ਪੜਚੋਲ ਕਰੋ
Advertisement
ਬੀਜੇਪੀ ਨੇ ਲੋਕ ਸਭਾ ਉਮੀਦਵਾਰਾਂ ਦੀ 21ਵੀਂ ਸੂਚੀ ਕੀਤੀ ਜਾਰੀ, ਉੱਘੇ ਅਦਾਕਾਰ ਨੂੰ ਮਿਲਿਆ ਟਿਕਟ
ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਸੱਤ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਾਰੇ ਉਮੀਦਵਾਰ ਉੱਤਰ ਪ੍ਰਦੇਸ਼ ਸੂਬੇ ਦੇ ਲੋਕ ਸਭਾ ਹਲਕਿਆਂ 'ਤੇ ਖੜ੍ਹੇ ਕੀਤੇ ਗਏ ਹਨ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਸੱਤ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਾਰੇ ਉਮੀਦਵਾਰ ਉੱਤਰ ਪ੍ਰਦੇਸ਼ ਸੂਬੇ ਦੇ ਲੋਕ ਸਭਾ ਹਲਕਿਆਂ 'ਤੇ ਖੜ੍ਹੇ ਕੀਤੇ ਗਏ ਹਨ।
ਤਾਜ਼ਾ ਸੂਚੀ ਵਿੱਚ ਉੱਘੇ ਕਲਾਕਾਰ ਰਵੀ ਕਿਸ਼ਨ ਦਾ ਨਾਂਅ ਵੀ ਸ਼ਾਮਲ ਹੈ ਜੋ ਗੋਰਖਪੁਰ ਤੋਂ ਭਾਜਪਾ ਲਈ ਚੋਣ ਲੜਨਗੇ। ਭਾਜਪਾ ਨੇ ਇਹ ਸੂਚੀ ਛੇਵੇਂ ਤੇ ਸੱਤਵੇਂ ਗੇੜ ਵਿੱਚ ਹੋਣ ਵਾਲੀ ਵੋਟਿੰਗ ਲਈ ਜਾਰੀ ਕੀਤੀ ਹੈ। ਪੰਜਾਬ ਵਿੱਚ ਵੀ ਸੱਤਵੇਂ ਗੇੜ ਵਿੱਚ ਵੋਟਾਂ ਪੈਣੀਆਂ ਹਨ, ਜਿਸ ਬਾਰੇ ਪਾਰਟੀ ਛੇਤੀ ਹੀ ਐਲਾਨ ਕਰ ਸਕਦੀ ਹੈ।
ਦੇਖੋ ਪੂਰੀ ਸੂਚੀ-
21st List of BJP candidates for ensuing General Elections to the Parliamentary Constituencies of Uttar Pradesh finalised by BJP CEC. https://t.co/U8uSd9Mwyy pic.twitter.com/dHthBSyTbb
— BJP (@BJP4India) April 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement