ਪੜਚੋਲ ਕਰੋ

ਕਿਸਾਨਾਂ ਤੇ ਕੇਂਦਰ ਵਿਚਾਲੇ ਵਧਿਆ ਟਕਰਾਅ, ਕਿਸਾਨਾਂ ਨੇ ਦਿੱਤੀ ਵੱਡੀ ਚੇਤਾਵਨੀ, ਇੰਝ ਮਨਵਾਉਣਗੇ ਮੰਗਾਂ  

ਕਿਸਾਨਾਂ ਦੇ ਕੇਂਦਰ ਸਰਕਾਰ ਦਰਮਿਆਨ ਟਕਰਾਅ ਵਧਦਾ ਜਾ ਰਿਹਾ ਹੈ। ਜਿਥੇ ਕੇਂਦਰ ਅੜੀਅਲ ਰਵਈਆ ਅਪਣਾ ਰਹੀ ਹੈ, ਉਥੇ ਹੀ ਕਿਸਾਨ ਵੀ ਪੈਰ ਪਿਛਾਂਹ ਖਿੱਚਣ ਲਈ ਤਿਆਰ ਨਹੀਂ ਹਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਵਲੋਂ ਕਾਨੂੰਨ ਵਾਪਿਸ ਨਹੀਂ ਲਏ ਗਏ ਤਾਂ ਉਨ੍ਹਾਂ ਵਲੋਂ ਦਿੱਲੀ 'ਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।

ਨਵੀ ਦਿੱਲੀ: ਕਿਸਾਨਾਂ ਦੇ ਕੇਂਦਰ ਸਰਕਾਰ ਦਰਮਿਆਨ ਟਕਰਾਅ ਵਧਦਾ ਜਾ ਰਿਹਾ ਹੈ। ਜਿਥੇ ਕੇਂਦਰ ਅੜੀਅਲ ਰਵਈਆ ਅਪਣਾ ਰਹੀ ਹੈ, ਉਥੇ ਹੀ ਕਿਸਾਨ ਵੀ ਪੈਰ ਪਿਛਾਂਹ ਖਿੱਚਣ ਲਈ ਤਿਆਰ ਨਹੀਂ ਹਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਵਲੋਂ ਕਾਨੂੰਨ ਵਾਪਿਸ ਨਹੀਂ ਲਏ ਗਏ ਤਾਂ ਉਨ੍ਹਾਂ ਵਲੋਂ ਦਿੱਲੀ 'ਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ 'ਚ ਕਿਸਾਨਾਂ ਦੀ ਗੱਲ ਨਹੀਂ ਮੰਨੀ ਗਈ ਤਾਂ ਉਹ ਪਬਲਿਕ ਤੇ ਪ੍ਰਾਈਵੇਟ ਟ੍ਰਾੰਸਪੋਰਟ ਬੰਦ ਕਰ ਦੇਣਗੇ। ਹੁਣ ਕਿਸਾਨਾਂ ਨੂੰ ਹਰਿਆਣਾ ਦੇ ਖਾਪਾਂ, ਦਿੱਲੀ ਦੇ ਬਸ, ਟਰੱਕ, ਆਟੋ ਤੇ ਟੈਕਸੀ ਯੂਨੀਅਨਾਂ ਦਾ ਸਮਰਥਨ ਵੀ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਅਸੀਂ ਜਿੱਥੇ ਹਾਂ ਉਥੇ ਖੜੇ ਰਵਾਂਗੇ, ਪਿੱਛੇ ਹਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਮੋਦੀ ਕਿਸਾਨਾਂ ਦੇ ਮਨਾਂ ਦੀ ਸੁਣੇ। ਅਸੀਂ ਮੋਦੀ ਨੂੰ ਆਪਣੇ ਮਨ ਦੀ ਗੱਲ ਸੁਣਾਉਣ ਆਏ ਹਾਂ। ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਨੇ ਕਿਹਾ ਹਰਿਆਣਾ ਸਰਕਾਰ ਨੇ ਹੁਣ ਤੱਕ ਕਿਸਾਨਾਂ ਖਿਲਾਫ 30-31 ਕੇਸ ਦਰਜ ਕੀਤੇ ਹਨ। ਸਰਕਾਰ ਨੇ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਲਈ ਖੇਤੀਬਾੜੀ ਕਾਨੂੰਨ ਲਾਗੂ ਕੀਤੇ ਹਨ।
ਕਾਰਪੋਰੇਟ ਬਲੈਕਮੇਲਿੰਗ ਕਰੇਗਾ ਅਤੇ ਹਰ ਨਾਗਰਿਕ ਨੂੰ ਪ੍ਰਭਾਵਤ ਕਰੇਗਾ। ਕਿਸਾਨਾਂ ਅਤੇ ਦੇਸ਼ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੋਰੋਨਾ 'ਚ ਕਾਰਪੋਰੇਟ ਆਮਦਨੀ ਵੀ ਵਧ ਰਹੀ ਹੈ। ਇਹ ਲੜਾਈ ਕਾਰਪੋਰੇਟ ਬਨਾਮ ਜਨਤਾ ਵਿਚਕਾਰ ਹੈ। ਉਨ੍ਹਾਂ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਆਰਥਿਕ ਸੰਘਰਸ਼ ਵਿੱਚ ਕਿਸਾਨਾਂ ਦਾ ਸਾਥ ਦੇਣ। ਸ਼ਿਵ ਕੁਮਾਰ ਕੱਕਾ ਨੇ ਕਿਹਾ ਇਹ ਇਕ ਇਤਿਹਾਸਕ ਲੜਾਈ ਹੈ। ਅਸੀਂ ਇੱਕ ਲੰਬੀ ਲੜਾਈ ਲਈ ਆਏ ਹਾਂ।
ਉਧਰ ਖਾਪ ਪੰਚਾਇਤਾਂ ਨੇ ਦਿੱਲੀ ਬਾਰਡਰ 'ਤੇ ਪਹੁੰਚਣ ਦਾ ਐਲਾਨ ਕੀਤਾ ਹੈ। ਉਹ ਪੂਰੀ ਤਨਦੇਹੀ ਨਾਲ ਕਿਸਾਨਾਂ ਦੇ ਨਾਲ ਹਨ। ਕਿਸਾਨਾਂ ਮੁਤਾਬਕ ਜੇਕਰ ਖੇਤੀ ਕਨੂੰਨ ਵਾਪਿਸ ਨਹੀਂ ਲਏ ਗਏ ਤਾਂ ਉਹ ਤਖਤਾ ਪਲਟ ਦੇਣਗੇ। ਉਨ੍ਹਾਂ ਕਿਹਾ ਕਿ 3 ਦਸੰਬਰ ਦੀ ਮੀਟਿੰਗ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਸ਼ਰਤ ਰੱਖੀ ਕਿ ਬੁਰਾੜੀ ਗਰਾਉਂਡ 'ਤੇ ਕਿਸਾਨਾਂ ਨੂੰ ਆਉਣ-ਜਾਣ 'ਤੇ ਰੋਕ ਨਾ ਹੋਵੇ, ਨਹੀਂ ਤਾਂ ਕੇਂਦਰ ਨਾਲ ਕੋਈ ਗੱਲ ਨਹੀਂ ਹੋਵੇਗੀ। ਬੇਸ਼ਕ ਇਥੇ ਅਸੀਂ ਕੋਰੋਨਾ ਨਾਲ ਮਰ ਜਾਈਏ, ਪਰ ਅਸੀਂ ਵਾਪਿਸ ਨਹੀਂ ਜਾਵਾਂਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਵਿਦਿਆਰਥੀਆਂ ਲਈ ਅਧਿਆਪਕ ਕਰਨਗੇ ਇਹ ਕੰਮ...
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਵਿਦਿਆਰਥੀਆਂ ਲਈ ਅਧਿਆਪਕ ਕਰਨਗੇ ਇਹ ਕੰਮ...
ਸੀਰੀਆ 'ਚ ਤਖਤਾਪਲਟ ਦੌਰਾਨ ਸਾਰੇ ਭਾਰਤੀ ਸੁਰੱਖਿਅਤ, ਦੂਤਾਵਾਸ ਦੇ ਸੰਪਰਕ 'ਚ ਨਾਗਰਿਕ
ਸੀਰੀਆ 'ਚ ਤਖਤਾਪਲਟ ਦੌਰਾਨ ਸਾਰੇ ਭਾਰਤੀ ਸੁਰੱਖਿਅਤ, ਦੂਤਾਵਾਸ ਦੇ ਸੰਪਰਕ 'ਚ ਨਾਗਰਿਕ
ਸੀਰੀਆ 'ਚ ਅਸਦ ਸ਼ਾਸਨ ਖ਼ਤਮ, ਅਮਰੀਕਾ ਦਾ ਐਕਸ਼ਨ ਸ਼ੁਰੂ, B-52 ਬਾਮਬਰ ਨੇ ਮਚਾਈ ਤਬਾਹੀ, ਕੀਤੇ 75 ਏਅਰ ਸਟ੍ਰਾਈਕ
ਸੀਰੀਆ 'ਚ ਅਸਦ ਸ਼ਾਸਨ ਖ਼ਤਮ, ਅਮਰੀਕਾ ਦਾ ਐਕਸ਼ਨ ਸ਼ੁਰੂ, B-52 ਬਾਮਬਰ ਨੇ ਮਚਾਈ ਤਬਾਹੀ, ਕੀਤੇ 75 ਏਅਰ ਸਟ੍ਰਾਈਕ
ਅੱਜ ਤੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਭਰਨੀਆਂ ਸ਼ੁਰੂ, ਪਹਿਲਾ ਦਿਨ ਅੱਜ
ਅੱਜ ਤੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਭਰਨੀਆਂ ਸ਼ੁਰੂ, ਪਹਿਲਾ ਦਿਨ ਅੱਜ
Advertisement
ABP Premium

ਵੀਡੀਓਜ਼

ਪੁਲਿਸ ਦੀ ਕਾਰਵਾਈ ਵਿੱਚ 8 ਕਿਸਾਨ ਜ਼ਖ਼ਮੀ, ਜਾਣੋ ਪੰਧੇਰ ਨੇ ਕੀ ਕਿਹਾ ?ਕਿਸਾਨਾਂ ਤੇ ਚਲਾਈਆਂ ਗੋਲੀਆਂ, ਹਰਿਆਣਾ ਪੁਲਸ ਕਰ ਰਹੀ ਜੁਲਮਸ਼ੰਭੂ ਬਾਰਡਰ ਕਿਸਾਨ ਗੰਭੀਰ ਜਖਮੀ, ਪੀਜੀਆਈ ਕੀਤੇ ਰੈਫਰਕਿਸਾਨਾਂ ਨੇ ਜੱਥਾ ਵਾਪਿਸ ਬੁਲਾਇਆ, ਇਸ ਵਾਰ ਵੀ ਕਿਸਾਨ ਅਸਫਲ ਰਹੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਵਿਦਿਆਰਥੀਆਂ ਲਈ ਅਧਿਆਪਕ ਕਰਨਗੇ ਇਹ ਕੰਮ...
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਵਿਦਿਆਰਥੀਆਂ ਲਈ ਅਧਿਆਪਕ ਕਰਨਗੇ ਇਹ ਕੰਮ...
ਸੀਰੀਆ 'ਚ ਤਖਤਾਪਲਟ ਦੌਰਾਨ ਸਾਰੇ ਭਾਰਤੀ ਸੁਰੱਖਿਅਤ, ਦੂਤਾਵਾਸ ਦੇ ਸੰਪਰਕ 'ਚ ਨਾਗਰਿਕ
ਸੀਰੀਆ 'ਚ ਤਖਤਾਪਲਟ ਦੌਰਾਨ ਸਾਰੇ ਭਾਰਤੀ ਸੁਰੱਖਿਅਤ, ਦੂਤਾਵਾਸ ਦੇ ਸੰਪਰਕ 'ਚ ਨਾਗਰਿਕ
ਸੀਰੀਆ 'ਚ ਅਸਦ ਸ਼ਾਸਨ ਖ਼ਤਮ, ਅਮਰੀਕਾ ਦਾ ਐਕਸ਼ਨ ਸ਼ੁਰੂ, B-52 ਬਾਮਬਰ ਨੇ ਮਚਾਈ ਤਬਾਹੀ, ਕੀਤੇ 75 ਏਅਰ ਸਟ੍ਰਾਈਕ
ਸੀਰੀਆ 'ਚ ਅਸਦ ਸ਼ਾਸਨ ਖ਼ਤਮ, ਅਮਰੀਕਾ ਦਾ ਐਕਸ਼ਨ ਸ਼ੁਰੂ, B-52 ਬਾਮਬਰ ਨੇ ਮਚਾਈ ਤਬਾਹੀ, ਕੀਤੇ 75 ਏਅਰ ਸਟ੍ਰਾਈਕ
ਅੱਜ ਤੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਭਰਨੀਆਂ ਸ਼ੁਰੂ, ਪਹਿਲਾ ਦਿਨ ਅੱਜ
ਅੱਜ ਤੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਭਰਨੀਆਂ ਸ਼ੁਰੂ, ਪਹਿਲਾ ਦਿਨ ਅੱਜ
IND vs AUS: ਟੀਮ ਇੰਡੀਆ 'ਚ ਮੱਚੀ ਤਰਥੱਲੀ, ਮੁਹੰਮਦ ਸਿਰਾਜ ਦੀ ਹਰਕਤ ਨਾਲ ਐਡੀਲੇਡ ਟੈਸਟ ਦਾ ਮਾਹੌਲ ਗਰਮਾਇਆ, ICC ਦੇ ਸਕਦੀ ਵੱਡੀ ਸਜ਼ਾ
ਟੀਮ ਇੰਡੀਆ 'ਚ ਮੱਚੀ ਤਰਥੱਲੀ, ਮੁਹੰਮਦ ਸਿਰਾਜ ਦੀ ਹਰਕਤ ਨਾਲ ਐਡੀਲੇਡ ਟੈਸਟ ਦਾ ਮਾਹੌਲ ਗਰਮਾਇਆ, ICC ਦੇ ਸਕਦੀ ਵੱਡੀ ਸਜ਼ਾ
Diljit Dosanjh: ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਜਾਣੋ ਕਿਉਂ ਨਹੀਂ ਖੁੱਲ੍ਹਣਗੀਆਂ ਦੁਕਾਨਾਂ ?
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਜਾਣੋ ਕਿਉਂ ਨਹੀਂ ਖੁੱਲ੍ਹਣਗੀਆਂ ਦੁਕਾਨਾਂ ?
ਭਾਰਤ 'ਚ ਤੇਜ਼ੀ ਨਾਲ ਵੱਧ ਰਹੀਆਂ ਆਹ ਬਿਮਾਰੀਆਂ, ਲਿਸਟ ਦੇਖ ਲਓ ਤਾਂ ਉੱਡ ਜਾਣਗੇ ਹੋਸ਼
ਭਾਰਤ 'ਚ ਤੇਜ਼ੀ ਨਾਲ ਵੱਧ ਰਹੀਆਂ ਆਹ ਬਿਮਾਰੀਆਂ, ਲਿਸਟ ਦੇਖ ਲਓ ਤਾਂ ਉੱਡ ਜਾਣਗੇ ਹੋਸ਼
Embed widget