News
News
ਟੀਵੀabp shortsABP ਸ਼ੌਰਟਸਵੀਡੀਓ
X

ਮੁਸ਼ਕਲ 'ਚ ਕੇਜਰੀਵਾਲ ਦੇ ਉਪ ਮੁੱਖ ਮੰਤਰੀ !

Share:
ਨਵੀਂ ਦਿੱਲੀ: ਦਿੱਲੀ ਦੀ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਐਂਟੀ ਕਰੱਪਸ਼ਨ ਬਿਓਰੋ (ਏਸੀਬੀ) ਨੇ ਦਿੱਲੀ ਮਹਿਲਾ ਅਯੋਗ 'ਚ ਕਥਿਤ ਭਰਤੀ ਘੋਟਾਲੇ ਦੀ ਜਾਂਚ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੰਮਨ ਭੇਜ ਕੇ 14 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਮਾਮਲੇ 'ਚ ਏਸੀਬੀ ਨੇ ਦਿੱਲੀ ਮਹਿਲਾ ਅਯੋਗ ਦੀ ਚੇਅਰਮੈਨ ਸਵਾਤੀ ਮਾਲੀਵਾਲ 'ਤੇ ਵੀ ਪ੍ਰਿਵੇਂਸ਼ਨ ਆਫ ਕਰੱਪਸ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਮਾਲੀਵਾਲ 'ਤੇ 85 ਲੋਕਾਂ ਨੂੰ ਫਰਜੀ ਤਰੀਕੇ ਨਾਲ ਨੌਕਰੀ 'ਤੇ ਰੱਖਣ ਦਾ ਇਲਜ਼ਾਮ ਹੈ। ਏਸੀਬੀ ਨੇ ਸਵਾਤੀ ਮਾਲੀਵਾਲ ਦੇ ਖਿਲਾਫ ਐਫਆਈਆਰ ਦਰਜ ਕਰਦੇ ਹੋਏ ਪ੍ਰਿਵੇਂਸ਼ਨ ਆਫ ਕਰੱਪਸ਼ਨ ਐਕਟ 13, 409 IPC 120B ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਜਿਕਰਯੋਗ ਹੈ ਕਿ ਕਾਂਗਰਸ ਲੀਡਰ ਤੇ ਦਿੱਲੀ ਮਹਿਲਾ ਅਯੋਗ ਦੀ ਸਾਬਕਾ ਚੇਅਰਮੈਨ ਬਰਖਾ ਸਿੰਘ ਦੀ ਇੱਕ ਸ਼ਿਕਾਇਤ 'ਤੇ ਏਸੀਬੀ ਨੇ ਜਾਂਚ ਸ਼ੁਰੂ ਕੀਤੀ ਹੈ। ਇਸ ਸ਼ਿਕਾਇਤ 'ਚ ਬਰਖਾ ਸਿੰਘ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕਈ ਸਮਰਥਕਾਂ ਨੂੰ ਡੀਸੀਡਬਲਿਊ 'ਚ ਅਹੁਦਾ ਦਿੱਤਾ ਗਿਆ ਹੈ। ਉਨ੍ਹਾਂ ਸ਼ਿਕਾਇਤ 'ਚ 85 ਲੋਕਾਂ ਦਾ ਨਾਮ ਵੀ ਦਿੱਤਾ ਹੈ। ਇਲਜ਼ਾਮ ਹਨ ਕਿ ਮਹਿਲਾ ਅਯੋਗ 'ਚ 85 ਪ੍ਰਤੀਸ਼ਤ ਕੰਟ੍ਰੈਕਟ 'ਤੇ ਰੱਖਿਆ ਸਟਾਫ ਆਮ ਆਦਮੀ ਪਾਰਟੀ ਤੋਂ ਹੈ।
Published at : 07 Oct 2016 12:41 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਜ਼ਹਿਰੀਲੀ ਹਵਾ 'ਚ ਸਾਹ ਲੈਣਾ 50 ਸਿਗਰੇਟ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜ਼ਹਿਰੀਲੀ ਹਵਾ 'ਚ ਸਾਹ ਲੈਣਾ 50 ਸਿਗਰੇਟ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਹਵਾ ਹੋਈ ਜ਼ਹਿਰੀਲੀ ਤਾਂ ਉੱਠਣ ਲੱਗੇ ਸਵਾਲ, ਕੀ ਦਿੱਲੀ ਨੂੰ ਰਹਿਣਾ ਚਾਹੀਦਾ ਭਾਰਤ ਦੀ ਰਾਜਧਾਨੀ ? ਜਾਣੋ ਕਿੰਨਾ ਖ਼ਤਰਨਾਕ ਬਣਿਆ ਸਾਹ ਲੈਣਾ

ਹਵਾ ਹੋਈ ਜ਼ਹਿਰੀਲੀ ਤਾਂ ਉੱਠਣ ਲੱਗੇ ਸਵਾਲ,  ਕੀ ਦਿੱਲੀ ਨੂੰ ਰਹਿਣਾ ਚਾਹੀਦਾ ਭਾਰਤ ਦੀ ਰਾਜਧਾਨੀ ? ਜਾਣੋ ਕਿੰਨਾ ਖ਼ਤਰਨਾਕ ਬਣਿਆ ਸਾਹ ਲੈਣਾ

ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਆਹ ਖ਼ਬਰ, ਖਰਾਬ ਮੌਸਮ ਕਰਕੇ ਕਈ ਰੇਲਾਂ ਅਤੇ ਫਲਾਈਟਸ ਕੈਂਸਲ, ਕਈਆਂ ਦੇ ਰੂਟ ਡਾਇਵਰਟ, ਦੇਖੋ ਪੂਰੀ ਲਿਸਟ

ਸਫਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਆਹ ਖ਼ਬਰ, ਖਰਾਬ ਮੌਸਮ ਕਰਕੇ ਕਈ ਰੇਲਾਂ ਅਤੇ ਫਲਾਈਟਸ ਕੈਂਸਲ, ਕਈਆਂ ਦੇ ਰੂਟ ਡਾਇਵਰਟ, ਦੇਖੋ ਪੂਰੀ ਲਿਸਟ

ਦਿੱਲੀ 'ਚ ਪ੍ਰਦੂਸ਼ਣ ਦੀ ਸਥਿਤੀ ਬਹੁਤ ਗੰਭੀਰ, ਸਕੂਲ-ਕਾਲਜ ਬੰਦ, ਡਾਕਟਰਾਂ ਨੇ ਲੋਕਾਂ ਨੂੰ ਦਿੱਤੀ ਆਹ ਸਲਾਹ

ਦਿੱਲੀ 'ਚ ਪ੍ਰਦੂਸ਼ਣ ਦੀ ਸਥਿਤੀ ਬਹੁਤ ਗੰਭੀਰ, ਸਕੂਲ-ਕਾਲਜ ਬੰਦ, ਡਾਕਟਰਾਂ ਨੇ ਲੋਕਾਂ ਨੂੰ ਦਿੱਤੀ ਆਹ ਸਲਾਹ

ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ

ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ

ਪ੍ਰਮੁੱਖ ਖ਼ਬਰਾਂ

Sports News: ਦਿੱਗਜ ਖਿਡਾਰੀ ਨੇ ਖੇਡ ਜਗਤ ਨੂੰ ਕਿਹਾ ਅਲਵਿਦਾ, ਹਾਰ ਨਾਲ ਖਤਮ ਕੀਤਾ ਕਰੀਅਰ 

Sports News: ਦਿੱਗਜ ਖਿਡਾਰੀ ਨੇ ਖੇਡ ਜਗਤ ਨੂੰ ਕਿਹਾ ਅਲਵਿਦਾ, ਹਾਰ ਨਾਲ ਖਤਮ ਕੀਤਾ ਕਰੀਅਰ 

iPhone 16 ਬੈਨ ਹਟਾਉਣ ਲਈ ਐਪਲ ਦਾ ਨਵਾਂ ਆਫਰ, ਇਸ ਦੇਸ਼ ਨੂੰ $100 ਮਿਲੀਅਨ ਦਾ ਦਿੱਤਾ ਪ੍ਰਸਤਾਵ

iPhone 16 ਬੈਨ ਹਟਾਉਣ ਲਈ ਐਪਲ ਦਾ ਨਵਾਂ ਆਫਰ, ਇਸ ਦੇਸ਼ ਨੂੰ $100 ਮਿਲੀਅਨ ਦਾ ਦਿੱਤਾ ਪ੍ਰਸਤਾਵ

Weather Update: ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ

Weather Update: ਪੰਜਾਬ, ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਧੁੰਦ ਦਾ ਕਹਿਰ, ਗੰਭੀਰ ਪੱਧਰ 'ਤੇ ਪਹੁੰਚਿਆ ਪ੍ਰਦੂਸ਼ਣ, ਜਾਣੋ ਕਿੱਥੇ ਵਰ੍ਹੇਗਾ ਮੀਂਹ

ਸਰਦੀ-ਖੰਘ ਅਤੇ ਗਲੇ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ, ਤਾਂ ਇਦਾਂ ਕਰੋ ਆਪਣਾ ਬਚਾਅ

ਸਰਦੀ-ਖੰਘ ਅਤੇ ਗਲੇ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ, ਤਾਂ ਇਦਾਂ ਕਰੋ ਆਪਣਾ ਬਚਾਅ