ਢਾਈ ਸਾਲਾ ਬੱਚੀ ਦੇ ਕਤਲ 'ਤੇ ਦੇਸ਼ 'ਚ ਰੋਹ, ਸਿਆਸੀ ਲੀਡਰਾਂ ਤੋਂ ਲੈ ਬਾਲੀਵੁੱਡ ਤੇ ਖਿਡਾਰੀਆਂ ਨੇ ਕੱਢਿਆ ਗੁੱਸਾ
ਅਲੀਗੜ੍ਹ ਦੇ ਟੱਪਲ ‘ਚ ਮਾਸੂਮ ਬੱਚੀ ਦੇ ਕਤਲ ਨਾਲ ਸਾਰਾ ਦੇਸ਼ ਇੱਕ ਵਾਰ ਫਿਰ ਗੁੱਸੇ ਨਾਲ ਭਰ ਗਿਆ। 30 ਮਈ ਨੂੰ ਢਾਈ ਸਾਲਾ ਬੱਚੀ ਆਪਣੇ ਘਰ ਬਾਹਰ ਖੇਡ ਰਹੀ ਸੀ ਜਦੋਂ ਉਹ ਅਚਾਨਕ ਗਾਇਬ ਹੋ ਗਈ। 2 ਜੂਨ ਨੂੰ ਬੱਚੀ ਦੀ ਲਾਸ਼ ਕੂੜੇ ਦੇ ਢੇਰ ਤੋਂ ਮਿਲੀ।
ਨਵੀਂ ਦਿੱਲੀ: ਅਲੀਗੜ੍ਹ ਦੇ ਟੱਪਲ ‘ਚ ਮਾਸੂਮ ਬੱਚੀ ਦੇ ਕਤਲ ਨਾਲ ਸਾਰਾ ਦੇਸ਼ ਇੱਕ ਵਾਰ ਫਿਰ ਗੁੱਸੇ ਨਾਲ ਭਰ ਗਿਆ। 30 ਮਈ ਨੂੰ ਢਾਈ ਸਾਲਾ ਬੱਚੀ ਆਪਣੇ ਘਰ ਬਾਹਰ ਖੇਡ ਰਹੀ ਸੀ ਜਦੋਂ ਉਹ ਅਚਾਨਕ ਗਾਇਬ ਹੋ ਗਈ। 2 ਜੂਨ ਨੂੰ ਬੱਚੀ ਦੀ ਲਾਸ਼ ਕੂੜੇ ਦੇ ਢੇਰ ਤੋਂ ਮਿਲੀ। ਇਸ ਗੱਲ ਨੂੰ ਕਰੀਬ ਪੰਜ ਦਿਨ ਹੋ ਗਏ ਹਨ ਤੇ ਮੁਲਜ਼ਮ ਵੀ ਜੇਲ੍ਹ ‘ਚ ਪਹੁੰਚ ਚੁੱਕੇ ਹਨ।
ਜਿਵੇਂ-ਜਿਵੇਂ ਖ਼ਬਰ ਸੋਸ਼ਲ ਮੀਡੀਆ ‘ਤੇ ਫੈਲ ਰਹੀ ਹੈ, ਲੋਕਾਂ ਦੀਆਂ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ ਤੇ ਲੋਕਾਂ ਦਾ ਗੁੱਸਾ 7ਵੇਂ ਅਸਮਾਨ ‘ਤੇ ਪਹੁੰਚ ਰਿਹਾ ਹੈ। ਇਸ ਦੁਖਦ ਘਟਨਾ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਟਵੀਟ ਕਰ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਹਨ।
ਇਸ ਦੇ ਨਾਲ ਫ਼ਿਲਮੀ ਸਿਤਾਰੇ ਤੇ ਖੇਡ ਜਗਤ ਤੋਂ ਵੀ ਇਸ ਘਟਨਾ ‘ਤੇ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ। ਹੁਣ ਤੁਹਾਨੂੰ ਵੀ ਦੱਸਦੇ ਹਾਂ ਕਿ ਇਸ ਘਟਨਾ ‘ਤੇ ਕਿਸ ਕਿਸ ਨੇ ਕੀ-ਕੀ ਕਿਹਾ।
The horrific murder of a little girl in Aligarh, UP has shocked and disturbed me. How can any human being treat a child with such brutality? This terrible crime must not go unpunished. The UP police must act swiftly to bring the killers to justice.
— Rahul Gandhi (@RahulGandhi) 7 June 2019
The brutal murder in Aligarh is yet another inhuman, unspeakable crime against an innocent child. I cannot even begin to imagine the pain her parents must feel. What has become of us?
— Priyanka Gandhi Vadra (@priyankagandhi) 7 June 2019
Just can’t get over the 3 year old’s murder in Aligarh. How despicable a human the accused must be to have done something as heinous to her. As a society we continue to fail our children-their safety should be our priority, change of mindset towards our girls a necessity.
— Priyanka Chaturvedi (@priyankac19) 6 June 2019
Extremely disturbed and heatbroken to know about Twinkle, a 2 and a half year old who was raped and killed in the most horrific way in Tappal near Aligarh. She deserves justice !
— Virender Sehwag (@virendersehwag) 6 June 2019
The horrible, barbaric rape,murder of a 3 year old In Aligarh,the criminals,who gouged her eyes, mutilated her body,depraved evil,inhuman & barbaric. Must Hang. The law must act fast! #justicefortwinkle @smritiirani #twinklesharma
— Raveena Tandon (@TandonRaveena) 6 June 2019
It is heartbreaking to hear about the horrific murder of the two and a half year old little girl In Aligarh. I would request @smritiirani to ensure that swift action is taken against the perpetrators of this heinous crime. #JusticeForTwinkle
— Twinkle Khanna (@mrsfunnybones) 6 June 2019
Makes me sick n angry to read such news!! Govt and authorities must give the right punishment to such inhuman people who kill an innocent child. No Outrage From The ‘Usual Suspects’ Over Brutal Murder Of 3-Year-Old Twinkle Sharma In Aligarh https://t.co/N6Np1vWV6y
— Harbhajan Turbanator (@harbhajan_singh) 6 June 2019
It breaks my heart to hear about the horrific murder of the 3 year old child in Aligarh. Justice must be served and the heartless brutes responsible for killed a small baby must be made to pay. It’s beyond me how anyone can be this cold and evil.
— Gurmehar Kaur (@mehartweets) 6 June 2019
Just read about Twinkle, this little angel was brutally raped, killed and her body was severely mutilated by a demon named Zahid.???? Twinkle was India's daughter, Hope Zahid gets the strictest possible punishment. Nothing short of death penalty. #JusticeForTwinkle #Aligarh pic.twitter.com/o04TmWu0PO
— Atul Kumar Kushwaha (@UP_Silk) 5 June 2019