ਪੜਚੋਲ ਕਰੋ

Bengaluru water crisis: ਬੈਂਗਲੁਰੂ ‘ਚ ਬੂੰਦ-ਬੂੰਦ ਨੂੰ ਤਰਸੇ ਲੋਕ, ਵਰਕ ਫਰਾਮ ਹੋਮ ਦੀ ਵਧੀ ਡਿਮਾਂਡ

Bengaluru water crisis: ਬੈਂਗਲੁਰੂ ਵਿੱਚ ਜਲ ਸੰਕਟ ਹਾਲੇ ਖ਼ਤਮ ਨਹੀਂ ਹੋਇਆ ਹੈ। ਇੱਥੇ ਪਾਣੀ ਦੀ ਕਮੀਂ ਵਧਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ  ਸਾਹਮਣਾ ਕਰਨਾ ਪੈ ਰਿਹਾ ਹੈ।

ਇੱਥੇ ਦੀ ਸਥਿਤੀ ਇੰਨੀ ਖ਼ਰਾਬ ਹੈ ਕਿ ਇੱਥੇ ਰੋਜ਼ 500 ਮਿਲੀਅਨ ਪਾਣੀ ਦੀ ਰੋਜ਼ ਕਮੀ ਹੋ ਰਹੀ ਹੈ। ਉੱਥੇ ਹੀ ਕੁਝ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਘੱਟ ਤੋਂ ਘੱਟ 2,600 ਐਮਐਲਡੀ ਦੀ ਜ਼ਰੂਰਤ ਹੋਵੇਗੀ। ਪਾਣੀ ਦੀ ਪਰੇਸ਼ਾਨੀ ਨਾਲ ਜੂਝ ਰਹੇ ਲੋਕਾਂ ਨੂੰ ਦੇਖਦਿਆਂ ਹੋਇਆਂ ਜਲ ਮਾਹਰ ਇਸ ਸਮੱਸਿਆ ਤੋਂ ਨਿਪਟਣ ਲਈ ਘਰ ਤੋਂ ਕੰਮ ਕਰਨ ਦਾ ਸੁਝਾਅ ਦੇ ਰਹੇ ਹਨ।

ਬੈਂਗਲੁਰੂ ਵਿੱਚ ਜਲ ਸੰਕਟ ਨੂੰ ਦੇਖਦਿਆਂ ਹੋਇਆਂ ਆਈਟੀ ਕੰਪਨੀਆਂ ਵਿੱਚ ਘਰ ਤੋਂ ਕੰਮ ਕਰਨ ਨੂੰ ਲੈਕੇ ਮੰਗ ਵਧਦੀ ਜਾ ਰਹੀ ਹੈ। ਜਲ ਸੰਕਟ ਦੀ ਇਸ ਸਮੱਸਿਆ ਤੋਂ ਅਸਥਾਈ ਰੂਪ ਨਾਲ ਨਿਪਟਣ ਲਈ ਤਰਕ ਦਿੱਤਾ ਗਿਆ ਹੈ ਕਿ ਘੱਟ ਆਬਾਦੀ ਨਾਲ ਸ਼ਹਿਰ ਦੇ ਹਰ ਘਰ ਵਿੱਚ ਸੁਵਿਧਾ ਦੇਣ ਦਾ ਦਬਾਅ ਵੀ ਘੱਟ ਹੋ ਜਾਵੇਗਾ।

ਇਹ ਵੀ ਪੜ੍ਹੋ: Punjab News: ਪੰਜਾਬ ਦੇ ਫੌਜੀ ਦੀ ਲੱਦਾਖ 'ਚ ਸ਼ੱਕੀ ਹਾਲਤ 'ਚ ਮੌਤ, ਮਹਿਜ਼ 23 ਸਾਲਾਂ ਦੀ ਉਮਰ 'ਚ ਦੁਨੀਆ ਨੂੰ ਆਖ ਗਿਆ ਅਲਵਿਦਾ

ਇਸ ਦੌਰਾਨ ਦੂਜੇ ਸੂਬਿਆਂ ਤੋਂ ਇੱਥੇ ਆ ਕੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕੰਪਨੀ ਨੇ ਆਪਣੇ ਘਰ ਤੋਂ ਕੰਮ ਕਰਨ ਦੀ ਬੇਨਤੀ ਕੀਤੀ ਹੈ। ਪਾਣੀ ਦੀ ਵਧਦੀ ਸਮੱਸਿਆ ਨੂੰ ਦੇਖ ਕੇ ਲੋਕ ਆਪਣੇ-ਆਪਣੇ ਘਰ ਵਾਪਸ ਜਾ ਕੇ ਉੱਥੋਂ ਕੰਮ ਕਰਨ ਦੀ ਮੰਗ ਕਰ ਰਹੇ ਹਨ। ਹਰ ਵੇਲੇ ਪਾਣੀ ਨਾ ਹੋਣ ਕਰਕੇ ਮੁਲਾਜ਼ਮਾਂ ਨੂੰ ਬਿਨਾਂ ਨਹਾਤਿਆਂ ਦਫ਼ਤਰ ਜਾਣਾ ਪੈ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉੱਥੇ ਹੀ ਕਰਨਾਟਕ ਅਤੇ ਅਸਮ ਦੇ ਹਾਈ ਕੋਰਟ ਦੇ ਸਾਬਕਾ ਜੱਜ ਸ੍ਰੀਧਰ ਰਾਓ ਨੇ ਵੀ ਮੁਲਾਜ਼ਮਾਂ ਨੂੰ ਵਰਕ ਫਰਾਮ ਹੋਮ ਦੇਣ ਅਤੇ ਹੋਮਟਾਊਨ ਤੋਂ ਕੰਮ ਕਰਨ ਦੀ ਮੰਗ ਦਾ ਸਮਰਥਨ ਕੀਤਾ ਹੈ।

ਇਹ ਵੀ ਪੜ੍ਹੋ: ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ 'ਚ ਹੋਏ ਸ਼ਾਮਲ

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Budget 2025: ਬਜਟ 'ਚ ਰੋਟੀ, ਕੱਪੜਾ ਅਤੇ ਮਕਾਨ ਕੀ ਹੋਏਗਾ ਸਸਤਾ ? ਵਿੱਤ ਮੰਤਰੀ ਨਿਰਮਲਾ ਸਾਹਮਣੇ ਵੱਡੀ ਚੁਣੌਤੀ; ਹੋ ਸਕਦਾ ਵੱਡਾ ਐਲਾਨ 
ਬਜਟ 'ਚ ਰੋਟੀ, ਕੱਪੜਾ ਅਤੇ ਮਕਾਨ ਕੀ ਹੋਏਗਾ ਸਸਤਾ ? ਵਿੱਤ ਮੰਤਰੀ ਨਿਰਮਲਾ ਸਾਹਮਣੇ ਵੱਡੀ ਚੁਣੌਤੀ; ਹੋ ਸਕਦਾ ਵੱਡਾ ਐਲਾਨ 
Union Budget 2025: ਕਿਹੜੇ ਵਿੱਤ ਮੰਤਰੀ ਨੂੰ ਬਜਟ ਪੇਸ਼ ਕਰਨ ਦਾ ਨਹੀਂ ਮਿਲਿਆ ਸੀ ਮੌਕਾ, ਜਾਣ ਲਓ ਇਸ ਦਾ ਕਾਰਨ

ਕਦੋਂ ਅਤੇ ਕਿੱਥੇ ਦੇਖ ਸਕਦੇ ਦੇਸ਼ ਦਾ ਆਮ ਬਜਟ? ਵਿੱਤ ਮੰਤਰੀ ਦੇ ਭਾਸ਼ਣ ਤੋਂ ਲੈਕੇ ਇੱਥੇ ਮਿਲੇਗੀ ਸਾਰੀ ਅਪਡੇਟ

Budget Expectations 2025: ਕਿਸ ਦੀ ਭਰੇਗੀ ਝੋਲੀ ਅਤੇ ਕਿਹੜਾ ਹੋਵੇਗਾ ਨਿਰਾਸ਼; ਜਾਣੋ ਕੀ ਹੈ ਅਲਗ-ਅਲਗ ਸੈਕਟਰ ਦੀ ਡਿਮਾਂਡ?

ABP Premium

ਵੀਡੀਓਜ਼

Mahakumbh 2025 : ਮਹਾਂਕੁੰਭ 'ਚ ਫਕੀਰ ਬਣ ਕੇ ਪਹੁੰਚਿਆ ਪੰਜਾਬੀ ਗਾਇਕ |abp sanjha|Mahakumbh 2025: ਪੁਲਸ ਵਾਲੇ ਦਾ ਸ਼ਰਮਨਾਕ ਕਾਰਾ, ਚਲਦੇ ਲੰਗਰ 'ਚ ਸੁੱਟੀ ਮਿੱਟੀSchool Bus Accident| ਸਕੂਲ ਵੈਨ ਨਾਲ ਹਾਦਸਾ, ਸ਼ੀਸ਼ੇ ਤੋੜ ਕੇ ਬਾਹਰ ਕੱਢੇ ਸਕੂਲੀ ਬੱਚੇ|abp sanjha|barnalaਕੇਜਰੀਵਾਲ 'ਤੇ ਭਗਵੰਤ ਦੀ ਜੋੜੀ 'ਤੇ ਬਾਜਵਾ ਦੀ ਚੁਟਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Budget 2025: ਬਜਟ 'ਚ ਰੋਟੀ, ਕੱਪੜਾ ਅਤੇ ਮਕਾਨ ਕੀ ਹੋਏਗਾ ਸਸਤਾ ? ਵਿੱਤ ਮੰਤਰੀ ਨਿਰਮਲਾ ਸਾਹਮਣੇ ਵੱਡੀ ਚੁਣੌਤੀ; ਹੋ ਸਕਦਾ ਵੱਡਾ ਐਲਾਨ 
ਬਜਟ 'ਚ ਰੋਟੀ, ਕੱਪੜਾ ਅਤੇ ਮਕਾਨ ਕੀ ਹੋਏਗਾ ਸਸਤਾ ? ਵਿੱਤ ਮੰਤਰੀ ਨਿਰਮਲਾ ਸਾਹਮਣੇ ਵੱਡੀ ਚੁਣੌਤੀ; ਹੋ ਸਕਦਾ ਵੱਡਾ ਐਲਾਨ 
Union Budget 2025: ਕਿਹੜੇ ਵਿੱਤ ਮੰਤਰੀ ਨੂੰ ਬਜਟ ਪੇਸ਼ ਕਰਨ ਦਾ ਨਹੀਂ ਮਿਲਿਆ ਸੀ ਮੌਕਾ, ਜਾਣ ਲਓ ਇਸ ਦਾ ਕਾਰਨ
Union Budget 2025: ਕਿਹੜੇ ਵਿੱਤ ਮੰਤਰੀ ਨੂੰ ਬਜਟ ਪੇਸ਼ ਕਰਨ ਦਾ ਨਹੀਂ ਮਿਲਿਆ ਸੀ ਮੌਕਾ, ਜਾਣ ਲਓ ਇਸ ਦਾ ਕਾਰਨ
ਕਦੋਂ ਅਤੇ ਕਿੱਥੇ ਦੇਖ ਸਕਦੇ ਦੇਸ਼ ਦਾ ਆਮ ਬਜਟ? ਵਿੱਤ ਮੰਤਰੀ ਦੇ ਭਾਸ਼ਣ ਤੋਂ ਲੈਕੇ ਇੱਥੇ ਮਿਲੇਗੀ ਸਾਰੀ ਅਪਡੇਟ
ਕਦੋਂ ਅਤੇ ਕਿੱਥੇ ਦੇਖ ਸਕਦੇ ਦੇਸ਼ ਦਾ ਆਮ ਬਜਟ? ਵਿੱਤ ਮੰਤਰੀ ਦੇ ਭਾਸ਼ਣ ਤੋਂ ਲੈਕੇ ਇੱਥੇ ਮਿਲੇਗੀ ਸਾਰੀ ਅਪਡੇਟ
Budget Expectations 2025: ਕਿਸ ਦੀ ਭਰੇਗੀ ਝੋਲੀ ਅਤੇ ਕਿਹੜਾ ਹੋਵੇਗਾ ਨਿਰਾਸ਼; ਜਾਣੋ ਕੀ ਹੈ ਅਲਗ-ਅਲਗ ਸੈਕਟਰ ਦੀ ਡਿਮਾਂਡ?
Budget Expectations 2025: ਕਿਸ ਦੀ ਭਰੇਗੀ ਝੋਲੀ ਅਤੇ ਕਿਹੜਾ ਹੋਵੇਗਾ ਨਿਰਾਸ਼; ਜਾਣੋ ਕੀ ਹੈ ਅਲਗ-ਅਲਗ ਸੈਕਟਰ ਦੀ ਡਿਮਾਂਡ?
Punjab News: ਪੰਜਾਬ 'ਚ 15 ਘੰਟੇ ਲੱਗਿਆ ਬਿਜਲੀ ਦਾ ਲੰਬਾ ਕੱਟ, ਜਾਣੋ ਲੋਕਾਂ ਲਈ ਕਿਹੜੀ ਚੀਜ਼ ਬਣੀ ਮੁਸੀਬਤ ?

ਤੜਕੇ-ਤੜਕੇ ਵਾਪਰ ਗਿਆ ਭਿਆਨਕ ਹਾਦਸਾ, ਸਿਲੰਡਰਾਂ ਨਾਲ ਭਰੇ ਟਰੱਕ ਨੂੰ ਲੱਗੀ ਅੱਗ; ਵੇਖੋ ਰੂਹ ਕੰਬਾਊ ਧਮਾਕੇ ਦੀ ਵੀਡੀਓ

Union Budget 2025 live: ਦੇਸ਼ ਵਾਸੀਆਂ ਲਈ ਸਭ ਤੋਂ ਵੱਡਾ ਦਿਨ, ਅੱਜ ਪੇਸ਼ ਹੋਵੇਗਾ ਦੇਸ਼ ਦਾ ਬਜਟ, ਲੋਕਾਂ ਦਾ ਭਵਿੱਖ ਹੋਵੇਗਾ ਤੈਅ !

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਫਰਵਰੀ 2025

Embed widget