ਪੜਚੋਲ ਕਰੋ
(Source: ECI/ABP News)
ਕੋਰੋਨਾ ਵੈਕਸੀਨ ਲਵਾਉਣ ਮਗਰੋਂ 43 ਸਾਲਾ ਹੈਲਥ ਵਰਕਰ ਦੀ ਮੌਤ
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਭਰ ਵਿੱਚ ਹੁਣ ਤੱਕ 3,81,305 ਸਿਹਤ ਕਰਮਚਾਰੀਆਂ ਨੇ ਕੋਰੋਨਾ ਟੀਕੇ ਲਵਾਏ ਹਨ, ਟੀਕਾਕਰਨ ਤੋਂ ਬਾਅਦ 580 ਮਾੜੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
![ਕੋਰੋਨਾ ਵੈਕਸੀਨ ਲਵਾਉਣ ਮਗਰੋਂ 43 ਸਾਲਾ ਹੈਲਥ ਵਰਕਰ ਦੀ ਮੌਤ 43-year-old health worker dies after receiving corona vaccine ਕੋਰੋਨਾ ਵੈਕਸੀਨ ਲਵਾਉਣ ਮਗਰੋਂ 43 ਸਾਲਾ ਹੈਲਥ ਵਰਕਰ ਦੀ ਮੌਤ](https://static.abplive.com/wp-content/uploads/sites/5/2021/01/16131502/corona-vaccine.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਕਰਨਾਟਕ: ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਭਰ ਵਿੱਚ ਹੁਣ ਤੱਕ 3,81,305 ਸਿਹਤ ਕਰਮਚਾਰੀਆਂ ਨੇ ਕੋਰੋਨਾ ਟੀਕੇ ਲਵਾਏ ਹਨ, ਟੀਕਾਕਰਨ ਤੋਂ ਬਾਅਦ 580 ਮਾੜੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਇਨ੍ਹਾਂ ਵਿੱਚੋਂ ਕਰਨਾਟਕ ਵਿੱਚ ਸਿਹਤ ਵਿਭਾਗ ਦੇ ਇੱਕ 43 ਸਾਲਾ ਕਰਮਚਾਰੀ ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਮੌਤ ਹੋ ਗਈ, ਉਸ ਨੂੰ ਦੋ ਦਿਨ ਪਹਿਲਾਂ ਕੋਵੀਡ-19 ਟੀਕਾ ਲਾਇਆ ਗਿਆ ਸੀ। ਇਹ ਘਟਨਾ ਮੁਰਾਦਾਬਾਦ ਜ਼ਿਲ੍ਹਾ ਹਸਪਤਾਲ ਦੇ ਇੱਕ ਵਾਰਡ ਲੜਕੇ ਦੀ ਸੋਮਵਾਰ ਨੂੰ ਹੋਈ ਮੌਤ ਮਗਰੋਂ ਹੋਈ ਹੈ ਜਿਸ ਦੀ ਕੋਵੀਸ਼ੀਲਡ ਦੇਣ ਦੇ 30 ਘੰਟੇ ਬਾਅਦ ਮੌਤ ਹੋ ਗਈ ਸੀ।
ਮ੍ਰਿਤਕ ਕਰਮਚਾਰੀ ਦੀ ਪਛਾਣ ਬਲਾਰੀ ਜ਼ਿਲੇ ਦੇ ਨਾਗਰਾਜੂ ਵਜੋਂ ਹੋਈ ਹੈ। ਉਹ ਸਿਹਤ ਵਿਭਾਗ ਦਾ ਸਥਾਈ ਕਰਮਚਾਰੀ ਸੀ। ਵਿਭਾਗ ਨੇ ਦੱਸਿਆ ਕਿ ਉਸਨੂੰ 16 ਜਨਵਰੀ ਨੂੰ ਦੁਪਹਿਰ 1 ਵਜੇ ਟੀਕਾ ਲਗਾਇਆ ਗਿਆ ਸੀ ਤੇ ਉਹ ਅੱਜ ਸਵੇਰ ਤੱਕ ਠੀਕ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)