ਪੜਚੋਲ ਕਰੋ

Billion Days Sale: Flipkart ਇਨ੍ਹਾਂ ਪੰਜ ਸਮਾਰਟ ਟੀਵੀ ‘ਤੇ ਦੇ ਰਿਹਾ ਭਾਰੀ ਛੂਟ

ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਈ-ਕਾਮਰਸ ਸਾਈਟਸ ‘ਤੇ ਆਫਰਸ ਦੀ ਬਾਰਸ਼ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਫਲਿਪਕਾਰਟ ਤੇ ਐਮਜੌਨ ਨੇ ਕੁਝ ਦਿਲਚਸਪ ਆਫਰਸ ਦੀ ਸ਼ੁਰੂਆਤ ਕੀਤੀ ਹੈ। ਇਸ ਸੇਲ ‘ਚ ਜੇਕਰ ਤੁਸੀਂ ਵੀ ਨਵਾਂ ਟੀਵੀ ਲੈਣ ਦੀ ਸੋਚ ਰਹੇ ਹੋ ਤੇ ਤੁਹਾਡਾ ਬਜਟ 20 ਹਜ਼ਾਰ ਰੁਪਏ ਤਕ ਦਾ ਹੈ।

ਨਵੀਂ ਦਿੱਲੀ: ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਈ-ਕਾਮਰਸ ਸਾਈਟਸ ‘ਤੇ ਆਫਰਸ ਦੀ ਬਾਰਸ਼ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਫਲਿਪਕਾਰਟ ਤੇ ਐਮਜੌਨ ਨੇ ਕੁਝ ਦਿਲਚਸਪ ਆਫਰਸ ਦੀ ਸ਼ੁਰੂਆਤ ਕੀਤੀ ਹੈ। ਇਸ ਸੇਲ ‘ਚ ਜੇਕਰ ਤੁਸੀਂ ਵੀ ਨਵਾਂ ਟੀਵੀ ਲੈਣ ਦੀ ਸੋਚ ਰਹੇ ਹੋ ਤੇ ਤੁਹਾਡਾ ਬਜਟ 20 ਹਜ਼ਾਰ ਰੁਪਏ ਤਕ ਦਾ ਹੈ ਤਾਂ ਇਹ ਲਿਸਟ ਤੁਹਾਡੇ ਲਈ ਹੀ ਹੈ। Flipkart ਤੋਂ ਤੁਸੀਂ ਇਹ ਪੰਜ ਸਮਾਰਟ ਟੀਵੀ ਖਰੀਦ ਸਕਦੇ ਹੋ: 1. Xiaomi Mi TV 4A Pro (Rs 10,999): ਸਭ ਤੋਂ ਸਸਤਾ Xiaomi Mi TV 4A Pro ਫਲਿਪਕਾਰਟ ‘ਤੇ ਸਿਰਫ 10,999 ਰੁਪਏ ‘ਚ ਮਿਲ ਰਿਹਾ ਹੈ। ਇਹ 32 ਇੰਚੀ ਟੀਵੀ ਐਚਡੀ ਡਿਸਪਲੇ ਨਾਲ ਆਉਂਦਾ ਹੈ। ਇਸ ‘ਚ ਨੈੱਟਫਲਿਕਸ ਤੇ ਐਮਜੌਨ ਪ੍ਰਾਈਮ ਵੀਡੀਓ ਦੀ ਸੁਵਿਧਾ ਵੀ ਹੈ। ਐਕਸਚੇਂਜ ਆਫਰ ‘ਚ ਇਸ ‘ਤੇ ਗਾਹਕਾਂ ਨੂੰ 6500 ਰੁਪਏ ਤਕ ਦਾ ਹੋਰ ਫਾਇਦਾ ਹੋ ਸਕਦਾ ਹੈ। 2-iFFALCON (Rs 16,499): Flipkart ‘ਤੇ iFFALCON ਦਾ 40-ਇੰਚ ਸਮਾਰਟ ਐਂਡ੍ਰਾਈਡ ਟੀਵੀ 16,499 ਰੁਪਏ ਦਾ ਮਿਲ ਰਿਹਾ ਹੈ। ਇਹ ਟੀਵੀ ਓਐਸ ਦੇ ਨਾਲ ਆਉਂਦਾ ਹੈ ਜਿਸ ‘ਚ ਹੌਟ ਸਟਾਰ, ਨੈੱਟਫਲਿਕਸ ਤੇ ਯੂ-ਟਿਊਬ ਸਪੋਰਟ ਦਿੱਤਾ ਗਿਆ ਹੈ। ਐਕਸਚੇਂਜ ਆਫਰ ‘ਚ ਇਸ ‘ਤੇ ਵਧੇਰੇ 7500 ਰੁਪਏ ਦੀ ਹੋਰ ਛੂਟ ਮਿਲ ਸਕਦੀ ਹੈ। 3-iFFALCON K31 (Rs 27,999): ਜੇਕਰ ਤੁਹਾਡਾ ਬਜਟ 30 ਹਜ਼ਾਰ ਰੁਪਏ ਤਕ ਹੈ ਤਾਂ iFFALCON 4K LED Android TV ਤੁਹਾਡੇ ਲਈ ਚੰਗੀ ਚੋਣ ਹੈ। ਸੇਲ ‘ਚ ਇਹ ਟੀਵੀ 27,999 ਰੁਪਏ ‘ਚ ਮਿਲ ਰਿਹਾ ਹੈ। ਜੋ ਐਚਡੀਆਰ 10 ਸਟੈਂਡਰਡ ਤਕ ਦੇ ਐਚਡੀਆਰ ਕੰਟੈਂਟ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ‘ਚ ਕਈ ਸਕਰੀਨ ਫੀਚਰ ਵੀ ਦਿੱਤੇ ਗਏ ਹਨ। 4-Xiaomi Mi TV 4X Pro (Rs 37,999): ਇਸ ਤੋਂ ਬਾਅਦ 40 ਹਜ਼ਾਰ ਰੁਪਏ ਤਕ ਦੇ ਬਜਟ ਵਾਲਿਆਂ ਲਈ Xiaomi Mi TV 4X Pro ਇੱਕ ਵਧੀਆ ਆਪਸ਼ਨ ਹੈ। 55 ਇੰਚ (2160x3840 ਪਿਕਸਲ) 4 ਕੇ ਯੂਐਚਡੀ ਡਿਸਪਲੇ ਨੂੰ ਐਚਡੀਆਰ 10 ‘ਤੇ ਸਪੋਰਟ ਕਰਨ ਵਾਲਾ ਇਹ ਸਮਾਰਟ ਟੀਵੀ ਫਲਿਪਕਾਰਟ ਸੇਲ ‘ਚ 37,999 ਰੁਪਏ ਦਾ ਮਿਲ ਰਿਹਾ ਹੈ। ਜਿਸ ‘ਚ ਕਨੈਕਟੀਵੀਟੀ ਦੇ ਲਈ ਵਾਈਫਾਈ ਦੇ ਨਾਲ ਹੋਰ ਵਧੇਰੇ ਕਈ ਆਪਸ਼ਨ ਹਨ। 5-Samsung 4K QLED TV (Rs 84,999): ਇਸ ਸਮਾਰਟ ਟੀਵੀ ਦੀ ਵੀ ਬਾਜ਼ਾਰ ‘ਚ ਕਾਫੀ ਡਿਮਾਂਡ ਹੈ। ਇਸ ਟੀਵੀ ਦਾ ਇੰਟੇਲੀਜੇਂਟ ਮੋਸ਼ਨ ਅਤੇ ਬ੍ਰਾਈਟਨੈਸ ਸੇਂਸਰ ਯੂਜ਼ਰ ਦੇ ਹੋਣ ਅਤੇ ਨਾ ਹੋਣ ਨੂੰ ਡਿਟੇਕਟ ਕਰ ਸਕਦਾ ਹੈ। Samsung Frame QLED TV ਸੇਲ ਦੌਰਾਨ 84,990 ਰੁਪਏ ਦਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਐਕਸਚੇਂਜ ਆਫਰ ‘ਚ ਖਰੀਦਦਾਰ ਨੂੰ 5000 ਰੁਪਏ ਤਕ ਦਾ ਇੰਸਟੈਂਟ ਕੈਸ਼ਬੈਕ ਵੀ ਮਿਲੇਗਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ, ਸਹਿਮੇ ਲੋਕ
ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ, ਸਹਿਮੇ ਲੋਕ
ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ
ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ
ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼
ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼
Advertisement
ABP Premium

ਵੀਡੀਓਜ਼

ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ  ਕੈਬਿਨਟ ਮੰਤਰੀ ਨੇ ਕੀਤਾ ਐਲਾਨ!ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨKhanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇShambhu Border Kisan Death | ਨਹੀਂ ਹੋਏਗਾ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ, ਪੰਧੇਰ ਨੇ ਕਹੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ, ਸਹਿਮੇ ਲੋਕ
ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ, ਸਹਿਮੇ ਲੋਕ
ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ
ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ
ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼
ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼
ਅਮਰੀਕਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੇ ਮਚਾਈ ਤਬਾਹੀ, 5 ਦੀ ਮੌਤ, 1 ਹਜ਼ਾਰ ਤੋਂ ਵਧ ਇਮਾਰਤਾਂ ਦਾ ਹੋਇਆ ਨੁਕਸਾਨ
ਅਮਰੀਕਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੇ ਮਚਾਈ ਤਬਾਹੀ, 5 ਦੀ ਮੌਤ, 1 ਹਜ਼ਾਰ ਤੋਂ ਵਧ ਇਮਾਰਤਾਂ ਦਾ ਹੋਇਆ ਨੁਕਸਾਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10-01-2025
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
Embed widget