News
News
ਟੀਵੀabp shortsABP ਸ਼ੌਰਟਸਵੀਡੀਓ
X

ਸਿਰਸਾ ਤੋਂ ਮਿਲੇ 'ਸੇਬ ਬੰਬ'

Share:
ਸਿਰਸਾ: ਪੇਟੀ 'ਚੋਂ ਮਿਲੇ 2 ਸੇਬਾਂ 'ਚੋਂ ਇੱਕ 'ਤੇ ਇੰਗਲਿਸ਼ 'ਚ ‘we want freedom’ ‘we are freedom fighter from kashmir pulvama’ ਤੇ ‘indian dogs go back’ ਵਰਗੇ ਭਾਰਤ ਵਿਰੋਧੀ ਨਾਅਰੇ ਲਿਖੇ ਹੋਏ ਸਨ। ਇਸ ਦੇ ਨਾਲ ਹੀ ਦੂਸਰੇ ਸੇਬ 'ਤੇ ਭੇਜਣ ਵਾਲੇ ਨੇ ਆਪਣਾ ਨਾਮ ‘KAHBIR BROTHERS AND SONS’ ਲਿਖਿਆ ਹੋਇਆ ਹੈ। apple-2-300x186 ਹਰਿਆਣਾ ਦੇ ਸਿਰਸਾ ਦੀ ਸਬਜੀ ਮੰਡੀ 'ਚ ਇੱਕ ਰੇਹੜੀ ਵਾਲੇ ਤੋਂ ਗ੍ਰਾਹਕ ਨੇ ਕੁੱਝ ਸੇਬ ਖਰੀਦੇ ਸਨ। ਜਦ ਉਸ ਨੇ ਘਰ ਜਾ ਕੇ ਦੇਖਿਆ ਤਾਂ ਦੋ ਸੇਬਾਂ 'ਤੇ ਕੁੱਝ ਲਿਖਿਆ ਹੋਇਆ ਸੀ। ਇਹ ਗ੍ਰਾਹਕ ਖੁਦ ਅਨਪੜ੍ਹ ਹੋਣ ਕਾਰਨ ਕੁੱਝ ਪੜ੍ਹ ਨਾ ਸਕਿਆ। ਪਰ ਸ਼ੱਕ ਹੋਣ 'ਤੇ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਇਹ ਸੇਬ ਦਿਖਾਏ ਤਾਂ ਇਸ ਪੂਰੇ ਮਾਜਰੇ ਦਾ ਪਤਾ ਲੱਗਾ। ਇਸ 'ਤੇ ਭੜਕੇ ਲੋਕਾਂ ਨੇ ਪਾਕਿਸਤਾਨ ਵਿਰੋਧੀ ਨਾਅਰੇ ਲਗਾਏ।
Published at : 07 Oct 2016 10:52 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਕੈਨੇਡਾ 'ਚ 7 ਲੱਖ ਵਰਕ ਪਰਮਿਟ ਹੋ ਰਹੇ ਖਤਮ, ਸਰਕਾਰ ਨਹੀਂ ਵਧਾ ਰਹੀ ਮਿਆਦ, ਲੱਖਾਂ ਲੋਕਾਂ ਦੇ ਸਿਰ 'ਤੇ ਮੰਡਰਾ ਰਿਹਾ ਡਿਪੋਰਟ ਦਾ ਖਤਰਾ

ਪੱਪੂ ਯਾਦਵ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਨਹੀਂ ਦਿੱਤੀ ਸੀ ਧਮਕੀ, ਸੁਰੱਖਿਆ ਵਧਾਉਣ ਲਈ ਖੁਦ ਰਚੀ ਸਾਜ਼ਿਸ਼, ਜਾਣੋ ਕਿਵੇਂ ਹੋਇਆ ਖੁਲਾਸਾ

Crime News: ਆਗਰਾ 'ਚ ਤਾਜ ਮਹਿਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਦਹਿਸ਼ਤ ਦਾ ਮਾਹੌਲ, ਜਾਂਚ ਜਾਰੀ

Marburg Virus: ਸਿਰ ਦਰਦ, ਬੁਖਾਰ ਤੇ ਅੱਖਾਂ ਵਿੱਚੋਂ ਖੂਨ ਵਗਣਾ ! ਖ਼ਤਰਨਾਕ ਵਾਇਰਸ ਕਾਰਨ 15 ਦੀ ਹੋਈ ਮੌਤ, 17 ਦੇਸ਼ਾਂ 'ਚ ਅਲਰਟ ਜਾਰੀ

India Airports: ਦੇਸ਼ ਦੇ ਕਈ ਹੋਰ ਹਵਾਈ ਅੱਡੇ ਲੀਜ਼ 'ਤੇ ਦੇਣ ਜਾ ਰਹੀ ਕੇਂਦਰ ਸਰਕਾਰ! ਲਿਸਟ ਉਡਾ ਦਏਗੀ ਹੋਸ਼

ਪ੍ਰਮੁੱਖ ਖ਼ਬਰਾਂ

Attack on Sukhbir Badal: ਪੂਰੀ ਤਿਆਰੀ ਨਾਲ ਆਇਆ ਸੀ ਨਰਾਇਣ ਸਿੰਘ, ਇੰਝ ਬਚੀ ਸੁਖਬੀਰ ਬਾਦਲ ਦੀ ਜਾਨ

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ ਨੇ ਮੰਗਿਆ ਭਗਵੰਤ ਮਾਨ ਤੋਂ ਅਸਤੀਫਾ 

Punjab News: ਪੰਜਾਬ 'ਚ ਨਹੀਂ ਮਿਲੇਗੀ ਸ਼ਰਾ*ਬ! ਜਾਣੋ 3 ਦਿਨਾਂ ਲਈ ਇਹ ਠੇਕੇ ਕਿਉਂ ਰਹਿਣਗੇ ਬੰਦ ?

Donkey Milk Benefits: ਬਾਬਾ ਰਾਮਦੇਵ ਨੇ ਪੀਤਾ ਗਧੀ ਦਾ ਦੁੱਧ, ਬੋਲੇ- ਹੱਡੀਆਂ ਨੂੰ ਮਜ਼ਬੂਤ ਅਤੇ ਖੂਬਸੂਰਤੀ ਨੂੰ ਇੰਝ ਵਧਾਉਂਦਾ