ਪੜਚੋਲ ਕਰੋ
Advertisement
ਬੱਸ ਖੱਡ 'ਚ ਡਿੱਗਣ ਕਾਰਨ 33 ਅਧਿਆਪਕਾਂ ਦੀ ਮੌਤ
ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਤੋਂ ਕਰੀਬ 100 ਕਿੱਲੋਮੀਟਰ ਦੂਰ ਦਰਦਨਾਕ ਹਾਦਸਾ ਵਾਪਰਨ ਨਾਲ ਤਕਰੀਬਨ ਤਿੰਨ ਦਰਜਨ ਜਾਨਾਂ ਚਲੀਆਂ ਗਈਆਂ। ਸੂਬੇ ਦੇ ਰਾਇਗੜ੍ਹ ਵਿੱਚ ਇੱਕ ਕਾਲਜ ਸਟਾਫ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ ਮੌਤਾਂ ਦੀ ਗਿਣਤੀ ਵਧ ਕੇ 33 ਹੋ ਗਈ ਹੈ। ਹਾਦਸੇ ਵਿੱਚ 7 ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਵਿੱਚ ਕਾਲਜ ਦੇ 40 ਸਟਾਫ ਮੈਂਬਰ ਸਵਾਰ ਸਨ। ਹਾਦਸਾ ਰਾਇਗੜ੍ਹ ਦੇ ਅੰਬੇਨਾਲੀ ਵਿੱਚ ਵਾਪਰਿਆ। ਇਹ ਬੱਸ ਬਾਲਾਸਾਹਿਬ ਸਾਵੰਤ ਕੋਂਕਣ ਕ੍ਰਿਸ਼ੀ ਵਿਦਿਆਪੀਠ ਦੀ ਸੀ। ਫਿਲਹਾਲ ਹਾਦਸੇ ਵਾਲੀ ਜਗ੍ਹਾ NDRF ਟੀਮ ਭੇਜ ਦਿੱਤੀ ਗਈ ਹੈ।
ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਦੇਸ਼
ਵਿਸ਼ਵ
Advertisement