ਅਫਗਾਨ ਸਿੱਖ ਨਿਦਾਨ 11 ਹੋਰ ਸਮੇਤ ਪਹੁੰਚਿਆ ਭਾਰਤ, ਦਿੱਲੀ ਏਅਰਪੋਰਟ ਤੇ ਹੋਇਆ ਸਵਾਗਤ
ਅਫਗਾਨ ਸਿੱਖ ਨਿਦਾਨ ਸਿੰਘ, ਜਿਸ ਨੂੰ ਕੁਝ ਸਮਾਂ ਪਹਿਲਾਂ ਅਗਵਾ ਕਰ ਲਿਆ ਗਿਆ ਸੀ ਅਤੇ ਹਾਲ ਹੀ ਵਿੱਚ ਰਿਹਾ ਕੀਤਾ ਗਿਆ ਹੈ।ਨਿਦਾਨ ਅੱਜ ਆਪਣੇ ਪਰਿਵਾਰ ਸਮੇਤ ਦਿੱਲੀ ਪਹੁੰਚਿਆ ਹੈ।

ਨਵੀਂ ਦਿੱਲੀ: ਅਫਗਾਨ ਸਿੱਖ ਨਿਦਾਨ ਸਿੰਘ, ਜਿਸ ਨੂੰ ਕੁਝ ਸਮਾਂ ਪਹਿਲਾਂ ਅਗਵਾ ਕਰ ਲਿਆ ਗਿਆ ਸੀ ਅਤੇ ਹਾਲ ਹੀ ਵਿੱਚ ਰਿਹਾ ਕੀਤਾ ਗਿਆ ਹੈ।ਨਿਦਾਨ ਅੱਜ ਆਪਣੇ ਪਰਿਵਾਰ ਸਮੇਤ ਦਿੱਲੀ ਪਹੁੰਚਿਆ ਹੈ।ਨਿਦਾਨ ਸਿੰਘ ਨੂੰ ਤਾਲਿਬਾਨੀਆਂ ਨੇ ਅਗਵਾ ਕਰ ਲਿਆ ਸੀ।ਨਿਦਾਨ ਸਹਿਤ 11 ਅਫਗਾਨੀਆਂ ਦਾ ਗਰੁਪ ਇੱਕ ਵਿਸ਼ੇਸ਼ ਵੀਮਾਨ ਰਾਹੀਂ ਵਾਇਆ ਕਾਬੂਲ ਦਿੱਲੀ ਆਇਆ ਹੈ।
ਨਿਦਾਨ ਸਿੰਘ ਇਕ ਅਫਗਾਨ ਸਿੱਖ ਹੈ ਜਿਸ ਨੂੰ ਭਾਰਤ ਸਰਕਾਰ ਨਾਗਰਿਕਤਾ ਸੋਧ ਐਕਟ ਤਹਿਤ ਭਾਰਤ ਦੀ ਨਾਗਰਿਕਤਾ ਦੇਵੇਗੀ। ਨਿਦਾਨ ਵਰਗੇ ਬਹੁਤ ਸਾਰੇ ਲੋਕ ਅਫਗਾਨਿਸਤਾਨ 'ਚ ਤਾਲਿਬਾਨ ਦੇ ਸਤਾਏ ਹੋਏ ਹਨ।
Nidan Singh (Afghan Sikh who was kidnapped a month ago and released recently) arrives in Delhi along with his family and a delegation of Afghan Sikhs. https://t.co/5ux6Oj0706 pic.twitter.com/hSQOK4coXY
— ANI (@ANI) July 26, 2020






















