ਪੜਚੋਲ ਕਰੋ

ਹਰਿਆਣਾ 'ਚ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੇ ਤੋੜੇ ਸਾਰੇ ਰਿਕਾਰਡ, ਹੁਣ ਤੱਕ ਸਭ ਤੋਂ ਵੱਧ ਭਰੀਆਂ ਗਈਅ ਨਾਮਜ਼ਦਗੀਆਂ

Haryana Assembly Elections: ਉਮੀਦਵਾਰ 16 ਸਤੰਬਰ, 2024 ਤਕ ਆਪਣਾ ਨੌਮੀਨੇਸ਼ਨ ਵਾਪਸ ਲੈ ਸਕਦੇ ਹਨ। ਉਸ ਦੇ ਬਾਅਦ ਸੂਬੇ ਦੀ 90 ਵਿਧਾਨ ਸਭਾ ਖੇਤਰਾਂ ਤੋਂ ਲੜਨ ਵਾਲੇ ਉਮੀਦਵਾਰਾਂ ਦੀ ਫਾਈਨਲ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਅਤੇ ਉਸ ਦਿਨ

Haryana Assembly Elections:

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ 5 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਦੀ ਸਾਰੀ 90 ਸੀਟਾਂ 'ਤੇ ਹੋਣ ਵਾਲੇ ਆਮ ਚੋਣ  ਲਈ 1561 ਉਮੀਦਵਾਰਾਂ ਨੇ 1747 ਨੌਮੀਨੇਸ਼ਨ ਪੱਤਰ ਭਰੇ, ਜਿਨ੍ਹਾਂ ਦੀ ਸਮੀਖਿਆ ਕੀਤੀ ਗਈ ਹੈ। ਸੋਮਵਾਰ 16 ਸਤੰਬਰ ਤਕ ਨੌਮੀਨੇਸ਼ਨ ਵਾਪਸ ਲਏ ਜਾ ਸਕਦੇ ਹਨ।

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਸੂਬੇ ਵਿਚ ਚੋਣ 5 ਅਕਤੂਬਰ ਅਤੇ ਗਿਣਤੀ 8 ਅਕਤੂਬਰ, 2024 ਨੂੰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਸਾਰੇ ਰਾਜਨੀਤਕ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੂੰ ਮਿਲਾ ਕੇ ਕੁੱਲ 1561 ਉਮੀਦਵਾਰਾਂ ਨੇ 1747 ਨੌਮੀਨੇਸ਼ਨ ਪੱਤਰ ਭਰੇ ਹਨ। ਇੰਨ੍ਹਾਂ ਵਿਚ ਭਿਵਾਨੀ ਵਿਧਾਨਸਭਾ ਖੇਤਰ ਤੋਂ ਸੱਭ ਤੋਂ ਵੱਧ 31 ਉਮੀਦਵਾਰਾਂ ਅਤੇ ਨਾਂਗਲ ਚੌਧਰੀ ਵਿਧਾਨਸਭਾ ਖੇਤਰ ਤੋਂ ਸੱਭ ਤੋਂ ਘੱਟ 9  ਉਮੀਦਵਾਰਾਂ ਨੇ ਨੌਮੀਨੇਸ਼ਨ ਕੀਤਾ ਹੈ।

ਉਨ੍ਹਾਂ ਨੇ ਦਸਿਆ ਕਿ ਕਾਲਕਾ ਤੇ ਪੰਚਕੂਲਾ ਵਿਧਾਨਸਭਾ ਖੇਤਰ ਤੋਂ 14-14, ਨਰਾਇਣਗੜ੍ਹ ਵਿਚ 15, ਅੰਬਾਲਾ ਕੈਂਟ ਵਿਚ 16, ਅੰਬਾਲਾ ਸ਼ਹਿਰ ਤੇ ਮੁਲਾਨਾ (ਰਾਖਵਾਂ) ਤੋਂ 15-15, ਸਢੌਰਾ (ਰਾਖਵਾਂ) ਤੋਂ 11, ਜਗਾਧਰੀ ਤੇ ਯਮੁਨਾਨਗਰ ਤੋਂ 16-16, ਰਾਦੌਰ ਤੋਂ 13, ਲਾਡਵਾ ਤੋਂ 24, ਸ਼ਾਹਬਾਦ  (ਰਾਖਵਾਂ) ਤੋਂ 17, ਥਾਨੇਸਰ ਤੋਂ 14, ਪੇਹਵਾ ਤੋਂ 17, ਗੁਹਿਲਾ  (ਰਾਖਵਾਂ) ਤੋਂ 20, ਕਲਾਇਤ ਤੋਂ 23, ਕੈਥਲ ਤੋਂ 16 ਅਤੇ ਪੁੰਡਰੀ ਤੋਂ 28 ਉਮੀਦਵਾਰਾਂ ਨੇ ਨੌਮੀਨੇਸ਼ਨ ਭਰਿਆ।

ਇਸੇ ਤਰ੍ਹਾ, ਨੀਲੋਖੇੜੀ  (ਰਾਖਵਾਂ) ਵਿਧਾਨਸਭਾ ਖੇਤਰ ਤੋਂ 23, ਇੰਦਰੀ ਤੋਂ 10, ਕਰਨਾਲ ਤੋਂ 17, ਘਰੌਂਡਾ ਤੋਂ 12, ਅਸੰਧ ਤੋਂ 22, ਪਾਣੀਪਤ ਗ੍ਰਾਮੀਣ ਤੋਂ 16, ਪਾਣੀਪਤ ਸ਼ਹਿਰੀ ਤੋਂ 17, ਇਸਰਾਨਾ  (ਰਾਖਵਾਂ) ਤੋਂ 13, ਸਮਾਲਖਾ ਤੋਂ 12, ਗਨੌਰ ਤੋਂ 15, ਰਾਈ ਤੋਂ 18, ਖਰਖੌਦਾ  (ਰਾਖਵਾਂ) ਤੋਂ 15, ਸੋਨੀਪਤ ਤੋਂ 16, ਗੋਹਾਨਾ ਤੋਂ 18, ਬਰੌਦਾ ਤੋਂ 11, ਜੁਲਾਨਾ ਤੋਂ 16, ਸਫੀਦੋ ਤੋਂ 22, ਜੀਂਦ ਤੋਂ 21, ਉਚਾਨਾ ਕਲਾਂ ਤੋਂ 30 ਅਤੇ ਨਰਵਾਨਾ  (ਰਾਖਵਾਂ) ਤੋਂ 18 ਉਮੀਦਵਾਰਾਂ ਨੇ ਨੌਮੀਨੇਸ਼ਨ ਭਰਿਆ ਹੈ।

ਪੰਕਜ ਅਗਰਵਾਲ ਨੇ ਦਸਿਆ ਕਿ ਟੋਹਾਨਾ ਵਿਧਾਨ ਸਭਾ ਖੇਤਰ ਤੋਂ 17, ਫਤਿਹਾਬਾਦ ਤੋਂ 27, ਰਤਿਆ  (ਰਾਖਵਾਂ) ਤੋਂ 18, ਕਾਲਾਂਵਾਲੀ  (ਰਾਖਵਾਂ) ਤੋਂ 12, ਡਬਵਾਲੀ ਤੋਂ 20, ਰਾਨਿਆ ਤੋਂ 23, ਸਿਰਸਾ ਤੋਂ 18, ਏਲਨਾਬਾਦ ਤੋਂ 14, ਆਦਮਪੁਰ ਤੋਂ 18, ਉਕਲਾਨਾ  (ਰਾਖਵਾਂ) ਤੋਂ 11, ਨਾਰਨੌਂਦ ਤੋਂ 25, ਹਾਂਸੀ ਤੋਂ 23, ਬਰਵਾਲਾ ਤੋਂ 14, ਹਿਸਾਰ ਤੋਂ 26, ਨਲਵਾ ਤੋਂ 25, ਲੋਹਾਰੂ ਤੋਂ 18, ਬਾਢੜਾ ਤੋਂ 19, ਦਾਦਰੀ ਤੋਂ 23, ਤੋਸ਼ਾਮ ਤੋਂ 22 ਅਤੇ ਬਵਾਨੀ ਖੇੜਾ  (ਰਾਖਵਾਂ) ਤੋਂ  19 ਉਮੀਦਵਾਰਾਂ ਨੇ ਨੌਮੀਨੇਸ਼ਨ ਭਰਿਆ ਹੈ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਮਹਿਮ ਵਿਧਾਨ ਸਭਾ ਖੇਤਰ ਤੋਂ 24, ਗੜੀ ਸਾਂਪਲਾ-ਕਲਾਈ ਤੋਂ 12, ਰੋਹਤਕ ਤੋਂ 21, ਕਲਾਨੌਰ  (ਰਾਖਵਾਂ) ਤੋਂ 15, ਬਹਾਦੁਰਗੜ੍ਹ ਤੋਂ 19, ਬਾਦਲੀ ਤੋਂ 10, ਝੱਜਰ  (ਰਾਖਵਾਂ) ਤੋਂ 13, ਬੇਰੀ ਤੋਂ 15, ਅਟੇਲੀ ਤੋਂ 14, ਮਹੇਂਦਰਗੜ੍ਹ ਤੋਂ 21, ਨਾਰਨੌਲ ਤੋਂ 17, ਬਾਵਲ  (ਰਾਖਵਾਂ) ਤੋਂ 13, ਕੋਸਲੀ ਤੋਂ 23, ਰਿਵਾੜੀ ਤੋਂ 17, ਪਟੌਦੀ  (ਰਾਖਵਾਂ) ਤੋਂ 12, ਬਾਦਸ਼ਾਹਪੁਰ ਤੋਂ 19, ਗੁੜਗਾਂਓ ਤੇ ਸੋਹਨਾ ਤੋਂ 24-24 , ਨੁੰਹ ਤੋਂ 11, ਫਿਰੋਜਪੁਰ ਝਿਰਕਾ ਤੋਂ 13,  ਪੁੰਨਹਾਨਾ ਤੋਂ 11, ਹਥੀਨ ਤੋਂ 13, ਹੋਡਲ  (ਰਾਖਵਾਂ) ਤੋਂ 18, ਪਲਵਲ ਤੋਂ 16, ਪ੍ਰਥਲਾ ਤੋਂ 19, ਫਰੀਦਾਬਾਦ ਐਨਆਈਟੀ ਤੋਂ 16, ਬੜਖਲ ਤੋਂ 15, ਵਲੱਭਗੜ੍ਹ ਤੋਂ 11, ਫਰੀਦਾਬਾਦ ਤੋਂ 12 ਅਤੇ ਤਿਗਾਂਓ ਤੋਂ 15 ਉਮੀਦਵਾਰਾਂ ਨੇ ਆਪਣੇ ਆਪਣੇ ਨੌਮੀਨੇਸ਼ਨ ਭਰੇ ਹੈ।

ਪੰਕਜ ਅਗਰਵਾਲ ਨੇ ਦਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਚੋਣ ਲੜਨ ਲਈ ਨੌਮੀਨੇਸ਼ਨ ਭਰਿਆ ਹੈ ਉਹ ਉਮੀਦਵਾਰ 16 ਸਤੰਬਰ, 2024 ਤਕ ਆਪਣਾ ਨੌਮੀਨੇਸ਼ਨ ਵਾਪਸ ਲੈ ਸਕਦੇ ਹਨ। ਉਸ ਦੇ ਬਾਅਦ ਸੂਬੇ ਦੀ 90 ਵਿਧਾਨ ਸਭਾ ਖੇਤਰਾਂ ਤੋਂ ਲੜਨ ਵਾਲੇ ਉਮੀਦਵਾਰਾਂ ਦੀ ਫਾਈਨਲ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਅਤੇ ਉਸ ਦਿਨ ਸਬੰਧਿਤ ਰਿਟਰਨਿੰਗ ਅਧਿਕਾਰੀ ਵੱਲੋਂ ਚੋਣ ਚਿੰਨ੍ਹ ਅਲਾਟ ਵੀ ਕੀਤਾ ਜਾਵੇਗਾ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Cricket 'ਚ ਆਇਆ ਨਵਾਂ ਨਿਯਮ, ਫੀਲਡਿੰਗ ਨਹੀਂ ਕਰੇਗਾ ਬੱਲੇਬਾਜ਼; ਬਦਲ ਜਾਵੇਗੀ ਕ੍ਰਿਕਟ ਦੀ ਤਸਵੀਰ
Cricket 'ਚ ਆਇਆ ਨਵਾਂ ਨਿਯਮ, ਫੀਲਡਿੰਗ ਨਹੀਂ ਕਰੇਗਾ ਬੱਲੇਬਾਜ਼; ਬਦਲ ਜਾਵੇਗੀ ਕ੍ਰਿਕਟ ਦੀ ਤਸਵੀਰ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ
ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ
Embed widget