ਪੜਚੋਲ ਕਰੋ
Advertisement
ਖੰਨਾ 'ਚ ਲੁਟੇਰਿਆਂ ਨੇ ਏਟੀਐਮ ਨੂੰ ਲਾਈ ਅੱਗ, 19 ਲੱਖ ਰੁਪਏ ਸੜ ਕੇ ਸੁਆਹ
ਖੰਨਾ ਦੇ ਪਿੰਡ ਇਕੋਲਾਹਾ ਵਿਖੇ ਐਸਬੀਆਈ(SBI) ਬੈਂਕ ਦਾ ਇਕ ਏਟੀਐਮ ਲੁਟੇਰਿਆਂ ਵਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਲੁਟੇਰਿਆਂ ਨੇ ਪਹਿਲਾਂ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਸਫਲ ਨਹੀਂ ਹੋ ਸਕੇ ਤਾਂ ਉਨ੍ਹਾਂ ਏਟੀਐਮ ਨੂੰ ਅੱਗ ਲਾ ਦਿੱਤੀ।
ਖੰਨਾ: ਖੰਨਾ ਦੇ ਪਿੰਡ ਇਕੋਲਾਹਾ ਵਿਖੇ ਐਸਬੀਆਈ(SBI) ਬੈਂਕ ਦਾ ਇਕ ਏਟੀਐਮ ਲੁਟੇਰਿਆਂ ਵਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਲੁਟੇਰਿਆਂ ਨੇ ਪਹਿਲਾਂ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਸਫਲ ਨਹੀਂ ਹੋ ਸਕੇ ਤਾਂ ਉਨ੍ਹਾਂ ਏਟੀਐਮ ਨੂੰ ਅੱਗ ਲਾ ਦਿੱਤੀ।
ਏਟੀਐਮ 'ਚ ਕਰੀਬ 19 ਲੱਖ ਰੁਪਏ ਸੀ। ਇਹ ਵਾਰਦਾਤ ਰਾਤ ਤਕਰੀਬਨ 2.15 ਵਜੇ ਦੀ ਦੱਸੀ ਜਾ ਰਹੀ ਹੈ। ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਲੈ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਫੁਟੇਜ ਅਨੁਸਾਰ ਕੁਝ ਬੰਦੇ ਪਹਿਲਾਂ ਏਟੀਐਮ ਕੱਟਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਉਹ ਸਫਲ ਨਹੀਂ ਹੁੰਦੇ ਤਾਂ ਅੱਗ ਲਾ ਦਿੰਦੇ ਹਨ। ਬੈਂਕ ਮੈਨੇਜਰ ਰੂਬਲ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਗ ਨਾਲ ਸਾਰਾ ਕੁੱਝ ਸੜ ਗਿਆ ਹੈ। ਇਸ ਲਈ ਮੁਸ਼ਕਲ ਆ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਕਾਰੋਬਾਰ
Advertisement