦਾ ਵੱਡਾ ਐਲਾਨ ਦੇਸ਼ ‘ਚ ਅਜਿਹੇ 75 ਸ਼ਹਿਰ ਹਨ। 31 ਮਾਰਚ ਤੱਕ ਅੰਤਰਾਰਾਜੀ ਬੱਸ ਤੇ ਟ੍ਰੇਨ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬੈਠਕ ‘ਚ ਇਸ ਮੁੱਦੇ ‘ਤੇ ਗੱਲਬਾਤ ਦੌਰਾਨ ਸਾਰੇ ਸਾਰੇ ਸੂਬਿਆਂ ਦੇ ਮੁੱਖ ਸੱਕਤਰਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਸੂਬਿਆਂ ‘ਚ ਕੋਰੋਨਾ ਦਾ ਫੈਲਾਅ ਰੋਕਣ ਲਈ ਜੋ ਵੀ ਜ਼ਰੂਰੀ ਕਦਮ ਹੋਣ, ਉਹ ਚੁੱਕਣ ਤੇ ਇਨ੍ਹਾਂ 75 ਸ਼ਹਿਰਾਂ ‘ਚ ਬੇਹਦ ਜ਼ਰੂਰੀ ਸੇਵਾਵਾਂ ਹੀ ਜਾਰੀ ਰੱਖੀਆਂ ਜਾਣ। ਇਹ ਵੀ ਪੜ੍ਹੋ: ਕੋਰੋਨਾਵਾਇਰਸ ਦਾ ਕਹਿਰ: ਦੇਸ਼ ਭਰ 'ਚ 31 ਤੱਕ ਰੇਲਾਂ ਬੰਦ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ

ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ

ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੇ ਹਵਾਈ ਹਮਲੇ! ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ 'ਚ ਸੁੱਟੇ ਬੰਬ, ਹੋਈਆਂ 400 ਮੌਤਾਂ

Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ
ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ
ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੇ ਹਵਾਈ ਹਮਲੇ! ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ 'ਚ ਸੁੱਟੇ ਬੰਬ, ਹੋਈਆਂ 400 ਮੌਤਾਂ
ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੇ ਹਵਾਈ ਹਮਲੇ! ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ 'ਚ ਸੁੱਟੇ ਬੰਬ, ਹੋਈਆਂ 400 ਮੌਤਾਂ
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਮਾਰਚ 2026

Punjab Weather: ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Punjab News: ਪੰਜਾਬ ਦੇ ਵੱਡੇ ਅਧਿਕਾਰੀਆਂ ਵਿਚਾਲੇ ਮੱਚਿਆ ਹੜਕੰਪ, ਜਾਣੋ ਕਿਉਂ ਡਿੱਗੀ ਗਾਜ਼? ਇਸ ਕਾਰਨ ਹੋਈ ਵੱਡੀ ਕਾਰਵਾਈ...
ਪੰਜਾਬ ਦੇ ਵੱਡੇ ਅਧਿਕਾਰੀਆਂ ਵਿਚਾਲੇ ਮੱਚਿਆ ਹੜਕੰਪ, ਜਾਣੋ ਕਿਉਂ ਡਿੱਗੀ ਗਾਜ਼? ਇਸ ਕਾਰਨ ਹੋਈ ਵੱਡੀ ਕਾਰਵਾਈ...
 Jalandhar 'ਚ ਮਹਿਲਾ ਨੇ ਇੱਕ ਕਾਰੋਬਾਰੀ 'ਤੇ ਲਗਾਇਆ ਜ਼ਬਰ ਜਿਨਾਹ ਦਾ ਆਰੋਪ ,ਵਪਾਰੀ ਨੇ ਆਰੋਪਾਂ ਨੂੰ ਨਕਾਰਿਆ

Embed widget