ਪੜਚੋਲ ਕਰੋ
Advertisement
C Voter Survey: ਯੂਪੀ, ਪੰਜਾਬ, ਉਤਰਾਖੰਡ, ਗੋਆ ਤੇ ਮਨੀਪੁਰ ਦਾ ਵੱਡਾ ਸਰਵੇ, ਜਾਣੋ ਕਿਸ ਪਾਰਟੀ ਨੂੰ ਝਟਕਾ ਤੇ ਕਿਸ ਨੂੰ ਮਿਲ ਰਹੀ ਸੱਤਾ?
ਇਸ ਦੌਰਾਨ ਸਿਆਸੀ ਉਥਲ-ਪੁਥਲ ਦੇ ਮੱਦੇਨਜ਼ਰ 'ਏਬੀਪੀ ਨਿਊਜ਼' ਨੇ ਸੀ ਵੋਟਰ ਨਾਲ ਮਿਲ ਕੇ ਸਾਰੇ 5 ਸੂਬਿਆਂ 'ਚ ਸਰਵੇਖਣ ਕੀਤਾ ਹੈ ਤੇ ਲੋਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਦਿਲ 'ਚ ਕੀ ਹੈ।
ABP News C Voter Election Survey: ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਤੇ ਮਨੀਪੁਰ 'ਚ ਅਗਲੇ ਸਾਲ ਦੇ ਸ਼ੁਰੂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਸੂਬਿਆਂ 'ਚ ਕਾਂਗਰਸ, ਭਾਜਪਾ, ਸਪਾ-ਬਸਪਾ, ਆਪ ਸਮੇਤ ਸਾਰੀਆਂ ਖੇਤਰੀ ਪਾਰਟੀਆਂ ਨੇ ਆਪਣੀ ਤਾਕਤ ਲਗਾ ਦਿੱਤੀ ਹੈ। ਸਾਰੀਆਂ ਪਾਰਟੀਆਂ ਜਿੱਤ ਦੇ ਦਾਅਵੇ ਕਰ ਰਹੀਆਂ ਹਨ, ਪਰ ਨਤੀਜਾ ਜਨਤਾ ਹੀ ਤੈਅ ਕਰੇਗੀ।
ਇਸ ਦੌਰਾਨ ਸਿਆਸੀ ਉਥਲ-ਪੁਥਲ ਦੇ ਮੱਦੇਨਜ਼ਰ 'ਏਬੀਪੀ ਨਿਊਜ਼' ਨੇ ਸੀ ਵੋਟਰ ਨਾਲ ਮਿਲ ਕੇ ਸਾਰੇ 5 ਸੂਬਿਆਂ 'ਚ ਸਰਵੇਖਣ ਕੀਤਾ ਹੈ ਤੇ ਲੋਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਦਿਲ 'ਚ ਕੀ ਹੈ। ਜਾਣੋ ਇਨ੍ਹਾਂ ਸਾਰੇ ਸੂਬਿਆਂ 'ਚ ਕਿਸ ਪਾਰਟੀ ਦੀ ਸਰਕਾਰ ਬਣ ਰਹੀ ਹੈ?
ਯੂਪੀ 'ਚ ਕਿਸ ਕੋਲ ਕਿੰਨੀਆਂ ਸੀਟਾਂ?
ਕੁੱਲ ਸੀਟਾਂ - 403
C VOTER ਦਾ ਸਰਵੇ
BJP : 40%
SP : 34%
BSP : 13%
ਕਾਂਗਰਸ : 7%
ਹੋਰ : 6%
ਯੂਪੀ 'ਚ ਕਿਸ ਕੋਲ ਕਿੰਨੀਆਂ ਸੀਟਾਂ?
ਕੁੱਲ ਸੀਟਾਂ - 403
C VOTER ਦਾ ਸਰਵੇ
ਭਾਜਪਾ : 212-224
SP : 151-163
BSP : 12-24
ਕਾਂਗਰਸ : 2-10
ਹੋਰ : 2-6
ਉੱਤਰਾਖੰਡ 'ਚ ਕੌਣ ਜਿੱਤ ਰਿਹਾ?
ਉੱਤਰਾਖੰਡ 'ਚ ਕਿਸ ਕੋਲ ਕਿੰਨੀਆਂ ਸੀਟਾਂ?
C VOTER ਦਾ ਸਰਵੇ
ਕੁੱਲ ਸੀਟ : 70
ਭਾਜਪਾ : 40%
ਕਾਂਗਰਸ : 36%
ਆਪ : 13%
ਹੋਰ : 11%
ਉੱਤਰਾਖੰਡ 'ਚ ਕਿਸ ਕੋਲ ਕਿੰਨੀਆਂ ਸੀਟਾਂ?
C VOTER ਸਰਵੇ
ਕੁੱਲ ਸੀਟ : 70
ਭਾਜਪਾ : 33-39
ਕਾਂਗਰਸ : 29-35
ਆਪ : 1-3
ਹੋਰ : 0-1
ਪੰਜਾਬ 'ਚ ਕੌਣ ਜਿੱਤ ਰਿਹਾ?
ਪੰਜਾਬ 'ਚ ਕਿਸ ਕੋਲ ਕਿੰਨੀਆਂ ਵੋਟਾਂ?
ਕੁੱਲ ਸੀਟਾਂ : 117
ਕਾਂਗਰਸ : 34%
ਆਪ : 38%
ਅਕਾਲੀ ਦਲ : -20%
ਭਾਜਪਾ : 3%
ਹੋਰ : 5%
ਪੰਜਾਬ 'ਚ ਕਿਸ ਕੋਲ ਕਿੰਨੀਆਂ ਸੀਟਾਂ?
C VOTER ਸਰਵੇ
ਕੁੱਲ ਸੀਟਾਂ : 117
ਕਾਂਗਰਸ : 39-45
ਆਪ : 50-56
ਅਕਾਲੀ ਦਲ : 17-23
ਭਾਜਪਾ : 0-3
ਹੋਰ : 0-1
ਮਨੀਪੁਰ 'ਚ ਕਿਸ ਦੀ ਬਣ ਰਹੀ ਗੱਲ?
ਮਨੀਪੁਰ 'ਚ ਕਿਸ ਕੋਲ ਕਿੰਨੀਆਂ ਵੋਟਾਂ?
C VOTER ਸਰਵੇ
ਕੁੱਲ ਸੀਟ : 60
ਭਾਜਪਾ : 38%
ਕਾਂਗਰਸ : 34%
ਐਨਪੀਐਫ : 9%
ਹੋਰ : 19%
ਮਨੀਪੁਰ 'ਚ ਕਿਸ ਕੋਲ ਕਿੰਨੀਆਂ ਸੀਟਾਂ?
C VOTER ਸਰਵੇ
ਕੁੱਲ ਸੀਟਾਂ : 60
ਭਾਜਪਾ : 29-33
ਕਾਂਗਰਸ : 23-27
ਐਨਪੀਐਫ : 2-6
ਹੋਰ : 0-2
ਗੋਆ 'ਚ ਕਿਸ ਦਾ ਕੀ ਹਾਲ?
ਗੋਆ 'ਚ ਕਿਸ ਨੂੰ ਕਿੰਨੀਆਂ ਵੋਟਾਂ?
C VOTER ਸਰਵੇ
ਕੁੱਲ ਸੀਟਾਂ : 40
ਭਾਜਪਾ : 30%
ਕਾਂਗਰਸ : 20%
ਆਪ : 24%
ਹੋਰ : 26%
ਗੋਆ 'ਚ ਕਿਸ ਕੋਲ ਕਿੰਨੀਆਂ ਸੀਟਾਂ?
C VOTER ਸਰਵੇ
ਕੁੱਲ ਸੀਟਾਂ : 40
ਭਾਜਪਾ : 17-21
ਕਾਂਗਰਸ : 4-8
ਆਪ : 5-9
ਹੋਰ : 6-10
ਨੋਟ : ਅਗਲੇ ਕੁਝ ਦਿਨਾਂ 'ਚ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਚੋਣਾਵੀ ਸੂਬਿਆਂ 'ਚ ਸਿਆਸੀ ਪਾਰਾ ਸਿਖਰ 'ਤੇ ਹੈ। ਏਬੀਪੀ ਨਿਊਜ਼ ਲਈ ਸੀ ਵੋਟਰ ਨੇ ਚੋਣ ਸੂਬਿਆਂ ਦਾ ਮੂਡ ਜਾਣਨ ਦੀ ਕੋਸ਼ਿਸ਼ ਕੀਤੀ।
5 ਸੂਬਿਆਂ ਦੇ ਇਸ ਸਭ ਤੋਂ ਵੱਡੇ ਸਰਵੇ 'ਚ 92 ਹਜ਼ਾਰ ਤੋਂ ਵੱਧ ਲੋਕਾਂ ਦੀ ਰਾਏ ਲਈ ਗਈ ਹੈ। ਚੋਣਾਂ ਵਾਲੇ ਸੂਬਿਆਂ ਦੀਆਂ ਸਾਰੀਆਂ 690 ਵਿਧਾਨ ਸਭਾ ਸੀਟਾਂ 'ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਇਹ ਸਰਵੇਖਣ 13 ਨਵੰਬਰ ਤੋਂ 9 ਦਸੰਬਰ ਵਿਚਕਾਰ ਕੀਤਾ ਗਿਆ ਸੀ। ਸਰਵੇਖਣ 'ਚ ਗਲਤੀ ਦਾ ਮਾਰਜਿਨ ਮਾਇਨਸ ਪਲੱਸ 3 ਤੋਂ ਮਾਈਨਸ, ਪਲੱਸ 5 ਫ਼ੀਸਦੀ ਹੈ।
ਇਸ ਦੌਰਾਨ ਸਿਆਸੀ ਉਥਲ-ਪੁਥਲ ਦੇ ਮੱਦੇਨਜ਼ਰ 'ਏਬੀਪੀ ਨਿਊਜ਼' ਨੇ ਸੀ ਵੋਟਰ ਨਾਲ ਮਿਲ ਕੇ ਸਾਰੇ 5 ਸੂਬਿਆਂ 'ਚ ਸਰਵੇਖਣ ਕੀਤਾ ਹੈ ਤੇ ਲੋਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਦਿਲ 'ਚ ਕੀ ਹੈ। ਜਾਣੋ ਇਨ੍ਹਾਂ ਸਾਰੇ ਸੂਬਿਆਂ 'ਚ ਕਿਸ ਪਾਰਟੀ ਦੀ ਸਰਕਾਰ ਬਣ ਰਹੀ ਹੈ?
ਯੂਪੀ 'ਚ ਕਿਸ ਕੋਲ ਕਿੰਨੀਆਂ ਸੀਟਾਂ?
ਕੁੱਲ ਸੀਟਾਂ - 403
C VOTER ਦਾ ਸਰਵੇ
BJP : 40%
SP : 34%
BSP : 13%
ਕਾਂਗਰਸ : 7%
ਹੋਰ : 6%
ਯੂਪੀ 'ਚ ਕਿਸ ਕੋਲ ਕਿੰਨੀਆਂ ਸੀਟਾਂ?
ਕੁੱਲ ਸੀਟਾਂ - 403
C VOTER ਦਾ ਸਰਵੇ
ਭਾਜਪਾ : 212-224
SP : 151-163
BSP : 12-24
ਕਾਂਗਰਸ : 2-10
ਹੋਰ : 2-6
ਉੱਤਰਾਖੰਡ 'ਚ ਕੌਣ ਜਿੱਤ ਰਿਹਾ?
ਉੱਤਰਾਖੰਡ 'ਚ ਕਿਸ ਕੋਲ ਕਿੰਨੀਆਂ ਸੀਟਾਂ?
C VOTER ਦਾ ਸਰਵੇ
ਕੁੱਲ ਸੀਟ : 70
ਭਾਜਪਾ : 40%
ਕਾਂਗਰਸ : 36%
ਆਪ : 13%
ਹੋਰ : 11%
ਉੱਤਰਾਖੰਡ 'ਚ ਕਿਸ ਕੋਲ ਕਿੰਨੀਆਂ ਸੀਟਾਂ?
C VOTER ਸਰਵੇ
ਕੁੱਲ ਸੀਟ : 70
ਭਾਜਪਾ : 33-39
ਕਾਂਗਰਸ : 29-35
ਆਪ : 1-3
ਹੋਰ : 0-1
ਪੰਜਾਬ 'ਚ ਕੌਣ ਜਿੱਤ ਰਿਹਾ?
ਪੰਜਾਬ 'ਚ ਕਿਸ ਕੋਲ ਕਿੰਨੀਆਂ ਵੋਟਾਂ?
ਕੁੱਲ ਸੀਟਾਂ : 117
ਕਾਂਗਰਸ : 34%
ਆਪ : 38%
ਅਕਾਲੀ ਦਲ : -20%
ਭਾਜਪਾ : 3%
ਹੋਰ : 5%
ਪੰਜਾਬ 'ਚ ਕਿਸ ਕੋਲ ਕਿੰਨੀਆਂ ਸੀਟਾਂ?
C VOTER ਸਰਵੇ
ਕੁੱਲ ਸੀਟਾਂ : 117
ਕਾਂਗਰਸ : 39-45
ਆਪ : 50-56
ਅਕਾਲੀ ਦਲ : 17-23
ਭਾਜਪਾ : 0-3
ਹੋਰ : 0-1
ਮਨੀਪੁਰ 'ਚ ਕਿਸ ਦੀ ਬਣ ਰਹੀ ਗੱਲ?
ਮਨੀਪੁਰ 'ਚ ਕਿਸ ਕੋਲ ਕਿੰਨੀਆਂ ਵੋਟਾਂ?
C VOTER ਸਰਵੇ
ਕੁੱਲ ਸੀਟ : 60
ਭਾਜਪਾ : 38%
ਕਾਂਗਰਸ : 34%
ਐਨਪੀਐਫ : 9%
ਹੋਰ : 19%
ਮਨੀਪੁਰ 'ਚ ਕਿਸ ਕੋਲ ਕਿੰਨੀਆਂ ਸੀਟਾਂ?
C VOTER ਸਰਵੇ
ਕੁੱਲ ਸੀਟਾਂ : 60
ਭਾਜਪਾ : 29-33
ਕਾਂਗਰਸ : 23-27
ਐਨਪੀਐਫ : 2-6
ਹੋਰ : 0-2
ਗੋਆ 'ਚ ਕਿਸ ਦਾ ਕੀ ਹਾਲ?
ਗੋਆ 'ਚ ਕਿਸ ਨੂੰ ਕਿੰਨੀਆਂ ਵੋਟਾਂ?
C VOTER ਸਰਵੇ
ਕੁੱਲ ਸੀਟਾਂ : 40
ਭਾਜਪਾ : 30%
ਕਾਂਗਰਸ : 20%
ਆਪ : 24%
ਹੋਰ : 26%
ਗੋਆ 'ਚ ਕਿਸ ਕੋਲ ਕਿੰਨੀਆਂ ਸੀਟਾਂ?
C VOTER ਸਰਵੇ
ਕੁੱਲ ਸੀਟਾਂ : 40
ਭਾਜਪਾ : 17-21
ਕਾਂਗਰਸ : 4-8
ਆਪ : 5-9
ਹੋਰ : 6-10
ਨੋਟ : ਅਗਲੇ ਕੁਝ ਦਿਨਾਂ 'ਚ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਚੋਣਾਵੀ ਸੂਬਿਆਂ 'ਚ ਸਿਆਸੀ ਪਾਰਾ ਸਿਖਰ 'ਤੇ ਹੈ। ਏਬੀਪੀ ਨਿਊਜ਼ ਲਈ ਸੀ ਵੋਟਰ ਨੇ ਚੋਣ ਸੂਬਿਆਂ ਦਾ ਮੂਡ ਜਾਣਨ ਦੀ ਕੋਸ਼ਿਸ਼ ਕੀਤੀ।
5 ਸੂਬਿਆਂ ਦੇ ਇਸ ਸਭ ਤੋਂ ਵੱਡੇ ਸਰਵੇ 'ਚ 92 ਹਜ਼ਾਰ ਤੋਂ ਵੱਧ ਲੋਕਾਂ ਦੀ ਰਾਏ ਲਈ ਗਈ ਹੈ। ਚੋਣਾਂ ਵਾਲੇ ਸੂਬਿਆਂ ਦੀਆਂ ਸਾਰੀਆਂ 690 ਵਿਧਾਨ ਸਭਾ ਸੀਟਾਂ 'ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਇਹ ਸਰਵੇਖਣ 13 ਨਵੰਬਰ ਤੋਂ 9 ਦਸੰਬਰ ਵਿਚਕਾਰ ਕੀਤਾ ਗਿਆ ਸੀ। ਸਰਵੇਖਣ 'ਚ ਗਲਤੀ ਦਾ ਮਾਰਜਿਨ ਮਾਇਨਸ ਪਲੱਸ 3 ਤੋਂ ਮਾਈਨਸ, ਪਲੱਸ 5 ਫ਼ੀਸਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਅੰਮ੍ਰਿਤਸਰ
Advertisement